ਅਧਿਆਪਕ ਵਲੋਂ 32 ਵਿਦਿਆਰਥੀਆਂ ਨੂੰ ਕੁੱਟਣ ਦਾ ਮਾਮਲਾ ਆਇਆ ਸਾਹਮਣੇ
ਮਹਾਰਾਸ਼ਟਰ, 25 ਫਰਵਰੀ 2026 : ਮਹਾਰਾਸ਼ਟਰ (Maharashtra) ਦੇ ਲਾਤੂਰ ਜਿ਼ਲੇ `ਚ ਪੁਲਸ ਨੇ ਇਕ ਸਕੂਲ ਦੇ ਅਧਿਆਪਕ ਉੱਜਵਲ ਪ੍ਰਕਾਸ਼ ਸੋਨੀ ਨੂੰ 32 ਵਿਦਿਆਰਥੀਆਂ ਦੀ ਕੁੱਟਮਾਰ (Beating) ਕਰਨ ਦੇ ਦੋਸ਼ `ਚ ਗ੍ਰਿਫ਼ਤਾਰ ਕੀਤਾ ਹੈ । ਕੀ ਕਾਰਨ ਰਿਹਾ ਅਧਿਆਪਕ ਵਲੋਂ ਵਿਦਿਆਰਥੀਆਂ ਦੀ ਕੁੱਟਮਾਰ ਦਾ ਮਿਲੀ ਜਾਣਕਾਰੀ ਅਨੁਸਾਰ ਜੋ ਇਕ ਅਧਿਆਪਕ ਵਲੋਂ 32 ਵਿਦਿਅਆਰਥੀਆਂ (Students) ਦੀ ਕੁੱਟਮਾਰ…
