Drugs

ਨਸ਼ੀਲੇ ਪਦਾਰਥਾਂ ਸਮੇਤ ਫਿਰੋਜ਼ਪੁਰ ਪੁਲਸ ਨੇ ਤਿੰਨ ਤਸਕਰ ਕੀਤੇ ਕਾਬੂ

ਫਿਰੋਜ਼ਪੁਰ, 20 ਮਈ 2026 : ਪੰਜਾਬ ਦੇ ਜਿਲਾ ਫਿਰੋਜਪੁਰ (Ferozepur) ਦੀ ਪੁਲਸ ਵਲੋਂ ਕਰੋੜਾਂ ਰੁਪਏ ਦੀ ਕੀਮਤ ਦੇ ਨਸੀਲੇ ਪਦਾਰਥਾਂ (Drugs) ਸਮੇਤ ਤਿੰਨ ਤਸਕਰਾਂ ਨੂੰ ਗ੍ਰਿ਼ਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ । ਕਿੰਨੀ ਹੈਰੋਇਨ ਤੇ ਹਥਿਆਰ ਕੀਤਾ ਬਰਾਮਦ ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਵੱਖ-ਵੱਖ ਖੁਫੀਆ ਜਾਣਕਾਰੀ ਅਧਾਰਤ ਕਾਰਵਾਈਆਂ…

Read More
Heroin

ਅੰਮ੍ਰਿਤਸਰ ਪੁਲਸ ਨੇ ਦੋ ਵਿਅਕਤੀਆਂ ਕੋਲੋਂ ਨਸ਼ਾ ਹੀ ਨਸ਼ਾ ਕੀਤਾ ਬਰਾਮਦ

ਅੰਮ੍ਰਿਤਸਰ, 20 ਮਈ 2026 : ਪੰਜਾਬ ਦੇ ਅੰਮ੍ਰਿਤਸਰ (Amritsar) ਵਿਖੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵਲੋਂ ਦੋ ਵਿਅਕਤੀਆਂ ਤੋਂ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ (Drugs) ਦੀ ਬਰਾਮਦਗੀ ਕੀਤੀ ਗਈ ਹੈ । ਕੀ ਕੀ ਪਕੜਿਆ ਗਿਆ ਦੋ ਵਿਅਕਤੀਆਂ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar Commissionerate Police) ਵਲੋਂ ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡੀ ਸਫਲਤਾ ਹਾਸਲ…

Read More
Shoot

ਦਿੱਲੀ ਵਿਚ ਹੋਇਆ ਨੌਜਵਾਨ ਦਾ ਗੋਲੀਬਾਰੀ ਕਰਕੇ ਕਤਲ

ਨਵੀਂ ਦਿੱਲੀ, 20 ਮਈ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਉਤਰ ਪੂਰਬੀ ਦਿੱਲੀ (North East Delhi) ਦੇ ਵੈਲਕਮ ਇਲਾਕੇ ਵਿਚ ਇਕ ਨੌਜਵਾਨ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਉੱਤਰ-ਪੂਰਬੀ ਦਿੱਲੀ ਦੇ ਵੈਲਕਮ ਇਲਾਕੇ (Welcome area) ਵਿਚ ਜੋ ਇਕ ਨੌਜਵਾਨ ਦੀ ਗੋਲੀ ਮਾਰ…

Read More
hand grenade

ਐਸ. ਐਸ. ਓ. ਸੀ. ਨੇ ਹੈਂਡ ਗ੍ਰੇਨੇਡ ਸਣੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ, 19 ਮਈ 2026 : ਅੰਮ੍ਰਿਤਸਰ ਵਿੱਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (State Special Operations Cell) ਦੀ ਟੀਮ ਵਲੋਂ ਅੱਜ ਦੋ ਨੌਜਵਾਨਾਂ ਨੂੰ ਹੈਂਡ ਗ੍ਰੇਨੇਡ (Hand grenade) ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ । ਕੌਣ ਹਨ ਦੋਵੇਂ ਜਣੇ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ 18 ਮਈ 2026 ਨੂੰ ਐਸ. ਐਸ. ਓ. ਸੀ. ਅੰਮ੍ਰਿਤਸਰ ਦੀ…

Read More
Killed

ਪ੍ਰਸਿੱਧ ਪੰਜਾਬੀ ਗਾਇਕਾ ਯਸਿ਼ੰਦਰ ਕੌਰ ਦਾ ਹੋਇਆ ਕਤਲ

ਲੁਧਿਆਣਾ, 19 ਮਈ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਦੀ ਵਸਨੀਕ ਗਾਇਕਾ ਯਸਿ਼ੰਦਰ ਕੌਰ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕਾ ਯਸਿ਼ੰਦਰ ਕੌਰ (Punjabi singer Yasinder Kaur) (29) ਦਾ ਲੁਧਿਆਣਾ ਵਿੱਚ ਕਤਲ ਕਰ ਦਿੱਤਾ ਗਿਆ । ਅੱਜ ਸਵੇਰੇ 11 ਵਜੇ…

Read More
shooting

ਮਸਜਿਦ ਵਿਚ ਗੋਲੀਆਂ ਚੱਲਾ ਹਮਲਾਵਰਾਂ ਨੇ ਤਿੰਨ ਨੂੰ ਉਤਾਰਿਆ ਮੌਤ ਦੇ ਘਾਟ

ਸੈਨ ਡਿਏਗੋ, 19 ਮਈ 2026 : ਅਮਰੀਕਾ (America) ਦੇ ਸੈਨ ਡਿਏਗੋ ਵਿਖੇ ਇਕ ਮਸਜਿਦ ਵਿਚ ਦੋ ਨਾਬਾਲਗ ਨੇ ਗੋਲੀਆਂ ਚਲਾ (Shoot) ਕੇ ਜਿਥੇ ਤਿੰਨ ਨੂੰ ਮਾਰ ਦਿੱਤਾ, ਉਥੇੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸੈਨ ਡਿਏਗੋ (San Diego) ਵਿਖੇ ਜੋ ਲੰਘੇ ਦਿਨੀਂ ਸੋਮਵਾਰ ਨੂੰ…

Read More
Advocate

ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ‘ਤੇ ਹੋਈ ਫਾਈਰਿੰਗ

ਕੁਰਾਲੀ, 19 ਮਈ 2026 : ਪੰਜਾਬ ਦੇ ਸ਼ਹਿਰ ਕੁਰਾਲੀ (Kurali) ਨੇੇੜੇ ਬੀਤੀ ਰਾਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਤੇ ਫਾਇਰਿੰਗ (Firing) ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੌਣ ਹਨ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਕੁਰਾਲੀ ਨੇੜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ…

Read More
Murder

ਪੀ. ਜੀ. ਵਿਚ ਰਹਿੰਦੇ ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਦਾ ਕਤਲ

ਪਟਿਆਲਾ, 19 ਮਈ 2026 : ਸ਼ਾਹੀ ਸ਼ਹਿਰ ਪਟਿਆਲਾ ਦੀ ਨਿਊ ਲਾਲ ਬਾਗ ਕਾਲੋਨੀ (New Lal Bagh Colony) ਵਿਖੇ ਪੀ. ਜੀ. ਵਿਚ ਰਹਿੰਦੇ ਵਿਦਿਆਰਥੀ ਦਾ ਬੀਤੀ ਰਾਤ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਵਿਦਿਆਰਥੀ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ ਦੀ ਨਿਉ ਲਾਲ ਬਾਗ ਕਾਲੋਨੀ ਵਿਖੇ ਪੀ. ਜੀ. ਵਿਚ…

Read More
Murder

ਠੇਕੇਦਾਰ ਨੇ ਪੈਸੇ ਮੰਗਣ ‘ਤੇ ਗੁੱਸੇ ਵਿਚ ਆ ਕੇ ਮਜ਼ਦੂਰਾਂ ਨੂੰ ਉਤਾਰਿਆ ਮੌਤ ਦੇ ਘਾਟ

ਮੋਗਾ, 18 ਮਈ 2026 : ਪੰਜਾਬ ਦੇ ਜਿਲਾ ਮੋਗਾ (Moga) ਦੇ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਇਕ ਠੇਕੇਦਾਰ ਵਲੋਂ ਮਜ਼ਦੂਰਾਂ ਦਾ ਉਸਦੇ ਸਿਰ ਵਿਚ ਲੱਕੜ ਦਾ ਗਜ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ । ਦਿਹਾੜੀ ਦੇ ਘੱਟ ਪੈਸੇ ਮੰਗਣ ‘ਤੇ ਵਿਗੜਿਆ ਸਾਰਾ ਮਾਮਲਾ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਉਸਾਰੀ ਦਾ ਕੰਮ ਕਰਨ ਵਾਲੇ…

Read More
Murder

ਪਤੀ ਨੇ ਕੀਤੀ ਧਰਮ ਪਤਨੀ ਦੀ ਬੇਰਹਿਮੀ ਨਾਲ ਹੱਤਿਆ

ਛੱਤੀਸਗੜ੍ਹ, 18 ਮਈ 2026 : ਭਾਰਤ ਦੇਸ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਜਿਲਾ ਅੰਬਿਕਾਪੁਰ ਵਿਖੇ ਇਕ ਪਤਨੀ ਵਲੋਂ ਆਪਣੀ ਹੀ ਧਰਮ ਪਤਨੀ ਦੀ ਹੱਤਿਆ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਸੂੁਬੇ ਛੱਤੀਸਗੜ੍ਹ ਦੇ ਜਿਲਾ ਅੰਬਿਕਾਪੁਰ (Ambikapur District) ਵਿਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ…

Read More