Murder

ਨੌਜਵਾਨ ਨੂੰ ਅਗਵਾ ਕਰਕੇ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਚੰਡੀਗੜ੍ਹ, 7 ਫਰਵਰੀ 2026 : ਚੰਡੀਗੜ੍ਹ (Chandigarh) ਦੇ ਹੱਲੋਮਾਜਰਾ ਤੋਂ ਇਕ ਨੌਜਵਾਨ ਨੂੰ ਅਗਵਾ (Young man kidnapped) ਕਰਕੇ ਵੱਖ-ਵੱਖ ਥਾਵਾਂ ਤੇ ਲਿਜਾ ਕੇ ਕੁੱਟ-ਕੁੱਟ ਕੇ ਬੇਰਹਿਮੀ ਨਾਲ ਉਸਨੂੰ ਮੌਤ (Death) ਦੇ ਘਾਟ ਉਤਾਰ ਦਿੱਤਾ ਗਿਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਚੰਡੀਗੜ੍ਹ ਦੇ ਹੱਲੋਮਾਜਰਾ ਤੋਂ ਅਗਵਾ ਕਰਕੇ ਵੱਖ-ਵੱਖ ਥਾਵਾਂ ਤੇ…

Read More
D. G. P.

ਪੰਜਾਬ ਵਿਚ ਗੈਂਗਸਟਰਾਂ ਤੇ ਵਾਰ ਮੁਹਿੰਮ ਨੂੰ ਹੋਇਆ 18ਵਾਂ ਦਿਨ

ਚੰਡੀਗੜ੍ਹ, 7 ਫਰਵਰੀ 2026 : ਪੰਜਾਬ ਵਿਚ ਗੈਂਗਸਟਰਾਂ (Gangsters) ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਵਿਰੁੱਧ ਸ਼ੁਰੂ ਕੀਤੀ ਗਈ ਗੈਂਗਸਟਰਾਂ ਤੇ ਵਾਰ (War on gangsters) ਮੁਹਿੰਮ ਨੂੰ 18ਵਾਂ ਦਿਨ ਹੋ ਚੁੱਕਿਆ ਹੈ । ਕਿੰਨੀਆਂ ਥਾਵਾਂ ਤੇ ਛਾਪੇਮਾਰੀ ਤੇ ਕਿੰਨਿਆਂ ਨੂੰ ਕੀਤਾ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਡੀ….

Read More
Pappu Yadav

ਪੁਲਸ ਨੇ ਕੀਤਾ ਸੰਸਦ ਮੈਂਬਰ ਪੱਪੂ ਯਾਦਵ ਨੂੰ ਗ੍ਰਿਫ਼ਤਾਰ

ਬਿਹਾਰ, 7 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਪੂਰਨੀਆ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੂੰ ਪਟਨਾ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕਿਸ ਮਾਮਲੇ ਵਿਚ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਪੂਰਨੀਆ ਲੋਕ ਸਭਾ ਹਲਕੇ (Purnia Lok Sabha constituency) ਤੋਂ ਸੰਸਦ…

Read More
Death

ਨਹਿਰ ਵਿਚ ਡੁੱਬਣ ਕਾਰਨ ਹੋਈ ਨਵ-ਵਿਆਹੇ ਜੋੜੇ ਦੀ ਮੌਤ

ਹਰਿਆਣਾ, 7 ਫਰਵਰੀ 2026 : ਜਿਲਾ ਨੂਹ (Noah District) ਦੇ ਜੈਸਿੰਘਪੁਰ ਇਕ ਰਹਿਣ ਵਾਲੇ ਇਕ ਨਵੇਂ ਵਿਆਹੇ ਜੋੜੇ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਜਿਸ ਨਵੇਂ ਵਿਆਹੇ ਜੋੜੇ ਦੀ ਗੁੜਗਾਓਂ ਨਹਿਰ ਵਿਚ ਡੁੱਬਣ (Drowning in the canal) ਕਾਰਨ ਮੌਤ…

Read More
Marriage

ਕਰਨਾਲ ਵਿਖੇ ਲਾੜੇ ਨੇ ਕੀਤਾ ਦਾਜ ਵਿਚ ਮਿਲੇ ਪੈਸੇ ਤੇ ਫਰਨੀਚਰ ਵਾਪਸ

ਹਰਿਆਣਾ, 6 ਫਰਵਰੀ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਦੇ ਘਰੌਂਡਾ ਖੇਤਰ ਵਿਖੇ ਇਕ ਵਿਆਹ ਸਮਾਗਮ (Wedding ceremony) ਵਿਚ ਲਾੜੇ ਨੂੰ ਦਾਜ ਵਿਚ ਮਿਲੇ 6 ਲੱਖ ਰੁਪਏ ਤੇ ਫਰਨੀਚਰ ਦਾ ਸਮਾਨ ਵਾਪਸ ਕਰ ਦਿੱਤਾ ।  ਕੌਣ ਹੈ ਇਹ ਲਾੜਾ ਜਿਸਨੇ ਕੀਤਾ ਦਾਜ ਦਾ ਸਮਾਨ ਤੇ ਪੈਸੇ ਵਾਪਸ ਕਰਨਾਲ (Karnal) ਦੇ ਘਰੌਂਡਾ ਵਿਖੇ ਜੋ ਇਕ…

Read More
Mid-day meal

ਮੰਗਾਂ ਅਣਗੌਲਿਆਂ ਕਰਨ ਦੇ ਚਲਦਿਆਂ ਮਿਡ-ਡੇ-ਮੀਲ ਵਰਕਰ ਜਾਣਗੇ ਹੜ੍ਹਤਾਲ ਤੇ

ਚੰਡੀਗੜ੍ਹ, 6 ਫਰਵਰੀ 2026 : ਪੰਜਾਬ ਦੇ ਸਕੂਲਾਂ ਵਿਚ ਬੱਚਿਆਂ ਨੂੰ ਖਾਣਾ ਬਣਾ ਕੇ ਦੇਣ ਵਾਲੀਆਂ ਮਿਡ-ਡੇ-ਮੀਲ ਵਰਕਰਜ਼ (Mid-day meal workers) ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਚਲਦਿਆਂ ਹੜ੍ਹਤਾਲ (Strike) ਤੇ ਜਾਣਗੀਆਂ । ਦੱਸਣਯੋਗ ਹੈ ਕਿ ਇਸ ਹੜ੍ਹਤਾਲ ਵਿਚ ਕੁੱਕ ਤੇ ਹੈਲਪਰ ਸ਼ਾਮਲ ਹਨ । ਕਦੋਂ ਜਾਣਗੀਆਂ ਹੜ੍ਹਤਾਲ ਤੇ ਪੰਜਾਬ ਸਰਕਾਰ ਵਲੋਂ ਮਿਡ-ਡੇ-ਮੀਲ ਵਰਕਰਜ਼ ਦੀਆਂ…

Read More
Yogi Adityanath

ਚੀਨੀ ਡੋਰ ਨਾਲ ਹੋਣ ਵਾਲੀਆਂ ਮੌਤਾਂ ਮੰਨੀਆਂ ਜਾਣਗੀਆਂ ਹੱਤਿਆਵਾਂ : ਯੋਗੀ

ਲਖਨਊ, 6 ਫਰਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ `ਚੀਨੀ ਡੋਰ` (Chinese door) ਨਾਲ ਹੋਣ ਵਾਲੀਆਂ ਮੌਤਾਂ ਨੂੰ ਹੱਤਿਆ ਦੀ ਸ਼੍ਰੇਣੀ `ਚ ਰੱਖਦਿਆਂ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ (Strict action) ਦੇ ਹੁਕਮ ਦਿੱਤੇ ਹਨ । ਆਦਿਤਿਆਨਾਥ ਯੋਗੀ ਨੇ ਲਿਆ ਚੀਨੀ ਡੋਰ ਨਾਲ ਵਾਪਰਦੇ ਹਾਦਸਿਆਂ ਦਾ ਗੰਭੀਰ ਨੋਟਿਸ ਮੁੱਖ ਮੰਤਰੀ (Chief…

Read More
Tejas

ਹਵਾਈ ਫੌਜ ਨੂੰ ਛੇਤੀ ਮਿਲਣਗੇ 5 ਤੇਜਸ ਲੜਾਕੂ ਜਹਾਜ਼

ਨਵੀਂ ਦਿੱਲੀ, 6 ਫਰਵਰੀ 2026 : ਸਰਕਾਰੀ ਐਰੋਸਪੇਸ ਕੰਪਨੀ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (Government aerospace company Hindustan Aeronautics Limited) (ਐੱਚ. ਏ. ਐੱਲ.) ਨੇ ਕਿਹਾ ਹੈ ਕਿ ਉਹ 5 ਤੇਜਸ ਹਲਕੇ ਲੜਾਕੂ ਜਹਾਜ਼ (Tejas light combat aircraft) ਭਾਰਤੀ ਹਵਾਈ ਫੌਜ ਨੂੰ ਛੇਤੀ ਸੌਂਪਣ ਲਈ ਪੂਰੀ ਤਰ੍ਹਾਂ ਤਿਆਰ ਹੈ । ਕਦੋਂ ਕੀਤਾ ਗਿਆ ਸੀ ਸਮਝੌਤਾ ਰੱਖਿਆ ਮੰਤਰਾਲਾ (Ministry…

Read More
Kisan Protest

ਬੀ. ਕੇ. ਯੂ. (ਉਗਰਾਹਾਂ) ਕੀਤਾ ਬਠਿੰਡਾ ਡੀ. ਸੀ. ਦਫ਼ਤਰ ਦਾ ਘੇਰਾਓ

ਬਠਿੰਡਾ, 6 ਫਰਵਰੀ 2026 : ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) (Bharti Kisan Union (Ugrahan)) ਵਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੇ ਚਲਦਿਆਂ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਦਾ ਘੇਰਾਓ (Siege) ਕੀਤਾ ਗਿਆ ।  ਕੀ ਆਖਿਆ ਕਿਸਾਨ ਆਗੂਆਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਕੀਤੇ ਜਾ ਰਹੇ ਸੂਬਾ ਪੱਧਰੀ ਘੇਰਾਓ ਦੇ ਚਲਦਿਆਂ ਜੋ ਅੱਜ ਬਠਿੰਡਾ…

Read More
Explosion

ਕੋਲਾ ਖਾਨ ਵਿਚ ਧਮਾਕੇ ਕਾਰਨ 18 ਦੀ ਮੌਤ ਕਈ ਜ਼ਖ਼ਮੀ

ਮੇਘਾਲਿਆ, 6 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਮੇਘਾਲਿਆ (Meghalaya) ਦੇ ਪੂਰਬੀ ਜੈਂਤੀਆ ਜਿ਼ਲੇ ਵਿਚ ਬੀਤੇ ਦਿਨ ਇਕ ਗੈਰ ਕਾਨੂੰਨੀ ਕੋਲਾ ਖਾਨ (Illegal coal mining) ਵਿਚ ਧਮਾਕਾ ਹੋਣ ਕਾਰਨ 18 ਦੀ ਮੌਤ ਤੇ ਕਈ ਜ਼ਖ਼ਮੀ ਹੋ ਗਏ ਹਨ । ਦੱਸਣਯੋਗ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਇਹ ਧਮਾਕਾ (Explosion) ਡਾਇਨਾਮਾਈਟ ਧਮਾਕੇ ਕਾਰਨ ਹੋਇਆ…

Read More