ਸੰਗਰੂਰ ਅਦਾਲਤ ਨੇ ਮੱਲਿਕਾਰਜੁਨ ਵਿਰੁੱਧ ਕੀਤੇ ਵਾਰੰਟ ਜਾਰੀ
ਸੰਗਰੂਰ, 29 ਜੁਲਾਈ 2026 : ਪੰਜਾਬ ਦੇ ਜਿਲਾ ਸੰਗਰੂਰ ਦੀ ਅਦਾਲਤ (Sangrur Court) ਵਲੋਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿੱਕਾਰਜੁਨ ਖੜਗੇ ਵਿਰੁੱਧ ਵਾਰੰਟ ਜਾਰੀ (Warrant issued) ਕੀਤੇ ਜਾਣ ਦਾ ਸਮਾਚਾਰ ਹੈ । ਕਿਊਂ ਜਾਰੀ ਕੀਤੇ ਗਏ ਹਨ ਵਾਰੰਟ ਜਾਰੀ ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੀ ਅਦਾਲਤ ਵਲੋਂ ਜੋ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ (National President Mallikarjuna)…
