Dr. Balbeer Singh

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 22 ਤੋ ਹੋਵੇਗੀ ਸ਼ੁਰੂ : ਡਾ. ਬਲਬੀਰ ਸਿੰਘ

ਚੰਡੀਗੜ੍ਹ, 12 ਜਨਵਰੀ 2026 : ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (Punjab Chief Minister Health Insurance Scheme) ਜੋ ਪਹਿਲਾਂ 15 ਜਨਵਰੀ ਨੂੰ ਸ਼ੁਰੂ ਹੋਣ ਵਾਲੀ ਸੀ ਹੁਣ 22 ਜਨਵਰੀ ਨੂੰ ਸ਼ੁਰੂ ਹੋਵੇਗੀ । ਇਹ ਜਾਣਕਾਰੀ ਸਿਹਤ ਮੰਤਰੀ ਪੰਜਾਬ (Health Minister Punjab) ਡਾਕਟਰ ਬਲਬੀਰ ਸਿੰਘ ਫ਼ਤਿਹਗੜ੍ਹ ਸਾਹਿਬ ਵਿਖੇ ਯੋਜਨਾ ਦੀਆਂ ਤਿਆਰੀਆਂ ਲੈਣ ਮੌਕੇ ਦਿੱਤੀ । 15 ਦੀ…

Read More
Amritpal Singh

ਅੰਮ੍ਰਿਤਪਾਲ ਸਿੰਘ ਮਾਮਲੇ ਦੀ ਸੁਣਵਾਈ ਪਈ 20 ਜਨਵਰੀ ਤੇ

ਚੰਡੀਗੜ੍ਹ, 12 ਜਨਵਰੀ 2026 : ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਸੋਮਵਾਰ ਨੂੰ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਦੀ ਰਾਸ਼ਟਰੀ ਸੁਰੱਖਿਆ ਕਾਨੂੰਨ (N. S. A.) ਅਧੀਨ ਲਗਾਤਾਰ ਤੀਜੀ ਵਾਰ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਰਾਜ ਸਰਕਾਰ ਤੋਂ ਅਸਲ ਰਿਕਾਰਡ ਤਲਬ ਕੀਤਾ…

Read More
Election Commission

ਮਮਤਾ ਦੇ ਵਿਰੋਧ ਦੇ ਬਾਵਜੂਦ ਚੋਣ ਕਮਿਸ਼ਨ ਨੇ ਦਿੱਤੀ ਮਨਜ਼ੂਰੀ

ਕੋਲਕਾਤਾ, 12 ਜਨਵਰੀ 2026 : ਚੋਣ ਕਮਿਸ਼ਨ (Election Commission) ਨੇ ਪੱਛਮੀ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਦੇ ਵਿਰੋਧ ਦੇ ਬਾਵਜੂਦ ਬਹੁ-ਮੰਜ਼ਿਲਾ ਰਿਹਾਇਸ਼ੀ ਕੰਪਲੈਕਸਾਂ ‘ਚ ਵੋਟਿੰਗ ਬੂਥ (Voting booth) ਸਥਾਪਿਤ ਕਰਨ ਦੀ ਮਨਜ਼ੂਰੀ ਦਿੱਤੀ ਹੈ । ਕਮਿਸ਼ਨ ਨੇ ਕਈ ਮਹੀਨਿਆਂ ਤੋਂ ਚੱਲ ਰਹੇ ਵਿਵਾਦ ਦੇ ਵਿਚਾਲੇ ਇਹ ਕਦਮ ਚੁੱਕਿਆ ਹੈ।…

Read More
Nitin Gadkri

ਭਾਜਪਾ ਮੁਸਲਮਾਨਾਂ ਦੇ ਨਹੀਂ ਬਲਕਿ ਅੱਤਵਾਦੀਆਂ ਅਤੇ ਪਾਕਿਸਤਾਨ ਖਿਲਾਫ : ਗਡਕਰੀ

ਨਾਗਪੁਰ, 12 ਜਨਵਰੀ 2026 : ਕੇਂਦਰੀ ਮੰਤਰੀ ਨਿਤਿਨ ਗਡਕਰੀ (Union Minister Nitin Gadkari) ਨੇ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਆਪਣੇ ਵਰਕਰਾਂ ਨੂੰ ਜਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਸਾਰਿਆਂ ਲਈ ਕੰਮ ਕਰਨਾ ਸਿਖਾਉਂਦੀ ਹੈ ਅਤੇ ਪਾਰਟੀ ਮੁਸਲਮਾਨਾਂ ਖਿਲਾਫ ਨਹੀਂ ਹੈ । ਨਾਗਪੁਰ ‘ਚ ਚੋਣ ਪ੍ਰਚਾਰ (Election campaign) ਦੌਰਾਨ ਗਡਕਰੀ ਨੇ ਕਿਹਾ ਕਿ ਜੇਕਰ ਭਾਜਪਾ-ਸ਼ਿਵਸੈਨਾ…

Read More
Bullion traders

ਨਕਾਬ ਪਾ ਕੇ ਆਉਣ ਵਾਲਿਆ ਨੂੰ ਗਹਿਣੇ ਨਹੀਂ ਵੇਚਣਗੇ ਸਰਾਫਾ ਕਾਰੋਬਾਰੀ

ਵਾਰਾਣਸੀ, 12 ਜਨਵਰੀ 2026 : ਵਾਰਾਣਸੀ (Varanasi) ‘ਚ ਲੁੱਟਮਾਰ ਤੇ ਧੋਖਾਦੇਹੀ ਦੀਆਂ ਵਧਦੀਆਂ ਘਟਨਾਵਾਂ ਨੂੰ ਧਿਆਨ ‘ਚ ਰੱਖਦਿਆਂ ਸਰਾਫਾ ਕਾਰੋਬਾਰੀਆਂ (Bullion traders) ਨੇ ਬੁਰਕਾ, ਹਿਜਾਬ, ਮਾਸਕ, ਨਕਾਬ ਤੇ ਹੈਲਮੇਟ ਆਦਿ ਪਹਿਨ ਕੇ ਆਉਣ ਵਾਲੇ ਗਾਹਕਾਂ ਨੂੰ ਗਹਿਣੇ ਨਾ ਵੇਚਣ ਦਾ ਫੈਸਲਾ ਕੀਤਾ ਹੈ । ਲੋਕਾਂ ਨੂੰ ਵਰਜਿਆ ਗਿਆ ਹੈ ਚਿਹਰੇ ਢੱਕ ਕੇ ਦੁਕਾਨਾਂ ਦੇ ਅੰਦਰ…

Read More
Election Commission

ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਦੇ ਭਰਾ ਕੋਲ 124.4 ਕਰੋੜ ਰੁਪਏ ਦੀ ਜਾਇਦਾਦ

ਮੁੰਬਈ, 12 ਜਨਵਰੀ 2026 : ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਦੇ ਛੋਟੇ ਭਰਾ ਮਕਰੰਦ ਨਾਰਵੇਕਰ (Makrand Narvekar) ਬ੍ਰਿਹਨਮੁੰਬਈ ਨਗਰ ਨਿਗਮ (ਬੀ. ਐੱਮ. ਸੀ.) ਚੋਣਾਂ ਦੇ ਸਭ ਤੋਂ ਅਮੀਰ ਉਮੀਦਵਾਰਾਂ (Rich candidates) ‘ਚੋਂ ਇਕ ਹਨ । ਉਨ੍ਹਾਂ ਕੋਲ 124.4 ਕਰੋੜ ਰੁਪਏ ਦੀ ਜਾਇਦਾਦ ਹੈ । ਕਿਸ ਨੇ ਕਿੰਨੀ ਐਲਾਨੀ ਹੈ ਜਾਇਦਾਦ ਭਾਜਪਾ ਦੀ ਟਿਕਟ…

Read More
Harcharan Singh Bhullar

ਮੁਅੱਤਲ ਡੀ. ਆਈ. ਜੀ. ਭੁੱਲਰ ਨੇ ਹਾਈਕੋਰਟ ਵਿਚ ਦਾਖਲ ਕੀਤੀ ਪਟੀਸ਼ਨ ਲਈ ਵਾਪਸ

ਚੰਡੀਗੜ੍, 12 ਜਨਵਰੀ 2026 : ਪੰਜਾਬ ਦੇ ਰੋਪੜ ਰੇਂਜ ਦੇ ਮੁਅੱਤਲ ਚਲੇ ਆ ਰਹੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ( Harcharan Singh Bhullar) ਨੇ ਜੋ ਹਾਈਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ ਵਾਪਸ ਲੈ ਲਈ ਹੈ । ਕੀ ਸੀ ਪਟੀਸ਼ਨ ਮਿਲੀ ਜਾਣਕਾਰੀ ਅਨੁਸਾਰ ਭੁੱਲਰ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ (Petition) ਵਿੱਚ ਕਿਹਾ ਗਿਆ ਸੀ ਕਿ…

Read More
Rahul Mamkutathil

ਸੈਕਸ ਸ਼ੋਸ਼ਣ ਮਾਮਲੇ ਵਿਚ ਰਾਹੁਲ ਮਮਕੂਟਾਥਿਲ ਗ੍ਰਿਫ਼ਤਾਰ

ਪਥਨਮਥਿੱਟਾ (ਕੇਰਲ), 12 ਜਨਵਰੀ 2026 : ਕਾਂਗਰਸ ਤੋਂ ਬਰਖ਼ਾਸਤ ਕੀਤੇ ਗਏ ਵਿਧਾਇਕ ਰਾਹੁਲ ਮਮਕੂਟਾਖਿਲ (Rahul Mamkutathil) ਨੂੰ ਸੈਕਸ ਸ਼ੋਸ਼ਣ ਦੇ ਇਕ ਮਾਮਲੇ ‘ਚ ਗ੍ਰਿਫ਼ਤਾਰ (Arrested) ਕਰ ਲਿਆ ਗਿਆ । ਪੁਲਸ ਅਨੁਸਾਰ ਪਥਨਮਥਿੱਟਾ ਜ਼ਿਲੇ ਦੀ ਇਕ ਔਰਤ ਦੀ ਸ਼ਿਕਾਇਤ ਤੋਂ ਬਾਅਦ ਪਲੱਕੜ ਦੇ ਵਿਧਾਇਕ ਵਿਰੁੱਧ ਹਾਲ ਹੀ ‘ਚ ਸੈਕਸ ਸ਼ੋਸ਼ਣ (Sexual abuse) ਦਾ ਇਹ ਤੀਜਾ ਮਾਮਲਾ…

Read More
Chinese Door

ਮੱਧ ਪ੍ਰਦੇਸ਼ ‘ਚ ‘ਚੀਨੀ ਡੋਰ’ ਨੇ ਲਈ ਇਕ ਹੋਰ ਜਾਨ

ਇੰਦੌਰ, (ਮੱਧ ਪ੍ਰਦੇਸ਼), 12 ਜਨਵਰੀ 2026 : ਇੰਦੌਰ (Indore) ‘ਚ ਕਥਿਤ ਤੌਰ ‘ਤੇ ਚੀਨੀ ਡੋਰ (Chinese door) (ਨਾਇਲੋਨ ਦੀ ਤਿੱਖੀ ਡੋਰ) ਨਾਲ ਗਲਾ ਕੱਟੇ ਜਾਣ ਕਾਰਨ ਮੋਟਰਸਾਈਕਲ ਸਵਾਰ ਰਘੁਵੀਰ ਧਾਕੜ (45) ਦੀ ਮੌਤ (Death) ਹੋ ਗਈ । ਇਸ ਡੋਰ ‘ਤੇ ਪ੍ਰਸ਼ਾਸਨ ਨੇ ਪਾਬੰਦੀ ਲਾਈ ਹੋਈ ਹੈ । ਇਸ ਦੇ ਬਾਵਜੂਦ ਪਤੰਗਬਾਜ਼ੀ ਦੇ ਸ਼ੌਕੀਨ ਇਸ ਦੀ…

Read More
Kuldeep Singh Gargajj

ਪਾਵਨ ਸਰੂਪਾਂ ਦੇ ਮਾਮਲੇ ਵਿਚ ਸਿਆਸਤ ਨਾ ਕੀਤੀ ਜਾਵੇ : ਜਥੇਦਾਰ ਗੱੜ੍ਹਗਜ

ਅੰਮ੍ਰਿਤਸਰ, 12 ਜਨਵਰੀ 2026 : ਪੰਜਾਬ ਵਿਚ ਚੱਲ ਰਹੇ 328 ਪਾਵਨ ਸਰੂਪਾਂ (328 holy forms) ਦੇ ਮਾਮਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ ਹੈ । ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀ ਕੀ ਹੈ ਆਖਿਆ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ…

Read More