ਬੁਢਾਪਾ ਪੈਨਸ਼ਨ ਤਹਿਤ ਕਰੋੜਾਂ ਦੀ ਰਾਸ਼ੀ ਕੀਤੀ ਗਈ ਹੈ ਜਾਰੀ : ਬਲਜੀਤ ਕੌੌਰ
ਚੰਡੀਗੜ੍ਹ, 20 ਜੁਲਾਈ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਾਲ-2026-27 ਦੌਰਾਨ ਬੁਢਾਪਾ ਪੈਨਸ਼ਨ ਯੋਜਨਾ (Old age pension scheme) ਤਹਿਤ ਕਰੋੜਾਂ ਦੀ ਰਾਸ਼ੀ ਜਾਰੀ ਕੀਤੀ ਹੈ । ਕਿੰਨੀ ਰਾਸ਼ੀ ਜਾਰੀ ਕੀਤੀ ਗਈ ਹੈ ਬੁਢਾਪਾ ਪੈਨਸ਼ਨ ਯੋਜਨਾਤਹਿਤ ਸੀਨੀਅਰ ਨਾਗਰਿਕਾਂ ਦੇ ਮਾਣ, ਵਿੱਤੀ ਸੁਰੱਖਿਆ ਅਤੇ ਸਤਿਕਾਰਯੋਗ ਜੀਵਨ ਨੂੰ ਯਕੀਨੀ ਬਣਾਉਣ…
