ਜਾਸੂਸੀ ਦੇ ਦੋਸ਼ ਹੇਠ ਲੇਡੀ ਗੈਂਗਸਟਰ ਸਮੇਤ 3 ਗ੍ਰਿਫਤਾਰ
ਗਾਜ਼ੀਆਬਾਦ, 23 ਮਾਰਚ 2026 : ਪਾਕਿਸਤਾਨ (Pakistan) ਲਈ ਦੇਸ਼ ਦੀਆਂ ਸੰਵੇਦਨਸ਼ੀਲ ਸਥਾਨਾਂ ਦੀ ਰੇਕੀ ਅਤੇ ਜਾਸੂਸੀ (Spying) ਕਰਨ ਵਾਲੇ ਗੈਂਗ ਦੇ 3 ਮੈਂਬਰਾਂ ਨੂੰ ਐੱਸ. ਆਈ. ਟੀ. ਨੇ ਗ੍ਰਿਫਤਾਰ (Arrested) ਕੀਤਾ ਹੈ । ਕੀ ਕੀ ਬਰਾਮਦ ਕੀਤਾ ਗਿਆ ਹੈ ਪਕੜੇ ਗਏ ਮੁਲਜਮਾਂ ਕੋਲੋਂ ਫੜੇ ਗਏ ਮੁਲਜ਼ਮਾਂ `ਚ ਗੈਂਗ ਦਾ ਹੈਂਡਲਰ, ਲੇਡੀ ਗੈਂਗਸਟਰ ਅਤੇ ਇਕ ਨਾਬਾਲਗ…
