Murder

ਭਰਾਵਾਂ ਦੀ ਆਪਸੀ ਤਕਰਾਰ ਕਾਰਨ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ

ਨਾਭਾ (ਪਟਿਆਲਾ), 21 ਜਨਵਰੀ 2026 : ਜਿ਼ਲਾ ਪਟਿਆਲਾ ਅਧੀਨ ਪੈਂਦੇ ਸ਼ਹਿਰ ਨਾਭਾ (Nabha) ਦੇ ਪਿੰਡ ਜੱਸੋਮਾਜਰਾ (Village Jassomajra) ਵਿਖੇ ਇਕ ਭਰਾ ਵਲੋਂ ਦੂਸਰੇ ਭਰਾ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਜਿਸ ਦਾ ਕਤਲ ਕਰ ਦਿੱਤਾ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਦਾ ਉਸਦੇ ਆਪਣੇ ਹੀ ਵੱਡੇ ਭਰਾ ਵਲੋਂ…

Read More
Vipin

ਘਰੇਲੂ ਝਗੜੇ ਦੌਰਾਨ ਪਤਨੀ ਨੇ ਵੱਢੀ ਪਤੀ ਦੀ ਚਾਕੂ ਨਾਲ ਜੀਭ

ਉਤਰ ਪ੍ਰਦੇਸ਼, 21 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਗਾਜੀਆਬਾਦ ਜਿ਼ਲੇ (Ghaziabad District) ਦੇ ਮੋਦੀਨਗਰ ਵਿਖੇ ਇਕ ਪਤਨੀ ਵਲੋਂ ਝਗੜੇ ਦੌਰਾਨ ਆਪਣੇ ਪਤੀ ਦੀ ਚਾਕੂ ਨਾਲ ਜੀਭ ਵੱਢ ਦਿੱਤੀ ਗਈ ਹੈ । ਕੌਣ ਹੈ ਨੌਜਵਾਨ ਜਿਸ ਨਾਲ ਵਾਪਰੀ ਅਜਿਹੀ ਘਟਨਾ ਗਾਜੀਆਬਾਦ ਦੇ ਸੰਜੇਪੁਰੀ ਖੇਤਰ ਵਿਖੇ ਜਿਸ ਨੌਜਵਾਨ ਨਾਲ ਜੀਭ ਕੱਟਣ (Tongue…

Read More
Amritpal Singh

ਅੰਮ੍ਰਿਤਪਾਲ ਸਿੰਘ ਨੇ ਕੀਤੀ ਹਾਈਕੋਰਟ ਵਿਚ ਪਟੀਸ਼ਨ ਦਾਇਰ

ਖਡੂਰ ਸਾਹਿਬ, 21 ਜਨਵਰੀ 2026 : ਪੰਜਾਬ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ (Member of Parliament) ਅੰਮ੍ਰਿਤਪਾਲ ਸਿੰਘ ਨੇ ਇੱਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਦਾ ਦਰਵਾਜ਼ਾ ਖੜਕਾਇਆ ਹੈ ਅਤੇ ਆਗਾਮੀ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਹੈ । ਕੀ ਆਖਿਆ ਹੈ ਪਟੀਸ਼ਨ ਵਿਚ ਹਾਈਕੋਰਟ ਵਿਚ…

Read More
Calcutta High Court

ਮੁਰਸਿ਼ਦਾਬਾਦ ‘ਚ ਵਾਰ-ਵਾਰ ਹੋ ਰਹੀ ਹਿੰਸਾ ‘ਤੇ ਕਲਕੱਤਾ ਹਾਈ ਕੋਰਟ ਚਿੰਤਤ

ਕੋਲਕਾਤਾ, 21 ਜਨਵਰੀ 2026 : ਪੱਛਮੀ ਬੰਗਾਲ ਦੇ ਮੁਰਸਿ਼ਦਾਬਾਦ ਜਿ਼ਲੇ (Murshidabad District) `ਚ ਵਾਰ-ਵਾਰ ਹੋ ਰਹੀ ਹਿੰਸਾ ਤੇ ਜਾਰੀ ਅਸ਼ਾਂਤੀ `ਤੇ ਚਿੰਤਾ ਪ੍ਰਗਟ ਕਰਦੇ ਹੋਏ ਕਲਕੱਤਾ ਹਾਈ ਕੋਰਟ (Calcutta High Court) ਨੇ ਪੁਲਸ ਤੇ ਪ੍ਰਸ਼ਾਸਨ ਨੂੰ ਸ਼ਾਂਤੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ । ਸੂਬਾ ਸਰਕਾਰ ਲੋੜ ਪੈਣ ਤੇ ਕਰ ਸਕਦੀ ਹੈ ਕੇਂਦਰੀ ਫੋਰਸਾਂ ਦੀ ਮੰਗ…

Read More
Jathedar Gargajj

ਜੱਥੇਦਾਰ ਗੜਗੱਜ ਨੇ ਲਿਆ ਬੇਅਦਬੀ ਦੀ ਘਟਨਾ ਦਾ ਸਖ਼ਤ ਨੋਟਿਸ

ਸ੍ਰੀ ਅੰਮ੍ਰਿਤਸਰ, 21 ਜਨਵਰੀ 2026 : ਜਿ਼ਲਾ ਜਲੰਧਰ (Jalandhar District) ਦੇ ਪਿੰਡ ਮਾਹਲ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦੇ ਅੰਗ ਪਾੜ ਕੇ ਬੇਅਦਬੀ ਕਰਨ ਦੀ ਘਟਨਾ ਦਾ ਜੱਥੇਦਾਰ ਗੜਗੱਜ ਵਲੋਂ ਸਖ਼ਤ ਨੋਟਿਸ ਲਿਆ ਗਿਆ ਹੈ । ਕੀ ਸਖ਼ਤ ਨੋਟਿਸ ਲਿਆ ਗਿਆ ਹੈ ਜੱਥੇਦਾਰ ਸਾਹਿਬ ਵਲੋਂ…

Read More
Murder

ਭਰਾ ਨੇ ਕੀਤਾ ਭਰਾ ਦਾ ਗੰਢਾਸਾ ਮਾਰ ਕੇ ਕਤਲ

ਬਰਨਾਲਾ, 21 ਜਨਵਰੀ 2026 : ਪੰਜਾਬ ਦੇ ਜਿ਼ਲਾ ਬਰਨਾਲਾ (Barnala District) ਦੇ ਧਨੌਲਾ ਦੇ ਪਿੰਡ ਕੁੱਬੇ ਵਿਖੇ ਵੱਡੇ ਭਰਾ ਵਲੋਂ ਛੋਟੇ ਭਰਾ ਨੂੰ ਗੰਢਾਸਾ ਮਾਰ ਕੇ ਮੌਤ ਦੇ ਘਾਟ (Death row) ਉਤਾਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਜਿਸਦੀ ਹੋਈ ਹੈ ਗੰਢਾਸੇ ਨਾਲ ਮੌਤ ਪਿੰਡ ਕੁੱਬੇ ਦੇ ਜਿਸ ਵਿਅਕਤੀ ਦੀ ਉਸ…

Read More
Encounter

ਚੰਡੀਗੜ੍ਹ ਪੁਲਸ ਨੇ ਕੀਤਾ ਸਾਬਾ ਗਰੁੱਪ ਦੇ ਗੈਂਗਸਟਰਾਂ ਦਾ ਐਨਕਾਊਂਟਰ

ਚੰਡੀਗੜ੍ਹ, 21 ਜਨਵਰੀ 2026 : ਚੰਡੀਗੜ੍ਹ (Chandigarh) ਦੇ 32 ਸੈਕਟਰ ਵਿਖੇ ਕੁੱਝ ਦਿਨ ਪਹਿਲਾਂ ਅਚਾਨਕ ਹੀ ਗੋਲੀਆਂ ਚਲਾ ਕੇ ਫਰਾਰ ਹੋਣ ਵਾਲੇ ਗੈਂਗਸਟਰਾਂ (Gangsters) ਦਾ ਅੱਜ ਚੰਡੀਗੜ੍ਹ ਪੁਲਸ ਨੇ ਮੁਕਾਬਲੇ ਦੌਰਾਨ ਐਨਕਾਊਂਟਰ (Encounter) ਕੀਤਾ ਹੈ ।   ਸਾਬਾ ਗੈਂਗ ਲਈ ਕਰਦੇ ਸਨ ਦੋਵੇਂ ਜਣੇ ਕੰਮ ਚੰਡੀਗੜ੍ਹ ਦੇ ਸੈਕਟਰ 32 ਵਿਚ ਇਕ ਕੈਮਿਸਟ ਦੀ ਦੁਕਾਨ `ਤੇ ਗੋਲੀਬਾਰੀ…

Read More
Vigilance

ਨਗਰ ਨਿਗਮ ਦਾ ਸੀਵਰਮੈਨ ਡੇਖ ਲੱਖ ਰਿਸ਼ਵਤ ਲੈਂਦਾ ਵਿਜੀਲੈਂਸ ਵਲੋਂ ਕਾਬੂ

ਚੰਡੀਗੜ੍ਹ, 21 ਜਨਵਰੀ 2026 : ਮੁੱਖ ਮੰਤਰੀ ਪੰਜਾਬ (Chief Minister Punjab) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿਚ ਚੱਲ ਰਹੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਨੇ ਇਕ ਸਰਕਾਰੀ ਕਰਮਚਾਰੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ । ਕੌਣ ਹੈ ਜਿਸਨੂੰ ਕੀਤਾ ਗਿਆ ਹੈ ਰਿਸ਼ਵਤ ਦੇ ਦੋਸ਼ ਹੇਠ ਕਾਬੂ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜੀਰੋ ਟੋਲਰੈਂਸ…

Read More
people

ਈਰਾਨ ਪ੍ਰਦਰਸ਼ਨਾਂ `ਚ ਹੋਈ 4 ਹਜ਼ਾਰ 29 ਲੋਕਾਂ ਦੀ ਮੌਤ

ਦੁਬਈ, 21 ਜਨਵਰੀ 2026 : ਈਰਾਨ (Iran) ਭਰ ਵਿਚ ਜਾਰੀ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ `ਤੇ ਕੀਤੀ ਗਈ ਸਖ਼ਤ ਕਾਰਵਾਈ ਵਿਚ ਘੱਟੋ-ਘੱਟ 4 ਹਜ਼ਾਰ 29 ਲੋਕਾਂ ਦੀ ਮੌਤ (Death of people) ਹੋ ਗਈ ਹੈ । ਅਮਰੀਕਾ ਸਥਿਤ `ਹਿਊਮਨ ਰਾਈਟਸ ਐਕਟੀਵਿਸਟਸ ਨਿਊਜ਼ ਏਜੰਸੀ` ਨੇ ਇਹ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਕਾਰਵਾਈ ਦੌਰਾਨ 26,000 ਤੋਂ ਵੱਧ ਲੋਕਾਂ…

Read More
Meeting

ਅਮਿਤ ਸ਼ਾਹ ਅਤੇ ਉਮਰ ਅਬਦੁੱਲਾ ਦੀ ਹੋਈ ਦਿੱਲੀ `ਚ ਮੀਟਿੰਗ

ਨਵੀਂ ਦਿੱਲੀ, 20 ਜਨਵਰੀ 2026 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ (Omar Abdullah) ਦੀ ਮੀਟਿੰਗ ਹੋਈ, ਜਿਸ `ਚ ਦੋਵਾਂ ਨੇਤਾਵਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਸਬੰਧਤ ਵੱਖ-ਵੱਖ ਮੁੱਦਿਆਂ `ਤੇ ਚਰਚਾ ਕੀਤੀ । ਵੱਖ-ਵੱਖ ਮੁੱਦਿਆਂ ਤੇ ਕੀਤਾ ਗਿਆ ਵਿਚਾਰ-ਵਟਾਂਦਰਾ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ (Chief…

Read More