School Bus Accident

ਰੋਹਤਕ ਵਿਖੇ ਸਕੂਲ ਬਸਾਂ ਦੇ ਟਕਰਾਉਣ ਕਾਰਨ ਬੱਚੇ ਹੋਏ ਫੱਟੜ

ਹਰਿਆਣਾ, 1 ਦਸੰਬਰ 2025 : ਹਰਿਆਣਾ ਦੇ ਰੋਹਤਕ (Rohtak) ਵਿੱਚ ਸਵੇਰੇ ਵੇਲੇ ਦੋ ਪ੍ਰਾਈਵੇਟ ਸਕੂਲ ਬੱਸਾਂ (School buses) ਦੇ ਆਪਸ ਵਿਚ ਟਕਰਾਉਣ ਕਾਰਨ 7 ਦੇ ਕਰੀਬ ਬੱਚਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਸਵੇਰ ਸਮੇਂ ਜਾ ਰਹੀਆਂ ਬੱਸਾਂ ਵਿਚ ਬੱਚੇ ਸਕੂਲਾਂ ਨੂੰ ਜਾ ਰਹੇ ਸਨ । ਜ਼ਮੀਆਂ ਨੂੰ ਕਰਵਾਇਆ ਗਿਆ ਰੋਹਤਕ ਪੀ. ਜੀ. ਆਈ. ਦੇ…

Read More
Chief-Secretry

ਜੰਮੂ-ਕਸ਼ਮੀਰ `ਚ ਚਾਲੂ ਵਿੱਤੀ ਸਾਲ ਵਿਚ ਕਰਜ਼ਾ ਸਹਾਇਤਾ ਦਿੱਤੀ ਤੇ ਵੰਡੇ ਕਰਜੇ

ਜੰਮੂ, 1 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) `ਚ ਵਿੱਤੀ ਸਾਲ 2025-26 ਦੀ ਪਹਿਲੀ ਛਿਮਾਹੀ `ਚ 10.07 ਲੱਖ ਤੋਂ ਵੱਧ ਲਾਭਾਰਥੀਆਂ ਨੂੰ ਕਰਜ਼ਾ ਸਹਾਇਤਾ (Loan assistance) ਪ੍ਰਦਾਨ ਕੀਤੀ ਗਈ ਅਤੇ ਬੈਂਕਾਂ ਨੇ 43,000 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਵੰਡੇ (Distribute loans) । ਇਹ ਜਾਣਕਾਰੀ ਜੰਮੂ `ਚ ਮੁੱਖ ਸਕੱਤਰ ਅਟਲ…

Read More
Sanjay-Ghodawat-Group

ਸੰਜੇ ਘੋੜਾਵਤ ਸਮੂਹ ਦਾ ਹੈ 2030 ਤੱਕ 15 ਹਜ਼ਾਰ ਕਰੋੜ ਦੀ ਕਮਾਈ ਕਰਨ ਦਾ ਟੀਚਾ

ਮੁੰਬਈ, 1 ਦਸੰਬਰ 2025 : ਸੰਜੇ ਘੋੜਾਵਤ ਸਮੂਹ (Sanjay Ghorowat Group) ਨੇ 2030 ਤੱਕ 15 ਹਜ਼ਾਰ ਕਰੋੜ ਰੁਪਏ ਦੇ ਮਾਲੀਏ ਦਾ ਟੀਚਾ ਨਿਰਧਾਰਤ ਕੀਤਾ ਹੈ । ਇਸ ਮਿਆਦ `ਚ ਸਮੂਹ ਨੂੰ ਆਪਣੇ ਹਵਾਬਾਜ਼ੀ ਕਾਰੋਬਾਰ ਤੋਂ ਹੀ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋਣ ਦੀ ਉਮੀਦ ਹੈ । ਮੈਨੇਜਿੰਗ ਡਾਇਰੈਕਟਰ ਟ੍ਰੇਨਿਕ ਘੋੜਾਵਤ (Managing Director…

Read More
Doctor Somnath

ਭਾਰਤ 2047 `ਚ ਇਕ ਮਹਾਸ਼ਕਤੀ ਹੋਵੇਗਾ : ਡਾ. ਸੋਮਨਾਥ

ਦੇਹਰਾਦੂਨ, 30 ਨਵੰਬਰ 2025 : ਭਾਰਤੀ ਪੁਲਾੜ ਖੋਜ ਸੰਗਠਨ (Indian Space Research Organisation) (ਇਸਰੋ) ਦੇ ਸਾਬਕਾ ਚੇਅਰਮੈਨ ਡਾ. ਐੱਸ. ਸੋਮਨਾਥ (Dr. S. Somnath) ਨੇ ਕਿਹਾ ਕਿ 2047 ਦਾ ਵਿਕਸਤ ਭਾਰਤ ਇਕ ਮਹਾਸ਼ਕਤੀ ਵਜੋਂ ਉਭਰੇਗਾ, ਜਿਸ ਵਿਚ ਪੁਲਾੜ ਤਕਨਾਲੋਜੀ ਅਤੇ ਨਿਰਮਾਣ ਖੇਤਰ ਦਾ ਵੱਡਾ ਯੋਗਦਾਨ ਹੋਵੇਗਾ । ਸੋਮਨਾਥ ਨੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ….

Read More
Shivling

ਭਦੋਹੀ `ਚ ਖੁਦਾਈ ਦੌਰਾਨ ਇੱਟਾਂ ਦੇ ਭੱਠੇ ਵਿਚੋਂ ਮਿਲਿਆ ਪ੍ਰਾਚੀਨ ਸ਼ਿਵਲਿੰਗ

ਭਦੋਹੀ, 30 ਨਵੰਬਰ 2025 : ਉੱਤਰ ਪ੍ਰਦੇਸ਼ ਦੇ ਭਦੋਹੀ ਜਿ਼ਲੇ (Bhadohi district) ਦੇ ਅਸਤੀ ਪਿੰਡ (Asti village) ਵਿਚ ਇਕ ਇੱਟਾਂ ਦੇ ਭੱਠੇ `ਤੇ ਖੁਦਾਈ (Excavation) ਦੌਰਾਨ ਸੈਂਕੜੇ ਸਾਲ ਪੁਰਾਣਾ ਇਕ ਵਿਸ਼ਾਲ ਸਿ਼ਵਲਿੰਗ (Shivaling) ਮਿਲਿਆ ਹੈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵਿਚ ਉਤਸ਼ਾਹ ਅਤੇ ਸ਼ਰਧਾ ਦੀ ਲਹਿਰ ਦੌੜ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਅਸਤੀ ਪਿੰਡ ਵਿਚ…

Read More
Punjab Student Union

ਪੀ. ਐਸ. ਯੂ. (ਲਲਕਾਰ) ਨੇ ਕੀਤੀ ਲਾਠੀਚਾਰਜ ਅਤੇ ਗ੍ਰਿਫ਼ਤਾਰੀਆਂ ਦੀ ਨਿਖੇਧੀ

ਪਟਿਆਲਾ, 29 ਨਵੰਬਰ 2025 : ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) (Punjab Students Union (Lalkar) ਰੋਡਵੇਜ਼, ਪੀ. ਆਰ. ਟੀ. ਸੀ. ਅਤੇ ਪਨਬੱਸ ਦੇ ਮੁਲਾਜ਼ਮਾਂ `ਤੇ ਪੰਜਾਬ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ (Baton charge) ਅਤੇ ਆਗੂਆਂ ਦੀ ਗ੍ਰਿਫ਼ਤਾਰੀ (Arrest) ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ । ਯੂਨੀਅਨ ਨੇ ਇਸ ਦੌਰਾਨ ਪਟਿਆਲਾ ਅਤੇ ਬਠਿੰਡਾ ਵਿਖੇ ਮੁਲਾਜ਼ਮਾਂ ਦੇ ਸੰਘਰਸ਼…

Read More
Protest

ਪਟਿਆਲਾ ਬੱਸ ਅੱਡੇ ਤੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੁੜ ਦਿੱਤਾ ਧਰਨਾ

ਪਟਿਆਲਾ, 29 ਨਵੰਬਰ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਰਾਜਪੁਰਾ ਰੋਡ ਵਿਖੇ ਬਣੇ ਬੱਸ ਅੱਡੇ (Bus Stand) ਵਿਖੇ ਅੱਜ ਪੀ. ਆਰ. ਟੀ. ਸੀ. ਪਨਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਕੱਲ੍ਹ ਹੋਏ ਤਣਾਅਪੂਰਨ ਪ੍ਰਦਰਸ਼ਨ ਤੋਂ ਬਾਅਦ ਕਈ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੁੜ ਧਰਨਾ ਪ੍ਰਦਰਸ਼ਨ (Protest demonstration) ਕੀਤਾ । ਧਰਨਾਕਾਰੀਆਂ ਦੀ ਮੰਗ ਹੈ ਕਿ ਕਿਲੋਮੀਟਰ ਸਕੀਮ ਵਿਚ…

Read More
Chief Justice

ਇਨਸਾਫ ਦੁਆਉਣ ਲਈ ਅੱਧੀ ਰਾਤ ਤੱਕ ਅਦਾਲਤ `ਚ ਬੈਠ ਸਕਦਾ ਹਾਂ : ਸੀ. ਜੇ. ਆਈ.

ਨਵੀਂ ਦਿੱਲੀ, 29 ਨਵੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਦੇ ਚੀਫ ਜਸਟਿਸ (ਸੀ. ਜੇ. ਆਈ.) ਸੂਰਿਆਕਾਂਤ ਨੇ ਕਿਹਾ ਕਿ ਗਰੀਬ ਪਟੀਸ਼ਨਰਾਂ (Poor petitioners) ਲਈ ਇਨਸਾਫ ਯਕੀਨੀ ਬਣਾਉਣਾ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਉਹ ਉਨ੍ਹਾਂ ਲਈ ਅਦਾਲਤ ’ਚ ਅੱਧੀ ਰਾਤ ਤੱਕ ਬੈਠ ਸਕਦੇ ਹਨ । ਜਸਟਿਸ…

Read More
Indian Railway

ਰੇਲਵੇ ਹੁਣ ਸਲੀਪਰ ਕਲਾਸ ਲਈ ਵੀ ਮੁਹੱਈਆ ਕਰਾਏਗਾ ਬਿਸਤਰੇ

ਚੇਨਈ, 29 ਨਵੰਬਰ 2025 : ਭਾਰਤੀ ਰੇਲਵੇ (Indian Railways) ਅਗਲੇ ਸਾਲ 1 ਜਨਵਰੀ ਤੋਂ ‘ਨਾਨ-ਏ. ਸੀ. ਸਲੀਪਰ ਕਲਾਸ` (Sleeper class)  ਦੇ ਯਾਤਰੀਆਂ ਨੂੰ `ਸੈਨੇਟਾਈਜ਼ਡ ਬੈੱਡਰੋਲ` (`Sanitized bedroll`) (ਬਿਸਤਰ) ਮੁਹੱਈਆ ਕਰਾਏਗਾ । ਇਹ ਸਹੂਲਤ ਸਭ ਤੋਂ ਪਹਿਲਾਂ ਦੱਖਣੀ ਰੇਲਵੇ ਦਾ ਚੇਨਈ ਰੇਲਵੇ ਡਿਵੀਜ਼ਨ ਸ਼ੁਰੂ ਕਰਨ ਜਾ ਰਿਹਾ ਹੈ । `ਨਾਨ-ਏ. ਸੀ. ਸਲੀਪਰ ਕਲਾਸ` ਦੇ ਯਾਤਰੀ ਕਰ…

Read More
Torrent Pharmaceutical

ਟੋਰੇਂਟ ਫਾਰਮਾਸਿਊਟੀਕਲਸ `ਤੇ ਲੱਗਿਆ 41 ਕਰੋੜ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ, 29 ਨਵੰਬਰ 2025 : ਕੇਂਦਰੀ ਜੀ. ਐੱਸ. ਟੀ. ਅਥਾਰਿਟੀ (Central G. S. T. Authority) ਨੇ ਵਸਤਾਂ ਦੇ ਬਰਾਮਦ `ਤੇ ਕਥਿਤ -ਤੌਰ `ਤੇ ਗਲਤ `ਰਿਫੰਡ` ਲਈ ਟੋਰੇਂਟ ਫਾਰਮਾਸਿਊਟੀਕਲਸ ਲਿਮਟਿਡ `ਤੇ 41 ਕਰੋੜ (41 crore) ਰੁਪਏ ਤੋਂ ਜਿ਼ਆਦਾ ਦਾ ਜੁਰਮਾਨਾ (Fine) ਲਾਇਆ ਹੈ । ਜੁਆਇੰਟ ਕਮਿਸ਼ਨਰ ਨੇ ਦਿੱਤਾ ਹੈ ਇਹ ਹੁਕਮ ਟੋਰੇਂਟ ਫਾਰਮਾਸਿਊਟੀਕਲਸ (Torrent Pharmaceuticals)…

Read More