300 ਸਰਕਾਰੀ ਸੇਵਾਵਾਂ ਲਈ ‘ਡੀ. ਜੀ. ਪੰਜਾਬ ਪੋਰਟਲ ਲਾਂਚ : ਅਮਨ ਅਰੋੜਾ
ਚੰਡੀਗੜ੍ਹ, 2 ਸਤੰਬਰ 2026 : ਪੰਜਾਬ ਦੇ ਗੁੱਡ ਗਵਰਨੈਂਸ ਅਤੇ ਆਈ. ਟੀ. ਮੰਤਰੀ ਅਮਨ ਅਰੋੜਾ (Aman Arora) ਵਲੋਂ ਬੀਤੇ ਦਿਨੀਂ ਪੰਜਾਬ ਸੂਬੇ ਦਾ ਏਕੀਕ੍ਰਿਤ ਡਿਜੀਟਲ ਪੋਰਟਲ (Integrated digital portal) ਲਾਂਚ ਕੀਤਾ ਗਿਆ ਹੈ । ਕਿੰਨੇ ਵਿਭਾਗ ਦੀਆਂ ਮਿਲਣਗੀਆਂ ਸੇਵਾਵਾਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜੋ ਕੈਬਨਿਟ ਮੰਤਰੀ…
