ਐਨ. ਐਮ. ਸੀ. ਨੇ ਦਿੱਤੇ ਹਸਪਤਾਲਾਂ ਵਿਚ ਰੇਬੀਜ਼ ਰੋਕੂ ਟੀਕੇ ਉਪਲੱਬਧ ਰੱਖਣ ਦੇ ਹੁਕਮ
ਨਵੀਂ ਦਿੱਲੀ, 2 ਜਨਵਰੀ 2026 : ਭਾਰਤ ਦੇਸ਼ ਦੇ ਨੈਸ਼ਨਲ ਮੈਡੀਕਲ ਕਮਿਸ਼ਨ (National Medical Commission) ਨੇ ਦੇਸ਼ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਐਂਟੀ ਰੈਬੀਜ਼ ਵੈਕਸੀਨ (Anti-rabies vaccine) ਅਤੇ ਰੈਬੀਜ਼ ਇਮਿਊਨੋਗਲੋਬੁਲਿਨ (Rabies immunoglobulin) ਹਮੇਸ਼ਾਂ ਉਪਲੱਬਧ ਰੱਖਣ । ਕਿਊਂ ਚੁੱਕਿਆ ਹੈ ਕਮਿਸ਼ਨ ਨੇ ਇਹ ਕਦਮ ਕਮਿਸ਼ਨ ਨੇ ਇਹ ਕਦਮ 7 ਨਵੰਬਰ…
