ਪੁਲਸ ਨੇ ਕੀਤਾ ਅਸ਼ਵਨੀ ਵਲੋਂ ਕੀਤੀਆਂ ਗਈਆਂ ਫੋਨ ਕਾਲਸ ਦਾ ਖੁਲਾਸਾ
ਮਾਨਸਾ, 15 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ (Mansa) ਵਿਖੇ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿਚ ਕਾਤਲ ਅਸ਼ਵਨੀ ਕੁਮਾਰ ਵਲੋਂ ਕੀਤੀਆਂ ਫੋਨ ਕਾਲਸ (Phone Calls) ਦਾ ਪੁਲਸ ਵਲੋਂ ਖੁਲਾਸਾ ਕੀਤਾ ਗਿਆ ਹੈ । ਕਿੰਨੀਆਂ ਫੋਨ ਕਾਲਸ ਕੀਤੀਆਂ ਗਈਆਂ ਸਨ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ (Punjab Police) ਵਲੋਂ ਜਾਂਚ ਦੌਰਾਨ ਦੱਸਿਆ ਗਿਆ ਹੈ ਕਿ ਗੋਲੀ…
