Incident

ਕਾਰ ਦੇ ਖੱਡ ਵਿਚ ਡਿੱਗਣ ਕਰਕੇ ਤਿੰਨ ਵਿਅਕਤੀਆਂ ਦੀ ਜਿ਼ੰਦਗੀ ਹੋਈ ਤਾਰ-ਤਾਰ

ਹਿਮਾਚਲ ਪ੍ਰਦੇਸ, 28 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ (Himachal) ਦੇ ਜਿਲਾ ਕਾਂਗੜਾ ਦੇ ਸ਼ਾਹਪੁਰ ਵਿਖੇ ਇਕ ਕਾਰ ਦੇ ਡੂੰਘੀ ਖੱਡ ਵਿਚ ਡਿੱਗਣ ਕਰਕੇ ਤਿੰਨ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ । ਹਿਮਾਚਲ ਵਿਚ ਕਿਥੇ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਉਕਤ ਸੜਕ ਹਾਦਸਾ (Road accident) ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲ੍ਹੇ (Kangra District)…

Read More
Chetak Sharma

ਹਰਿਆਣਵੀ ਨੌਜਵਾਨ ਦਾ ਅਮਰੀਕਾ ਵਿਚ ਹੋਇਆ ਕਤਲ

ਹਰਿਆਣਾ, 28 ਮਾਰਚ 2026 : ਹਰਿਆਣਾ (Haryana) ਦੇ ਪਿੰਡ ਸਮੋਰਾ ਦੇ ਵਸਨੀਕ ਇਕ ਨੌਜਵਾਨ ਦਾ ਲੰਘੇ ਦਿਨੀਂ ਅਮਰੀਕਾ ਵਿਖੇ ਗੋਲੀ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਜਿਸ ਨੌਜਵਾਨ ਦਾ ਅਮਰੀਕਾ (America) ਵਿਖੇ ਕੁੱਝ ਦਿਨ ਪਹਿਲਾਂ ਗੋਲੀ ਮਾਰ (Shoot) ਕੇ…

Read More
jasveer Garhi

ਵਿਦਿਆਰਥੀ ਨੂੰ ਦਾਖਲਾ ਨਾ ਦੇਣ ਵਾਲਾ ਪ੍ਰਿੰਸੀਪਲ ਕਮਿਸ਼ਨ ਵਲੋਂ ਤਲਬ

ਚੰਡੀਗੜ੍ਹ, 28 ਮਾਰਚ 2026 : ਪੰਜਾਬ ਦੇ ਜਿਲਾ ਬਠਿੰਡਾ (Bathinda District) ਵਿਖੇ ਇਕ ਐਸ. ਸੀ. ਵਿਦਿਆਰਥੀ ਨੂੰ ਕਾਲਜ ਵਿਚ ਦਾਖਲਾ (Admission) ਨਾ ਦਿੱਤੇ ਜਾਣ ਤੇ ਪ੍ਰਿੰਸੀਪਲ ਨੂੰ ਤਲਬ (Principal Summons) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਜਿ਼ਲਾ ਬਠਿੰਡਾ ਵਿਖੇ ਇਕ ਕਾਲਜ ਦੇ ਪ੍ਰਿੰਸੀਪਲ ਵਲੋਂ ਜਦੋਂ ਅਨੁਸੂਚਿਤ…

Read More
Rahul Chahar

ਰਾਹੁਲ ਚਾਹਰ ਕਾਊਂਟੀ ਚੈਂਪੀਅਨਸ਼ਿਪ `ਚ ਫਿਰ ਤੋਂ ਸਰੇ ਟੀਮ ਲਈ ਖੇਡੇਗਾ

ਲੰਡਨ, 27 ਮਾਰਚ 2026 : ਭਾਰਤ ਦੇਸ਼ ਦੇ ਪ੍ਰਸਿੱਧ ਸਪਿੰਨਰ ਮੰਨੇ ਜਾਣ ਵਾਲੇ ਖਿਡਾਰੀ ਰਾਹੁਲ ਚਾਹਰ (Player Rahul Chahar) ਦੇ ਇਕ ਵਾਰ ਫਿਰ ਵਾਪਸੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਰਾਹੁਲ ਚਾਹਰ ਕਿਸ ਟੀਮ ਵਿਚ ਕਰੇਗਾ ਵਾਪਸੀ ਭਾਰਤ ਦਾ ਸਪਿੰਨਰ (Spinner) ਰਾਹੁਲ ਚਾਹਰ ਇਸ ਗਰਮੀ ‘ਚ ਹੋਣ ਵਾਲੀ ਕਾਊਂਟੀ ਚੈਂਪੀਅਨਸ਼ਿਪ (County Championship) ‘ਚ…

Read More
Nainital

ਬੇਕਾਬੂ ਹੋਈ ਬਸ ਦੇ ਨੈਨੀਤਾਲ ਵਿਖੇ ਉਲਟਣ ਨਾਲ ਇਕ ਦੀ ਮੌਤ ਕਈ ਜ਼ਖ਼ਮੀ

ਨੈਨੀਤਾਲ, 27 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਨੈਨੀਤਾਲ ਵਿਖੇ ਅੱਜ ਇਕ ਬਸ ਦੇ ਬੇਕਾਬੂ ਹੋ ਕੇ ਉਲਟਣ ਨਾਲ ਇਕ ਦੀ ਮੌਤ (Death) ਦੇ ਕਈਆਂ ਦੇ ਜਖਮੀ (Injured) ਹੋਣ ਦਾ ਸਮਾਚਾਰ ਹੈ । ਕੌਣ ਹੈ ਜੋ ਉਤਰ ਗਿਆ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਨੈਨੀਤਾਲ (Nainital) ਵਿਚ ਇਕ…

Read More
High Court

ਹਾਈਕੋਰਟ ਨੇ ਕੀਤੀ ਅੰਮ੍ਰਿਤਪਾਲ ਦੀ ਅਸਥਾਈ ਰਿਹਾਈ ਦੀ ਮੰਗ ਵਾਲੀ ਪਟੀਸ਼ਨ ਖਾਰਜ

ਚੰਡੀਗੜ੍ਹ, 27 ਮਾਰਚ 2026 : ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਅੱਜ ਅੰਮ੍ਰਿਤਪਾਲ ਸਿੰਘ ਦੀ ਅਸਥਾਈ ਰਿਹਾਈ (Temporary release) ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ (Petition dismissed) ਕਰ ਦਿੱਤਾ ਗਿਆ ਹੈ । ਵਧੀਕ ਸਾਲਿਸਟਰ ਜਨਰਲ ਨੇ ਕੀ ਆਖਿਆ ਕੋਰਟ ਵਿਚ ਹਾਈਕੋਰਟ (High Court) ਵਿਚ ਹੋਈ ਸੁਣਵਾਈ ਦੌਰਾਨ ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰ ਰਹੇ…

Read More
Death

ਏਜੰਟ ਤੋਂ ਪ੍ਰੇਸ਼ਾਨ ਹੋ ਕੇ ਮਹਿਲਾ ਨੇ ਜਹਿਰੀਲੀ ਚੀਜ਼ ਖਾ ਕੇ ਕੀਤੀ ਜਿ਼ੰਦਗੀ ਖਤਮ

ਕੁਰੂਕਸ਼ੇਤਰ, 27 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਕੁਰੂਕਸ਼ੇਤਰ ਵਿਖੇ ਵੀਜ਼ਾ ਏਜੰਟ ਤੋਂ ਦੁਖੀ ਆਈ ਇਕ ਮਹਿਲਾ ਨੇ ਜਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ । ਕੀ ਕਾਰਨ ਰਿਹਾ ਮਹਿਲਾ ਵਲੋਂ ਖੁਦਕੁਸ਼ੀ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਕੁਰੂਕਸ਼ੇਤਰ (Kurukshetra) ਵਿਖੇ ਜੋ ਇਕ ਅਧੋਆ ਪਿੰਡ ਦੀ ਵਸਨੀਕ ਮਹਿਲਾ…

Read More
petroleum

ਪੰਜਾਬ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਹੋਇਆ ਵਾਧਾ

ਚੰਡੀਗੜ੍ਹ, 27 ਮਾਰਚ 2026 : ਪੰਜਾਬ ਵਿਚ ਇਕ ਨਿਜੀ ਤੇਲ ਕੰਪਨੀ ਨਾਇਰਾ ਵਲੋਂ ਪੈਟਰੋਲੀਅਮ ਪਦਾਰਥਾਂ (Petroleum products) ਦੀਆਂ ਕੀਮਤਾਂ ਵਿਚ ਵਾਧਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੀਅਆਂ ਕੀਮਤਾਂ ਵਧਾਈਆਂ ਗਈਆਂ ਹਨ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਨਿੱਜੀ ਤੇਲ ਕੰਪਨੀ ਨਾਇਰਾ ਨੇ ਤੇਲ ਦੀਆਂ ਕੀਮਤਾਂ ਵਿਚ ਵਾਧਾ (Price increase) ਕੀਤਾ ਹੈ । ਨਿੱਜੀ…

Read More
Gourav Yadav

ਪੰਜਾਬ ਪੁਲਸ ਨੇ ਕੀਤੀਆਂ ਸੂਬੇ ਭਰ ਵਿਚ 551 ਥਾਵਾਂ ‘ਤੇ ਛਾਪੇਮਾਰੀਆਂ

ਚੰਡੀਗੜ੍ਹ, 27 ਮਾਰਚ 2026 : ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਤਹਿਤ ਬੀਤੇ ਦਿਨੀਂ ਪੰਜਾਬ ਪੁਲਸ ਨੇ ਪੰਜਾਬ ਭਰ ਵਿਚ 551 ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ‘ਤੇ ਛਾਪੇਮਾਰੀਆਂ (Raids) ਕੀਤੀਆਂ ਹਨ । ਕਿੰਨਵੇੇਂ ਦਿਨ ਵਿਚ ਦਾਖਲ ਹੋ ਗਈ ਹੈ ਮੁਹਿੰਮ ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਦਾ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਭਰ…

Read More
Accident

ਕਾਰ ਦੇ ਆਟੋ ਰਿਕਸ਼ਾ ਨਾਲ ਟਕਰਾਉਣ ਕਾਰਨ ਹੋਈ ਪੰਜ ਵਿਅਕਤੀਆਂ ਦੀ ਮੌਤ

ਮੱਧ ਪ੍ਰਦੇਸ਼, 27 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਗਵਾਲੀਅਰ ਵਿਖੇ ਇਕ ਕਾਰ ਦੇ ਆਟੋ ਰਿਕਸ਼ਾ ਨਾਲ ਟਕਰਾਉਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ । ਹਾਦਸੇ ਵਿਚ ਬੱਚਿਆਂ ਦੇ ਚਾਰ ਹੋਏ ਹਨ ਜ਼ਖ਼ਮੀ ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਅੱਜ ਇਕ ਦਰਦਨਾਕ ਸੜਕ ਹਾਦਸਾ…

Read More