ਹੋਟਲ ਦੀਆਂ ਮਾਲਕਨਾਂ ਦੀ ਪੁਲਸ ਵਲੋਂ ਕੀਤੀ ਕੁੱਟਮਾਰ ਦਾ ਮਾਮਲਾ ਭਖਿਆ
ਜ਼ੀਰਕਪੁਰ, 4 ਅਗਸਤ 2026 : ਪੰਜਾਬ ਦੇ ਜਿਲਾ ਮੋਹਾਲੀ (Mohali District) ਦੇ ਸ਼ਹਿਰ ਜੀਰਕਪੁਰ ਦੇ ਪਿੰਡ ਬਲਟਾਣਾ ਵਿਖੇ ਹੋਟਲ ਵਿਖੇ ਦੋ ਮਾਲਕ ਭੈਣਾਂ ਦੀ ਪੁਲਸ ਵਲੋਂ ਕੁੱਟਮਾਰ (Beating) ਕੀਤੇ ਜਾਣ ਦਾ ਮਾਮਲਾ ਭੱਖ ਗਿਆ ਹੈ । ਕੀ ਦੋਸ਼ ਲਗਾਇਆ ਗਿਆ ਕੁੱਟਮਾਰ ਦੀ ਸਿ਼ਕਾਰ ਭੈਣਾਂ ਨੇ ਮਿਲੀ ਜਾਣਕਾਰੀ ਅਨੁਸਾਰ ਬਲਟਾਣਾ ਵਿਖੇ ਹੋਟਲ ਮੈਂਗੋ ਦੀਆਂ ਦੋ ਮਾਲਕਨ…
