Earthquake

ਦਿੱਲੀ ਵਿਚ ਆਇਆ ਸਵੇਰ ਸਮੇਂ ਭੂਚਾਲ

ਨਵੀਂ ਦਿੱਲੀ, 19 ਜਨਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Capital Delhi) ਵਿਖੇ ਅੱਜ ਸਵੇਰ ਵੇਲੇ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਦੋਂ ਕਿ ਦਿੱਲੀ ਐਨ. ਸੀ. ਆਰ. ਵਿਚ ਪਹਿਲਾਂ ਵੀ ਕਈ ਵਾਰ ਭੂਚਾਲ (Earthquake) ਆ ਚੁੱਕਿਆ ਹੈ । ਕਿੰਨੇ ਵਜੇ ਦਾ ਸਮਾਂ ਰਿਹਾ ਭੂਚਾਲ ਦੇ ਝਟਕਿਆਂ ਦਾ ਅੱਜ ਸਵੇਰੇ ਰਾਸ਼ਟਰੀ ਰਾਜਧਾਨੀ ਦਿੱਲੀ…

Read More
Mohan Bhagwat

ਭੇਦਭਾਵ ਖ਼ਤਮ ਕਰਨ ਲਈ ਜਾਤ ਨੂੰ ਮਨ ਵਿਚੋਂ ਖਤਮ ਕਰਨ ਦੀ ਲੋੜ : ਭਾਗਵਤ

ਛਤਰਪਤੀ ਸੰਭਾਜੀਨਗਰ, 19 ਜਨਵਰੀ 2026 : ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) (R. S. S.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਜੇਕਰ ਜਾਤੀਗਤ ਭੇਦਭਾਵ (Caste discrimination) ਨੂੰ ਖ਼ਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਜਾਤ ਨੂੰ ਮਨ `ਚੋਂ ਖਤਮ ਕਰਨਾ ਹੋਵੇਗਾ । ਪਹਿਲਾਂ ਜਾਤ ਦਾ ਸਬੰਧ ਪੇਸ਼ੇ ਅਤੇ ਕੰਮ ਕਰਕੇ ਸੀ ਪਰ ਬਾਅਦ…

Read More
Bhagwant Mann

ਪੰਜਾਬ ‘ਚ ਖਤਮ ਹੋ ਗਈ ਹੈ ਜਬਰਦਸਤੀ-ਡਰ ਤੇ ਅਕਾਲੀਆਂ ਦੀ ਧੱਕੇਸ਼ਾਹੀ : ਮਾਨ

ਅੰਮ੍ਰਿਤਸਰ, 19 ਜਨਵਰੀ 2026 : ਪੰਜਾਬ ਦੇ ਮਜੀਠਾ ਵਿਖੇ ਆਯੋਜਿਤ ਇਕ ਸੂਬਾ ਪੱਧਰੀ ਸਮਾਗਮ ਦੌਰਾਨ ਮੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Punjab Chief Minister Bhagwant Singh Mann) 23 ਪੇਂਡੂ ਲਿੰਕ ਸੜਕਾਂ ਦਾ ਨੀਂਹ ਪੱਥਰ ਰੱਖਿਆ । ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿੱਚ ਡਰ ਦਾ ਦੌਰ, “ਜਬਰਦਸਤੀ ਦਾ ਦੌਰ” ਅਤੇ ਅਕਾਲੀਆਂ ਦੀ ਧੱਕੇਸ਼ਾਹੀ ਖਤਮ…

Read More
Amanpreet Kaur

ਭਾਰਤੀ ਮੂਲ ਦੀ ਮਹਿਲਾ ਦਾ ਕੈਨੇਡਾ ਵਿਖੇ ਕੀਤਾ ਦੋਸਤ ਨੇ ਕਤਲ

ਸੰਗਰੂਰ, 19 ਜਨਵਰੀ 2026 : ਪੰਜਾਬ ਦੇ ਜਿ਼ਲਾ ਸੰਗਰੂਰ (District Sangrur) ਦੀ ਵਸਨੀਕ ਇਕ ਮਹਿਲਾ ਅਮਨਪ੍ਰੀਤ ਕੌਰ (Woman Amanpreet Kaur) ਜੋ ਕਿ ਕੈਨੇਡਾ ਵਿਖੇ ਪੱਕੇ ਤੌਰ ਤੇ ਰਹਿੰਦੀ ਸੀ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਨੇ ਤੇ ਕਿਸ ਕਾਰਨ ਕੀਤਾ ਔਰਤ ਦਾ ਕਤਲ ਪੰਜਾਬ ਦੇ ਸੰਗਰੂਰ ਤੋਂ ਇੱਕ ਨੌਜਵਾਨ ਔਰਤ…

Read More
Keshav Sharma

ਇੰਗਲੈਂਡ `ਚ ਵਾਪਰੇ ਸੜਕ ਹਾਦਸੇ ਦੌਰਾਨ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ

ਗੁਰਦਾਸਪੁਰ, 19 ਜਨਵਰੀ 2026 : ਜਿ਼ਲਾ ਗੁਰਦਾਸਪੁਰ (Gurdaspur) ਦੇ ਪਿੰਡ ਨੰਗਲ ਬ੍ਰਾਹਮਣਾਂ ਦੇ ਨੌਜਵਾਨ ਕੇਸ਼ਵ ਸ਼ਰਮਾ ਦੀ ਇੰਗਲੈਂਡ `ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ (Road accidents) ਦੌਰਾਨ ਮੌਤ ਹੋਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ । ਕੇਸ਼ਵ ਸ਼ਰਮਾ ਚਾਰ ਮਹੀਨੇ ਪਹਿਲਾਂ ਹੀ ਤਿੰਨ ਸਾਲਾਂ ਦੇ ਸਟੱਡੀ ਵੀਜ਼ੇ `ਤੇ ਇੰਗਲੈਂਡ ਗਿਆ ਸੀ। ਹਾਦਸਾ ਕਾਰਾਂ ਦੀ ਆਪਸੀ…

Read More
Animals

ਉੱਤਰਾਖੰਡ ਸਰਕਾਰ ਦੇਵੇਗੀ ਆਵਾਰਾ ਪਸ਼ੂਆਂ ਨੂੰ ਰੱਖਣ ਲਈ 12 ਹਜ਼ਾਰ ਮਹੀਨਾ

ਪਿਥੌਰਾਗੜ੍ਹ, 19 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉੱਤਰਾਖੰਡ ਸਰਕਾਰ (Government of Uttarakhand) ਨੇ ਸੜਕਾਂ ਤੇ ਖੇਤਾਂ ਤੋਂ ਆਵਾਰਾ ਪਸ਼ੂਆਂ ਨੂੰ ਹਟਾ ਦੇ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਅਜਿਹੀਆਂ ਦੋ ਯੋਜਨਾਵਾਂ ਸ਼ੁਰੂ ਕੀਤੀਆਂ ਹਨ । ਇਸ ਅਧੀਨ ਇਨ੍ਹਾਂ ਜਾਨਵਰਾਂ ਨੂੰ ਸ਼ਰਨ ਦੇਣ ਵਾਲੇ ਲੋਕ ਪ੍ਰਤੀ ਮਹੀਨਾ 12,000 ਰੁਪਏ ਤੱਕ ਕਮਾ ਸਕਦੇ…

Read More
Shiv Kachhi

ਹਿੰਦੂ ਨੇਤਾ ਸਿ਼ਵ ਕਛੀ ਨੇ ਵੀਡੀਓ ਜਾਰੀ ਕਰਕੇ ਕੀਤੀ ਅਪੀਲ

ਗੁਰਦਾਸਪੁਰ/ਇਸਲਾਮਾਬਾਦ, 19 ਜਨਵਰੀ 2026 : ਪਾਕਿਸਤਾਨ (Pakistan) ਦੇ ਸਿੰਧ ਸੂਬੇ `ਚ ਹਿੰਦੂ ਘੱਟ ਗਿਣਤੀ ਅਧਿਕਾਰ ਕਾਰਕੁਨ ਅਤੇ ਨੇਤਾ ਸਿ਼ਵਾ ਕਛੀ (Shiv Kachhi) ਨੇ ਇਕ ਭਾਵੁਕ ਵੀਡੀਓ ਅਪੀਲ ਜਾਰੀ ਕੀਤੀ ਹੈ । ਉਨ੍ਹਾਂ ਦੱਸਿਆ ਕਿ ਨਾਬਾਲਗ ਹਿੰਦੂ ਲੜਕੀਆਂ (Minor Hindu girls) ਨੂੰ ਜਬਰੀ ਅਗਵਾ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਵਿਰੁੱਧ ਆਵਾਜ਼ ਉਠਾਉਣ ਕਾਰਨ ਉਨ੍ਹਾਂ ਦੀ ਜਾਨ…

Read More
Rail Accident

ਰੇਲ ਹਾਦਸਾ ਵਾਪਰਨ ਕਾਰਨ ਸਪੇਨ ਵਿਚ ਹੋਈ 21 ਜਣਿਆਂ ਦੀ ਮੌਤ

ਸਪੇਨ, 19 ਜਨਵਰੀ 2026 : ਵਿਦੇਸ਼ੀ ਮੁਲਕ ਸਪੇਨ (Spain) ਵਿਖੇ ਇਕ ਭਿਆਨਕ ਰੇਲ ਹਾਦਸਾ (Train accident) ਵਾਪਰਨ ਨਾਲ ਘੱਟੋ ਘੱਟ 21 ਵਿਅਕਤੀਆਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਦੋਂ ਵਾਪਰਿਆ ਹਾਦਸਾ ੳਕਤ ਰੇਲ ਹਾਦਸਾ ਜੋ ਕਿ ਬੀਤੇ ਦਿਨ ਦੱਖਣੀ ਸਪੇਨ ਵਿਚ ਦੋ ਰੇਲਾਂ ਦੇ ਆਪਸ ਵਿਚ ਟਕਰਾਉਣ ਕਰਕੇ ਵਾਪਰਿਆ…

Read More
Jharkhand High Court

ਮਾਮਲਾ ਕੁੱਟਮਾਰ ਦੇ ਦੋਸ਼ਾਂ ਦਾ

ਰਾਂਚੀ, 17 ਜਨਵਰੀ 2026 : ਝਾਰਖੰਡ ਹਾਈ ਕੋਰਟ (Jharkhand High Court) ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀਆਂ ਖਿਲਾਫ ਰਾਂਚੀ ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ `ਤੇ ਫਿਲਹਾਲ ਰੋਕ ਲਗਾ ਦਿੱਤੀ ਹੈ । ਕੀ ਆਖਿਆ ਜਸਟਿਸ ਦਿਵੇਦੀ ਦੀ ਬੈਂਚ ਨੇ ਜਸਟਿਸ ਸੰਜੇ ਕੁਮਾਰ ਦਿਵੇਦੀ (Justice Sanjay Kumar Dwivedi) ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ…

Read More
N. I. A.

ਐਨ. ਆਈ. ਏ. ਨੇ ਪੰਜ ਮੁਲਜਮਾਂ ਨੂੰ ਕੀਤਾ ਚਾਰਜਸ਼ੀਟ

ਨਵੀਂ ਦਿੱਲੀ, 17 ਜਨਵਰੀ 2026 : ਭਾਰਤ ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) (N. I. A.) ਵਲੋਂ ਪੰਜ ਜਣਿਆਂ ਨੂੰ ਚਾਰਜਸ਼ੀਟ (Chargesheet) ਕੀਤਾ ਗਿਆ ਹੈ ਕਿਉ਼ਕਿ ਇਨ੍ਹਾਂ ਵਲੋਂ ਨੌਜਵਾਨਾਂ ਨੂੰ ਕੱਟੜਪੰਥੀ (Radicalizing the youth) ਬਣਾਇਆ ਜਾਂਦਾ ਸੀ ।  ਕੌਣ ਹਨ ਪੰਜ ਜਿਨ੍ਹਾਂ ਨੂੰ ਕੀਤਾ ਗਿਆ ਏਜੰਸੀ ਵਲੋਂ ਚਾਰਜਸ਼ੀਟ ਐਨ. ਆਈ. ਏ. ਨੇ ਗੁਜਰਾਤ…

Read More