Winter holidays

ਸਰਦੀਆਂ ਦੀਆਂ ਛੁੱਟੀਆਂ ਹੋਣਗੀਆਂ ਕੱਲ ਤੋਂ ਸ਼ੁਰੂ

ਚੰਡੀਗੜ੍ਹ, 23 ਦਸੰਬਰ 2025 : ਪੰਜਾਬ ਵਿਚ ਸ਼ੁਰੂ ਹੋਏ ਸਰਦੀਆਂ ਦੇ ਮੌਸਮ (Winter season) ਦੇ ਚਲਦਿਆਂ ਸਕੂਲੀ ਬੱਚਿਆਂ (School children) ਨੂੰ ਸਰਦੀਆਂ ਦੀਆਂ ਛੁੱਟੀਆਂ (Winter holidays) 24 ਦਸੰਬਰ ਤੋਂ ਕਰ ਦਿੱਤੀਆਂ ਗਈਆਂ ਹਨ । ਇਹ ਛੁੱਟੀਆਂ 31 ਦਸੰਬਰ ਤੱਕ ਚੱਲਣਗੀਆਂ । ਦੱਸਣਯੋਗ ਹੈ ਕਿ ਇਸ ਸਬੰਧੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਕੱਢ ਦਿੱਤਾ ਗਿਆ…

Read More
Arjun Ram Meghwal

ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਟੈਕਸ ਨਿਆਂ ਪ੍ਰਣਾਲੀ ਦਾ ਮਜ਼ਬੂਤ ਥੰਮ੍ਹ : ਮੇਘਵਾਲ

ਲਖਨਊ, 23 ਦਸੰਬਰ 2025 : ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (Union Minister of State for Law and Justice) (ਆਜ਼ਾਦਾਨਾ ਚਾਰਜ) ਅਰਜੁਨ ਰਾਮ ਮੇਘਵਾਲ (Arjun Ram Meghwal) ਨੇ ਇਨਕਮ ਟੈਕਸ ਅਪੀਲੀ ਟ੍ਰਿਬਿਊਨਲ (ਆਈ. ਟੀ. ਏ. ਟੀ.) ਨੂੰ ਭਾਰਤ ਦੀ ਟੈਕਸ ਨਿਆਂ ਪ੍ਰਣਾਲੀ ਦਾ ਇਕ ਮਜ਼ਬੂਤ ਥੰਮ੍ਹ ਦੱਸਦਿਆਂ ਕਿਹਾ ਕਿ ਇਹ ਸੰਸਥਾ ਦਹਾਕਿਆਂ ਤੋਂ ਟੈਕਸਦਾਤਾਵਾਂ ਨੂੰ…

Read More
Naib Singh Saini

ਸੂਬੇ ਦੇ ਲੋਕਾਂ ਦੀ ਭਲਾਈ ਲਈ ਸੈਸ਼ਨ ਵਿਚ ਕੀਤੇ 16 ਬਿਲ ਪਾਸ : ਸੈਣੀ

ਚੰਡੀਗੜ੍ਹ 23 ਦਸੰਬਰ 2025 : ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਸਰਦ ਰੁੱਤ ਸੈਸ਼ਨ (Winter session) ਦੌਰਾਨ ਹਰਿਆਣਾ ਦੇ ਮੁੱਖ ਮੰਤਰੀ (Chief Minister of Haryana) ਵਲੋਂ ਸੂੂਬੇ ਦੇ ਲੋਕਾਂ ਦੀ ਭਲਾਈ ਲਈ 16 ਬਿੱਲ ਪਾਸ (16 bills passed) ਕਰ ਦਿੱਤੇ ਗਏ । ਦੱਸਣਯੋਗ ਹੈ ਕਿ ਉਕਤ ਸੈਸ਼ਨ 18 ਦਸੰਬਰ ਨੂੰ ਸ਼ੁਰੂ ਹੋਇਆ ਸੀ ਤੇ ਇਸ…

Read More
Sanjeev Arora

ਬਠਿੰਡਾ ਰਿਫਾਇਨਰੀ `ਚ 2600 ਕਰੋੜ ਦਾ ਕੀਤਾ ਜਾ ਰਿਹੈ ਨਵਾਂ ਨਿਵੇਸ : ਸੰਜੀਵ ਅਰੋੜਾ

ਚੰਡੀਗੜ੍ਹ, 23 ਦਸੰਬਰ 2025 : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ (Cabinet Minister Sanjeev Arora) ਨੇ ਦੱਸਿਆ ਕਿ ਬਠਿੰਡਾ ਰਿਫਾਇਨਰੀ ਦਾ ਇੱਕ ਪਲਾਂਟ 2 ਹਜ਼ਾਰ ਏਕੜ ਵਿੱਚ ਫੈਲਿਆ ਹੋਇਆ ਹੈ, ਜੋ 90 ਹਜ਼ਾਰ ਕਰੋੜ ਰੁਪਏ ਦਾ ਸਾਲਾਨਾ ਮਾਲੀਆ ਪੈਦਾ ਕਰਦਾ ਹੈ । ਹੁਣ ਇਸ ਪਲਾਂਟ ਵਿੱਚ 2600 ਕਰੋੜ ਰੁਪਏ ਦਾ ਨਵਾਂ ਨਿਵੇਸ਼ (New investment of…

Read More
Pilot

ਮਾਮਲਾ ਹਵਾਈ ਅੱਡੇ ਤੇ ਯਾਤਰੀ ਦੀ ਪਾਇਲਟ ਵਲੋਂ ਕੁੱਟਮਾਰ ਦਾ

ਨਵੀਂ ਦਿੱਲੀ, 23 ਦਸੰਬਰ 2025 : ਲੰਘੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ `ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ `ਚ ਅੰਕਿਤ ਦੀਵਾਨ (Ankit Diwan) ਨਾਮੀ ਯਾਤਰੀ ਦੀ ਪਾਇਲਟ ਨੇ ਉਸ ਦੀ ਧੀ ਦੇ ਸਾਹਮਣੇ ਕੁੱਟਮਾਰ (Beating) ਕੀਤੀ ਸੀ ।  ਕੁੱਟਮਾਰ `ਚ ਜ਼ਖ਼ਮੀ ਅੰਕਿਤ ਨੇ ਏਅਰ ਇੰਡੀਆ ਦੇ ਅਧਿਕਾਰੀਆਂ (Air India officials) `ਤੇ ਵੀ ਕਈ ਸਵਾਲ ਖੜ੍ਹੇ…

Read More
Bhagwant Singh Mann

ਮਨਰੇਗਾ ਦਾ ਨਾਂ ਬਦਲਣ ਨਾਲ ਕੋਈ ਫਰਕ ਨਹੀਂ ਪਵੇਗਾ : ਭਗਵੰਤ ਮਾਨ

ਸੰਗਰੂਰ/ਚੰਡੀਗੜ੍ਹ 23 ਦਸੰਬਰ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਪਿੰਡਾਂ ਦੇ ਵਿਕਾਸ ਅਤੇ ਲੋਕ-ਭਲਾਈ ਯੋਜਨਾਵਾਂ ਨੂੰ ਲੈ ਕੇ ਆਪਣੀ ਸਰਕਾਰ ਦੀ ਵਚਨਬੱਧਤਾ ਦੋਹਰਾਉਂਦੇ ਹੋਏ ਕਿਹਾ ਕਿ ਪਿੰਡਾਂ ਦਾ ਸੰਪੂਰਣ ਵਿਕਾਸ ਸਮੇਂ ਦੀ ਮੰਗ ਹੈ ਅਤੇ ਉਨ੍ਹਾਂ ਦੀ ਸਰਕਾਰ ਪਿੰਡਾਂ `ਚ ਵੀ ਸ਼ਹਿਰਾਂ ਵਰਗੀਆਂ ਵਿਸ਼ਵ ਪੱਧਰੀ ਨਾਗਰਿਕ ਸਹੂਲਤਾਂ ਯਕੀਨੀ…

Read More
Amar Noori

ਪ੍ਰਸਿੱਧ ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਅਜੀਬੋ-ਗਰੀਬ ਧਮਕੀ

ਚੰਡੀਗੜ੍ਹ, 23 ਦਸੰਬਰ 2025 : ਪੰਜਾਬ ਦੀ ਪ੍ਰਸਿੱਧ ਪੰਜਾਬੀ ਗਾਇਕਾ (Punjabi singer)  ਅਤੇ ਅਦਾਕਾਰਾ ਅਮਰ ਨੂਰੀ (Amar Noori) ਨੂੰ ਇੱਕ ਧਮਕੀ ਭਰਿਆ ਫੋਨ ਆਇਆ ਹੈ । ਜਿਸ ਵਿੱਚ ਧਮਕੀ ਦੇਣ ਵਾਲੇ ਨੇ ਮੰਗ ਕੀਤੀ ਹੈ ਕਿ ਉਸਦਾ ਪੁੱਤਰ ਜੋ ਸੰਗੀਤ ਅਤੇ ਗਾਇਕੀ ਵਿਚ ਕੰਮ ਕਰਦਾ ਹੈ ਉਹ ਗਾਉਣਾ ਬੰਦ ਕਰੇ ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ…

Read More
Bomb Threat

ਪਟਿਆਲਾ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਪਟਿਆਲਾ, 23 ਦਸੰਬਰ 2025 : ਸ਼ਾਹੀ ਸ਼ਹਿਰ ਪਟਿਆਲਾ (Patiala) ਦੇ ਵੱਖ-ਵੱਖ ਸਕੂਲਾਂ (schools) ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਉਨ੍ਹਾਂ ਨੂੰ ਬੰਬ ਨਾਲ ਉਡਾਉਣ (Blow up the bomb) ਦੀ ਧਮਕੀ ਮਿਲੀ । ਇਸ ਧਮਕੀ ਤੋਂ ਬਾਅਦ ਸਕੂਲ ਪ੍ਰਬੰਧਨ ਅਤੇ ਮਾਪਿਆਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਈਮੇਲ ਭੇਜ ਕੇ ਦਿੱਤੀ ਗਈ ਸੀ ਧਮਕੀ ਭਰੋਸੇਯੋਗ…

Read More
Luthra-Brothers

ਲੂਥਰਾ ਭਰਾਵਾਂ ਦੀ ਪੁਲਸ ਹਿਰਾਸਤ 5 ਦਿਨਾਂ ਲਈ ਹੋਰ ਵਧੀ

ਪਣਜੀ, 23 ਦਸੰਬਰ 2025 : ਗੋਆ ਦੀ ਇਕ ਅਦਾਲਤ (Goa Court) ਨੇ ਬਿਰਚ ਬਾਏ ਰੋਮੀਓ ਲੇਨ ਨਾਈਟ ਕਲੱਬ (Birch by Romeo Lane Nightclub) ਦੇ ਸਹਿ-ਮਾਲਕ ਭਰਾਵਾਂ ਸੌਰਭ ਲੂਥਰਾ (Saurabh Luthra) ਤੇ ਗੌਰਵ ਲੂਥਰਾ (Gaurav Luthra) ਦੀ ਪੁਲਸ ਹਿਰਾਸਤ ਸੋਮਵਾਰ ਹੋਰ 5 ਦਿਨਾਂ ਲਈ ਵਧਾ ਦਿੱਤੀ । 6 ਦਸੰਬਰ ਨੂੰ ਉਕਤ ਨਾਈਟ ਕਲੱਬ `ਚ ਭਿਆਨਕ ਅੱਗ…

Read More
vip Number

ਵੀ. ਆਈ. ਪੀਜ. ਨੰਬਰ ਚੰਡੀਗੜ੍ਹ ਵਿਚ ਵਿਕੇ ਕਰੋੜਾਂ ਵਿਚ

ਚੰਡੀਗੜ੍ਹ, 23 ਦਸੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਚ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ, ਯੂ. ਟੀ., ਚੰਡੀਗੜ੍ਹ ਦੇ ਦਫ਼ਤਰ ਨੇ 20 ਦਸੰਬਰ 2025 ਤੋਂ 22 ਦਸੰਬਰ 2025 ਤੱਕ ਨਵੀਂ ਲੜੀ ਸੀ. ਐਚ.01-ਡੀ. ਸੀ. ਦੇ 0001 ਤੋਂ 9999 ਤੱਕ ਵਾਹਨ ਰਜਿਸਟ੍ਰੇਸ਼ਨ ਨੰਬਰਾਂ (ਫੈਂਸੀ ਅਤੇ ਪਸੰਦੀਦਾ ਨੰਬਰ) ਦੇ ਨਾਲ-ਨਾਲ ਪਿਛਲੀ ਲੜੀ ਦੇ ਬਾਕੀ ਫੈਂਸੀ/ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ…

Read More