ਬੀ. ਸੀ. ਸੀ. ਆਈ. ਨੇ ਦਿੱਤੀ ਹਾਰਦਿਕ ਤੇ ਅਰਸ਼ਦੀਪ ਦੇ ਟ੍ਰੇੇਡ ਨੂੰ ਮਨਜ਼ੂਰੀ

Hardik and Arshdeep

ਨਵੀਂ ਦਿੱਲੀ, 11 ਨਵੰਬਰ 2026 : ਭਾਰਤੀ ਕ੍ਰਿਕਟ ਕੰਟਰੋਲ ਬੋਰਡ (Board of Control for Cricket in India) ਵਲੋਂ ਹਾਰਦਿਕ ਪਾਂਡਿਆ ਅਤੇ ਅਰਸ਼ਦੀਪ ਸਿੰਘ ਦੇ ਆਈ. ਪੀ. ਐਲ. ਟ੍ਰੇਡ (IPL Trade) ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ।

ਕੀ ਹੋਵੇਗਾ ਆਈ. ਪੀ. ਐਲ. ਟ੍ਰੇਡ ਨੂੰ ਮਨਜ਼ੂਰੀ ਮਿਲਣ ਨਾਲ

ਮਿਲੀ ਜਾਣਕਾਰੀ ਅਨੁਸਾਰ ਬੀ. ਸੀ. ਸੀ. ਆਈ. ਵੱਲੋਂ ਜੋ ਹਾਰਦਿਕ ਪਾਂਡਿਆ ਅਤੇ ਅਰਸ਼ਦੀਪ ਸਿੰਘ (Hardik Pandya and Arshdeep Singh) ਦੇ ਆਈ. ਪੀ. ਐਲ. ਟ੍ਰੇਡ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਦੇ ਨਾਲ ਇਸ ਵੱਡੇ ਬਦਲਾਅ ਤਹਿਤ ਹੁਣ ਹਾਰਦਿਕ ਪੰਜਾਬ ਕਿੰਗਜ਼ ਅਤੇ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵਲੋਂ ਮੈਦਾਨ ਵਿੱਚ ਉਤਰ ਸਕਣਗੇ ।

ਫੀਸ ਵਿੱਚ ਨਹੀਂ ਕੀਤਾ ਗਿਆ ਕੋਈ ਬਦਲਾਅ

ਪ੍ਰਾਪਤ ਸੂਚਨਾ ਮੁਤਾਬਕ ਦੋਵਾਂ ਖਿਡਾਰੀਆਂ ਦੀ ਆਈ. ਪੀ. ਐਲ. ਫੀਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ । ਹਾਰਦਿਕ ਨੂੰ ਮੁੰਬਈ ਵਿੱਚ ਮਿਲਣ ਵਾਲੀ 16.35 ਕਰੋੜ ਰੁਪਏ ਦੀ ਤਨਖਾਹ ਹੀ ਹੁਣ ਪੰਜਾਬ ਵਿੱਚ ਮਿਲੇਗੀ, ਜਦਕਿ ਅਰਸ਼ਦੀਪ ਨੂੰ ਮੁੰਬਈ ਵੱਲੋਂ 18 ਕਰੋੜ ਰੁਪਏ ਮਿਲਣਗੇ ।

Read More : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਰਨਗੇ ਖੇਡ ਮੈਦਾਨਾਂ ਦਾ ਉਦਘਾਟਨ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।

Leave a Reply

Your email address will not be published. Required fields are marked *