ਟੈ੍ਰਕਟਰ-ਟਰਾਲੀ ਦੇ ਪਲਟ ਜਾਣ ਕਾਰਨ ਤਿੰਨ ਦੀ ਮੌਤ ਦੋ ਜਖਮੀ
ਕਰਨਾਲ, 12 ਅਗਸਤ 2026 : ਹਰਿਆਣਾ (Haryana) ਦੇ ਜਿਲਾ ਕਰਨਾਲ ਦੇ ਕਛਵਾ-ਬਹਿਲੋਲਪੁਰ ਰੂਟ ‘ਤੇ ਟੈ੍ਕਟਰ-ਟਰਾਲੀ ਦੇ ਪਲਟ ਜਾਣ ਦੇ ਕਾਰਨ ਤਿੰਨ ਵਿਅਕਤੀਆਂ ਦੀ ਮੌਤ (Death) ਤੇ ਦੋ ਜਖਮੀ ਹੋਏ ਹਨ । ਕਿਵੇਂ ਵਾਪਰਿਆ ਸੜਕ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਕਰਨਾਲ ਜਿਲਾ ਦੇ ਕਛਵਾ-ਬਹਿਲੋਲਪੁਰ ਰੂਟ ‘ਤੇ ਜੋ ਅੱਜ ਬੁੱਧਵਾਰ ਨੂੰ ਸਵੇਰ ਵੇਲੇ ਇਕ ਟੈ੍ਕਟਰ-ਟਰਾਲੀ (Tractor-trolley) ਸੜਕ ਦੇ…
