ਸਰਕਾਰੀ ਹਥਿਆਰ ਸਾਫ ਕਰਦੇ ਸਮੇਂ ਗੋਲੀ ਚੱਲਣ ਨਾਲ ਹੋਈ ਪੁਲਸ ਅਧਿਕਾਰੀ ਦੀ ਮੌਤ
ਪਠਾਨਕੋਟ, 7 ਅਕਤੂਬਰ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਦੇ ਡਵੀਜਨ ਨੰ 2 ਵਿਖੇ ਅੱਜ਼ ਸਵੇਰ ਵੇਲੇ ਇਕ ਪੁਲਸ ਅਧਿਕਾਰੀ ਦੀ ਸਰਕਾਰੀ ਹਥਿਆਰ ਸਾਫ ਕਰਦੇ ਸਮੇਂ ਗੋਲੀ ਚੱਲਣ ਨਾਲ ਮੌਤ (Death) ਹੋ ਗਈ ਹੈ। ਕੌਣ ਹੈ ਇਹ ਪੁਲਸ ਅਧਿਕਾਰੀ ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਦੇ ਡਵੀਜਨ ਨੰਬਰ 2 ਵਿਖੇ ਜੋ ਇਕ ਸਰਕਾਰੀ ਹਥਿਆਰ ਨੂੰ ਸਾਫ…
