ਹਰਿਆਣਾ ਨਿਵਾਸੀ ਨੌਜਵਾਨ ਦਾ ਜਰਮਨੀ ਵਿਚ ਹੋਇਆ ਕਤਲ
ਕੁਰੂਕਸ਼ੇਤਰ, 13 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਕੁਰੂਕਸ਼ੇਤਰ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਜਰਮਨੀ ਵਿਖੇ ਚਾਕੂਆਂ ਨਾਲ ਹਮਲਾ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਕੁਰੂਕਸ਼ੇਤਰ (Kurukshetra) ਦੇ ਵਸਨੀਕ ਜਿਸ 25 ਸਾਲਾ ਨੌਜਵਾਨ ਦਾ ਜਰਮਨੀ ਵਿਖੇ ਚਾਕੂਆਂ ਨਾਲ ਹਮਲਾ ਕਰਕੇ ਕਤਲ…
