Himanshi Khurana

ਭਾਰਤੀ ਮੂਲ ਦੀ ਔਰਤ ਦੇ ਕੈਨੇਡਾ ਵਿਚ ਕਤਲ ਤੇ ਦੋਸ਼ ਲੱਗੇ ਸਾਥੀ `ਤੇ

ਨਵੀਂ ਦਿੱਲੀ, 24 ਦਸੰਬਰ 2025 : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ਦੇਸ਼ ਦੇ ਟੋਰਾਂਟੋ (Toronto) ਵਿਖੇ ਇਕ 30 ਸਾਲਾ ਭਾਰਤੀ ਮੂਲ ਦੀ ਔਰਤ ਹਿਮਾਂਸ਼ੀ ਖੁਰਾਣਾ (Himanshi Khurana) ਦਾ ਕਤਲ (Murder) ਹੋ ਗਿਆ ਹੈ । ਇਸ ਮਾਮਲੇ ਵਿਚ ਪੁਲਸ ਨੇ ਔਰਤ ਦੇ ਸਾਥੀ 32 ਸਾਲਾ ਅਬਦੁਲ ਗਫੂਰੀ ਨੂੰ ਮੁੱਖ ਦੋਸ਼ੀ ਦੇ ਤੌਰ ਤੇ ਨਾਮਜ਼ਦ ਕੀਤਾ…

Read More
Sikh leader

ਪਾਕਿਸਤਾਨ ਸਰਕਾਰ ਨੇ ਇਮਰਾਨ ਸਮਰਥਕ ਸਿੱਖ ਨੇਤਾਵਾਂ ਨੂੰ ਚੁੱਪ-ਚਾਪ ਕੀਤਾ ਕੈਦ

ਗੁਰਦਾਸਪੁਰ, ਲਾਹੌਰ, 24 ਦਸੰਬਰ 2025 : ਪਾਕਿਸਤਾਨ ਸਰਕਾਰ (Government of Pakistan) ਨੇ ਪਹਿਲਾਂ ਸਿੱਖ ਆਗੂਆਂ ਨੂੰ ਚੁੱਪ-ਚਾਪ ਗ੍ਰਿਫ਼ਤਾਰ ਕੀਤਾ ਅਤੇ ਹੁਣ ਅੱਤਵਾਦੀ ਸੰਗਠਨਾਂ (Terrorist organizations) ਨਾਲ ਉਨ੍ਹਾਂ ਦੇ ਸਬੰਧ ਦੱਸ ਕੇ ਪਾਕਿਸਤਾਨ ਵਿਚ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿ਼ਸ਼ ਰਚ ਰਹੀ ਹੈ । ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਸਿੱਖ ਆਗੂ ਨੂੰ ਕੀਤਾ ਹੋਇਐ ਘਰ…

Read More
Harpal Singh Cheema

ਵਿੱਤੀ ਸਾਲ ਦੌਰਾਨ ਜੀ. ਐੱਸ. ਟੀ. ਪ੍ਰਾਪਤੀ ਵਿਚ 16 ਫੀਸਦੀ ਦਾ ਵਾਧਾ : ਚੀਮਾ

ਚੰਡੀਗੜ੍ਹ, 24 ਦਸੰਬਰ 2025 : ਪੰਜਾਬ ਨੇ ਵਿੱਤੀ ਸਾਲ 2025-26 ਦੌਰਾਨ ਜੀ. ਐੱਸ. ਟੀ. ਪ੍ਰਾਪਤੀ `ਚ 16.03 ਫੀਸਦੀ ਦਾ ਵਾਧਾ ਦਰਜ 17,860.09 ਰੁਪਏ ਪ੍ਰਾਪਤ ਕੀਤੇ ਜਦਕਿ ਆਬਕਾਰੀ ਮਾਲੀਆ 7,401 ਕਰੋੜ ਰੁਪਏ ਰਿਹਾ । ਇਹ ਪ੍ਰਗਟਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਕੀਤਾ । ਉਨ੍ਹਾਂ ਕਿਹਾ ਕਿ ਆਬਕਾਰੀ ਤੇ ਕਰ ਵਿਭਾਗ…

Read More
Bhagwant Singh Mann

ਮੈਡੀਕਲ ਕਾਲਜਾਂ ਨੂੰ ਅਪਗ੍ਰੇਡ ਕਰਨ ਲਈ ਫੰਡ ਜਾਰੀ ਕੀਤੇ ਜਾਣ : ਮਾਨ

ਚੰਡੀਗੜ੍ਹ, 24 ਦਸੰਬਰ 2025 : ਮੈਡੀਕਲ ਸਿੱਖਿਆ ਦੇ ਖੋਜ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦਿਆਂ ਮੁੱਖ ਮੰਤਰੀ (chief minister) ਨੇ ਮੈਡੀਕਲ ਕਾਲਜਾਂ `ਚ ਲੋਕਾਂ ਨੂੰ ਮਿਆਰੀ ਇਲਾਜ ਤੇ ਮੈਡੀਕਲ ਟੈਸਟਾਂ ਦੀਆਂ ਸਹੂਲਤਾਂ ਮੁਹੱਈਆ ਕਰਨ ਲਈ ਸੂਬੇ ਦੇ ਪ੍ਰਮੁੱਖ ਮੈਡੀਕਲ ਕਾਲਜਾਂ ਦੀ ਕਾਇਆ-ਕਲਪ (Transformation) ਕਰਨ ਵਾਸਤੇ 68.98 ਕਰੋੜ ਰੁਪਏ ਦੇ ਫੰਡ ਫੌਰੀ ਜਾਰੀ ਕਰਨ ਦਾ…

Read More
D. S. P. Mohit Singla

ਪੁਲਸ ਨੇ ਤਿੰਨ ਵਿਅਕਤੀਆਂ ਨੂੰ ਕੀਤਾ ਗਾਇਕਾ ਨੂੰ ਧਮਕੀਆਂ ਦੇਣ ਦੇ ਮਾਮਲੇ ‘ਚ ਰਾਊਂਡਅੱਪ

ਪੰਜਾਬ, 23 ਦਸੰਬਰ 2025: ਪੰਜਾਬ ਪੁਲਸ ਨੇ ਪ੍ਰਸਿੱਧ ਪੰਜਾਬੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ (Amar Noori) ਨੂੰ ਫੋਨ ਤੇ ਧਮਕੀਆਂ ਦੇਣ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਰਾਊਂਡਅਪ (Roundup) ਕੀਤਾ ਹੈ । ਡੀ. ਐਸ. ਪੀ. ਮੋਹਿਤ ਸਿੰਗਲਾ ਨੇ ਦੱਸਿਆ ਕਿ ਅਮਰ ਨੂਰੀ ਨੂੰ 16 ਦਸੰਬਰ ਨੂੰ ਇੱਕ ਧਮਕੀ ਭਰੀ ਕਾਲ ਆਈ ਸੀ, ਜਿਸ ਨੂੰ ਪੁਲਸ…

Read More
high court

ਲਾਰੈਂਸ ਬਿਸ਼ਨੋਈ ਜੇਲ੍ਹ ਇੰਟਰਵਿਊ ਮਾਮਲੇ ਦੀ ਸੁਣਵਾਈ ਹੋਈ ਮੁਲਤਵੀ

ਚੰਡੀਗੜ੍ਹ, 23 ਦਸੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵਿੱਚ ਲਾਰੈਂਸ ਬਿਸ਼ਨੋਈ ਜੇਲ੍ਹ ਇੰਟਰਵਿਊ (Lawrence Bishnoi Jail Interview) ਮਾਮਲੇ ਦੀ ਸੁਣਵਾਈ ਕੱਲ੍ਹ 24 ਦਸੰਬਰ ਤੱਕ ਮੁਲਤਵੀ ਹੋ ਗਈ ਹੈ । ਹਾਈਕੋਰਟ ਨੇ ਲਿਆ ਸੀ ਪਿਛਲੀ ਸੁਣਵਾਈ ਦੌੌਰਾਨ ਬਲਾਚੌਰੀਆ ਕਤਲ ਦਾ ਗੰਭੀਰ ਨੋਟਿਸ ਪਿਛਲੀ ਸੁਣਵਾਈ…

Read More
high court

ਹਾਈਕੋਰਟ ਨੇ ਸਾਬਕਾ ਆਈ. ਜੀ. ਨੂੰ ਉਮਰ ਕੈਦ ਦੀ ਮਿਲੀ ਸਜ਼ਾ ਨੂੰ ਕੀਤਾ ਸਸਪੈਂਡ

ਚੰਡੀਗੜ੍ਹ, 23 ਦਸੰਬਰ 2025 : ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਸਾਬਕਾ ਆਈ. ਜੀ. ਜ਼ਹੂਰ ਹੈਦਰ ਜ਼ੈਦੀ ਨੂੰ ਸੀ. ਬੀ. ਆਈ. ਅਦਾਲਤ ਵਲੋਂ ਸੁਣਾਈ ਗਈ ਉਮਰ ਕੈਦ (Life imprisonment) ਦੀ ਸਜ਼ਾ ਨੂੰ ਮੁਅਤਲ (Suspended) ਕਰ ਦਿੱਤਾ ਹੈ । ਕੀ ਤੇ ਕਦੋਂ ਦਾ ਸੀ ਮਾਮਲਾ ਸਾਲ 2017 ਵਿੱਚ ਸ਼ਿਮਲਾ ਜ਼ਿਲ੍ਹੇ ਦੇ ਕੋਟਖਾਈ…

Read More
arrested

16 ਸਾਲ ਪੁਰਾਣੇ ਜਬਰ-ਜਨਾਹ ਮਾਮਲੇ ਦਾ ਖੁਲਾਸਾ ਹੋਣ ਤੇ ਮੁਲਜ਼ਮ ਗ੍ਰਿਫ਼ਤਾਰ

ਮੁੰਬਈ, 23 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ (Mumbai) `ਚ 16 ਸਾਲ ਪਹਿਲਾਂ ਇਕ ਗੂੰਗੀ- ਬੋਲ਼ੀ ਔਰਤ (Deaf-mute woman) ਨਾਲ ਜਬਰ-ਜ਼ਨਾਹ ਦੀ ਸਿ਼ਕਾਇਤ ਕਾਰਨ ਇਕ ਭਿਆਨਕ ਸੱਚਾਈ ਦੇ ਹੋਏ ਖੁਲਾਸੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ । ਸਿ਼ਕਾਇਤ ਨੇ ਕਰ ਦਿੱਤਾ ਹੈ ਸੀਰੀਅਲ ਰੇਪਿਸਟ ਦਾ ਪਰਦਾ ਫਾਸ਼ ਇਸ ਇਕੱਲੀ…

Read More
Mata Shri Vaishno Devi

ਆਰ. ਐੱਫ. ਆਈ. ਡੀ. ਕਾਰਡ ਦੀ ਮਿਆਦ ਵਿਚ ਹੋਇਆ ਬਦਲਾਅ

ਕਟੜਾ, 23 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਜੰਮੂ ਦੇ ਕੱਟੜਾ ਵਿਖੇ ਬਣੇ ਮਾਤਾ ਸ਼੍ਰੀ ਵੈਸ਼ਨੋ ਦੇਵੀ ਸ਼ਾਈਨ ਬੋਰਡ (Mata Shri Vaishno Devi Shine Board) ਵੱਲੋਂ ਸ਼ਰਧਾਲੂਆਂ ਲਈ ਮਹੱਤਵਪੂਰਨ ਆਰ. ਐੱਫ. ਆਈ. ਡੀ. ਕਾਰਡ (R. F. I. D. Card) ਦੀ ਮਿਆਦ `ਚ ਬਦਲਾਅ ਕੀਤਾ ਗਿਆ ਹੈ। ਕੀ ਬਦਲਾਅ ਕੀਤਾ ਗਿਆ ਹੈ ਬੋਰਡ ਵਲੋਂ ਮਾਤਾ…

Read More
Five people died

ਦਮ ਘੁਟਣ ਨਾਲ ਹੋਟਲ ਵਿੱਚ ਹੋਈ ਪੰਜ ਵਿਅਕਤੀਆਂ ਦੀ ਮੌਤ

ਕੁਰੂਕਸ਼ੇਤਰ, 23 ਦਸੰਬਰ 2025 : ਹਰਿਆਣਾ ਦੇ ਕੁਰੂਕਸ਼ੇਤਰ (Kurukshetra) ਦੇ ਹੋਟਲ ਵਿੱਚ ਪੰਜ ਵਿਅਕਤੀਆਂ ਦੀ ਸਾਂਹ ਘੁਟਣ (Suffocation) ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਕਰਨ ਆਏ ਸਨ ਮੌਤ ਦੇ ਘਾਟ ਉਤਰੇ ਪੰਜ ਵਿਅਕਤੀ ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ ਪੰਜ ਵਿਅਕਤੀਆਂ ਦੀ ਮੌਤ (Five people died) ਹੋ ਗਈ ਹੈ ਤੇ ਮੌਤ ਦਾ ਕਾਰਨ…

Read More