Traffic Police

ਚੰਡੀਗੜ੍ਹ ਟ੍ਰੈਫਿਕ ਪੁਲਸ ਨੇ 10 ਮਹੀਨਿਆਂ ਲੱਖਾਂ ਚਲਾਨਾਂ ਤੋਂ ਵਸੂਲੇ ਕਰੋੜਾ

ਚੰਡੀਗੜ੍ਹ, 29 ਨਵੰਬਰ 2025 : ਵਾਹਨ ਚਾਲਕਾਂ ਦੇ ਟੈ੍ਰਫਿਕ ਨਿਯਮਾਂ ਦੀ ਉਲੰਘਣਾਂ ਕਰਨ ਤੇ ਚੰਡੀਗੜ੍ਹ ਟੈ੍ਫਿਕ ਪੁਲਸ (Chandigarh Traffic Police) ਨੇ ਵਾਹਨ ਚਾਲਕਾਂ ਤੋਂ 10 ਮਹੀਨਿਆਂ ਵਿਚ ਜਿਥੇ 7 ਲੱਖ ਤੋਂ ਵੀ ਵਧ ਚਲਾਨ (Invoice) ਕੀਤੇ, ਉਥੇ ਇਨ੍ਹਾਂ ਚਲਾਨਾਂ ਬਦਲੇ ਵਾਹਨ ਚਾਲਕਾਂ ਤੋਂ 17 ਕਰੋੜ (17 crore) ਰੁਪਏ ਵੀ ਵਸੂਲੇ ਹਨ । ਟ੍ਰੈਫਿਕ ਪੁਲਸ ਨੇ…

Read More
Bikram Majithiya

ਮਜੀਠੀਆ ਦੇ ਵਕੀਲਾਂ ਨੇ ਕੀਤੀ ਹਾਈਕੋਰਟ ਵਿਚ ਪਟੀਸ਼ਨ ਦਾਇਰ

ਚੰਡੀਗੜ੍ਹ, 29 ਨਵੰਬਰ 2025 : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਦੇ ਵਕੀਲਾਂ ਵਲੋਂ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਖਲ ਕੀਤੀ ਗਈ ਹੈ । ਕੀ ਹੈ ਪਟੀਸ਼ਨ ਪ੍ਰਾਪਤ ਜਾਣਕਾਰੀ ਅਨੁਸਾਰ ਜੋ ਪਟੀਸ਼ਨ ਬਿਕਰਮ ਮਜੀਠੀਆ ਦੇ ਵਕੀਲਾਂ ਵਲੋਂ ਹਾਈਕੋਰਟ (High Court) ਵਿਚ ਦਾਖਲ ਕੀਤੀ ਗਈ ਹੈ ਵਿਚ…

Read More
Sanjeev Arora

ਪੰਜਾਬ ਸਰਕਾਰ ਨੇ ਕੀਤੀ 1860 ਦੇ ਪੁਰਾਣੇ ਸੁਸਾਇਟੀਜ ਐਕਟ ਵਿਚ ਸੋਧ

ਚੰਡੀਗੜ੍ਹ, 29 ਨਵੰਬਰ 2025 : ਪੰਜਾਬ ਸਰਕਾਰ (Punjab Government) ਨੇ 1860 ਦੇ ਪੁਰਾਣੇ ਸੁਸਾਇਟੀਜ਼ ਐਕਟ (Societies Act) ਵਿਚ ਸੋਧ ਕਰਕੇ ਪੰਜਾਬ ਅੰਦਰ ਚੱਲ ਰਹੀਆਂ ਸੁਸਾਇਟੀਆਂ ਦੇ ਕੰਮ-ਕਾਜ ਵਿਚ ਸੁਧਾਰ ਕਰਨ ਦਾ ਇਕ ਯਤਨ ਕੀਤਾ ਹੈ । ਪੰਜਾਬ ਸਰਕਾਰ ਨੇ ਹੁਣ ਸੋਧ ਕਰਕੇ ਸੁਸਾਇਟੀਜ਼ ਰਜਿਸਟ੍ਰੇਸ਼ਨ (ਪੰਜਾਬ ਸੋਧ) ਐਕਟ-2025 ਪੇਸ਼ ਕੀਤਾ ਹੈ । ਨਵਾਂ ਕਾਨੂੰਨ ਬਣਾਉਂਦਾ ਹੈ…

Read More
Mehul-Choksi

ਅਦਾਲਤ ਨੇ ਕੀਤਾ ਮੇਹੁਲ ਚੌਕਸੀ ਦੀ ਭਗੌੜਾ ਐਲਾਣਨ ਦੀ ਅਰਜ਼ੀ ਨੂੰ ਰੱਦ

ਮੁੰਬਈ, 29 ਨਵੰਬਰ 2025 : ਭਾਰਤ ਦੇਸ਼ ਦੇ ਸੂਬੇੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ (A special court in Mumbai) ਨੇ ਪੰਜਾਬ ਨੈਸ਼ਨਲ ਬੈਂਕ (ਪੀ. ਐਨ. ਬੀ.) ਧੋਖਾਧੜੀ ਮਾਮਲੇ ਦੇ ਮੁੱਖ ਮੁਲਜ਼ਮ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ (Diamond businessman Mehul Choksi) ਨੂੰ ਝਟਕਾ ਦਿਤਾ ਹੈ । ਵਿਸ਼ੇਸ਼ ਅਦਾਲਤ ਨੇ ਉਸ ਨੂੰ ਆਰਥਿਕ ਅਪਰਾਧ…

Read More
Visa

ਯੂ. ਏ. ਈ. ਨੇ ਪਾਕਿਸਤਾਨੀਆਂ ਨੂੰ ਵੀਜ਼ਾ ਦੇਣਾ ਕੀਤਾ ਬੰਦ

ਦੁਬਈ, 29 ਨਵੰਬਰ 2025 : ਸੰਯੁਕਤ ਅਰਬ ਅਮੀਰਾਤ (United Arab Emirates) (ਯੂ. ਏ. ਈ.) ਨੇ ਬਿਨੈਕਾਰਾਂ ਦੇ ਅਪਰਾਧਿਕ ਗਤੀਵਿਧੀਆਂ `ਚ ਸ਼ਾਮਲ ਹੋਣ ਦੀਆਂ ਚਿੰਤਾਵਾਂ ਵਿਚਾਲੇ ਪਾਕਿਸਤਾਨੀ ਨਾਗਰਿਕਾਂ (Pakistani citizens)  ਨੂੰ ਰੈਗੂਲਰ ਵੀਜ਼ਾ ਦੇਣ `ਤੇ ਰੋਕ ਲਾ ਦਿੱਤੀ ਹੈ। ਪਾਕਿਸਤਾਨੀ ਟ੍ਰੈਵਲਰਜ਼ ਨੇ ਵੱਡੇ ਪੱਧਰ `ਤੇ ਵੀਜ਼ਾ ਰੱਦ ਹੋਣ ਦੀ ਸ਼ਿਕਾਇਤ ਕੀਤੀ ਸੀ । 70-80 ਫੀਸਦੀ ਅਰਜ਼ੀਆਂ…

Read More
Bus Burn

ਕਾਨਪੁਰ `ਚ ਸਲੀਪਰ ਬੱਸ ਹੋਈ ਸੜ ਕੇ ਸੁਆਹ

ਕਾਨਪੁਰ, 28 ਨਵੰਬਰ 2025 : ਭਾਰਤ ਦੇਸ਼ ਦੇ ਸ਼ਹਿਰ ਕਾਨਪੁਰ (Kanpur) ਵਿਚ ਰਾਮਾ ਦੇਵੀ ਚੌਕ ਨੇੜੇ ਇਕ ਚਲਦੀ ਸਲੀਪਰ ਬੱਸ `ਚ ਭਿਆਨਕ ਅੱਗ (Massive fire in bus) ਲੱਗ ਗਈ । ਅੱਗ ਦਾ ਗੋਲਾ ਬਣੀ ਬੱਸ ਵਿਚ 43 ਯਾਤਰੀ ਫਸ ਗਏ (43 passengers trapped in bus) , ਜਿਸ ਨਾਲ ਚੀਕ-ਚਿਹਾੜਾ ਮਚ ਗਿਆ । ਬੱਸ ਵਿਚ ਸਵਾਰ…

Read More
Bhagwant Man

ਪੰਜਾਬ ਦੇ ਰਹਿੰਦੇ ਬਕਾਇਆਂ ਦਾ ਕੇਂਦਰ ਸਰਕਾਰ ਕਰੇ ਤੁਰੰਤ ਭੁਗਤਾਨ : ਭਗਵੰਤ ਮਾਨ

ਚੰਡੀਗੜ੍ਹ, 29 ਨਵੰਬਰ 2025 : ਕੇਂਦਰ ਵੱਲ ਪੰਜਾਬ ਸੂਬੇ (Punjab Province) ਦੇ ਰਹਿੰਦੇ ਬਕਾਇਆਂ (Dues) ਨੂੰ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਨੇ ਦੇਸ਼ ਨੂੰ 15 ਮਿਲੀਅਨ ਮੀਟ੍ਰਿਕ ਟਨ ਚਾਵਲ ਅਤੇ 125 ਮਿਲੀਅਨ ਮੀਟ੍ਰਿਕ ਟਨ ਕਣਕ ਮੁਹੱਈਆ ਕਰਵਾਈ…

Read More
Worldwide Veterinary Services

ਮਿਸ਼ਨ ਰੈਬੀਜ ਰੋਜਾਨਾ ਟੀਕਾਕਰਨ ਨਾਲ ਹੁੰਦੀ ਹੈ ਜੀਵਨ ਦੀ ਸੁਰੱਖਿਆ : ਪੰਕਜ ਅਰੋੜਾ

ਪਟਿਆਲਾ, 29 ਨਵੰਬਰ 2025 : ਮਿਸ਼ਨ ਰੈਬੀਜ ਦੇ ਤਹਿਤ ਵਰਲਡ ਵਾਈਡ ਵੈਟਰਨਰੀ ਸਰਵਿਸਸ, ਗਾਰਡੀਅਨਸ ਆਫ ਆਲ ਵਾਈਸ ਲੈਸ ਐਨੀਮਲ ਪਟਿਆਲਾ, ਨਗਰ ਨਿਗਮ ਅਤੇ ਕਾਵਾ ਦੇ ਸਹਿਯੋਗ ਨਾਲ ਪੂਰੇ ਜਿਲੇ ਵਿੱਚ ਰੋਜ ਐਂਟੀ ਰੈਬਿਜ ਟੀਕਾਕਰਨ ਕੀਤਾ ਜਾ ਰਿਹਾ ਹੈ। ਜਿਸ ਨਾਲ ਪਸ਼ੂਆਂ ਦੀ ਸੁਰੱਖਿਆ ਅਤੇ ਵਿਅਕਤੀਆਂ ਦੀ ਸੁਰੱਖਿਆ ਨੂੰ ਵੀ ਮਜਬੂਤੀ ਮਿਲਦੀ ਹੈ ।ਹੁਣ ਤੱਕ 13000…

Read More
Meeting

ਅੱਜ ਦੇ ਅਜੋਕੇ ਸਮੇਂ ਵਿੱਚ ਵਪਾਰ ਇੱਕਜੁੱਟ ਹੋ ਕੇ ਹੀ ਕੀਤਾ ਜਾ ਸਕਦਾ ਹੈ : ਡਾ. ਅੰਸ਼ੁਮਨ ਖਰਬੰਦਾ

ਪਟਿਆਲਾ, 29 ਨਵੰਬਰ 2025 : ਪਟਿਆਲਾ ਵਿਖੇ ਆਪਣੇ-ਆਪਣੇ ਵਪਾਰ ਅਤੇ ਵਪਾਰ ਦੀ ਸੁਰੱਖਿਆ ਤੇ ਮੱਦੇਨਜ਼ਰ ਪਟਿਆਲਾ ਦੇ ਵਪਾਰੀਆਂ ਵੱਲੋਂ ਬੀ. ਐਨ. ਈ. ਦੇ ਬੈਨਰ ਹੇਠ ਕੀਤੀ ਗਈ ਅਹਿਮ ਮੀਟਿੰਗ ਵਿਚ ਪਹੁੰਚੇ ਸ਼ਹਿਰ ਅਤੇ ਆਸ-ਪਾਸ ਦੇ 60 ਦੇ ਕਰੀਬ ਵਪਾਰੀ ਅਤੇ 70 ਦੇ ਕਰੀਬ ਨਵੇਂ ਵਿਜਟਰ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਨਵੇਂ ਚੁਣੇ ਗਏ ਪ੍ਰਧਾਨ ਡਾ. ਅੰਸ਼ੁਮਨ…

Read More
Andrey-Yermak

ਯੂਕ੍ਰੇਨ ਦੇ ਦੂਜੇ ਸਭ ਤੋਂ ਤਾਕਤਵਰ ਵਿਅਕਤੀ ਦੇ ਘਰ ਛਾਪੇਮਾਰੀ

ਕੀਵ, 29 ਨਵੰਬਰ 2025 : ਵਿਦੇਸ਼ੀ ਧਰਤੀ ਯੂਕ੍ਰੇਨ (Ukraine) ਦੀਆਂ ਭ੍ਰਿਸ਼ਟਾਚਾਰ ਵਿਰੋਧੀ ਏਜੰਸੀਆਂ (Anti-corruption agencies) ਨੇ ਰਾਸ਼ਟਰਪਤੀ ਜ਼ੈਲੇਂਸਕੀ ਦੇ ਚੀਫ਼ ਆਫ਼ ਸਟਾਫ਼ ਐਂਡਰੀ ਯੇਰਮਾਕ (Andrey Yermak) ਦੇ ਘਰ ਦੀ ਤਲਾਸ਼ੀ ਲਈ । 2025 ਦੀ ਸ਼ੁਰੂਆਤ `ਚ ਯੂਕ੍ਰੇਨ `ਚ ਜਾਂਚ ਏਜੰਸੀਆਂ ਨੇ 800 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦਾ ਖੁਲਾਸਾ ਕੀਤਾ ਸੀ, ਜਿਸ `ਚ ਜ਼ੈਲੇਂਸਕੀ ਦੇ ਕਈ…

Read More