Shooter arrest

ਵਪਾਰੀਆਂ ਤੇ ਫਿਲਮ ਪ੍ਰੋਡਿਊਸਰ ਦੇ ਘਰ ਫਾਇਰਿੰਗ ਮਾਮਲੇ ਵਿਚ ਸ਼ੂਟਰ ਗ੍ਰਿਫ਼ਤਾਰ

ਮੋਹਾਲੀ, 18 ਸਤੰਬਰ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਵਿਖੇ ਦੋ ਵਪਾਰੀਆਂ ਅਤੇ ਫਿ਼ਲਮ ਪ੍ਰੋਡਿਊਸਰ ਦੇ ਘਰ ਫਾਇਰਿੰਗ ਕੀਤੇ ਜਾਣ ਦੇ ਮਾਮਲੇ ਵਿਚ ਸ਼ੂਟਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਕੌਣ ਹਨ ਗ੍ਰਿ਼ਫ਼ਤਾਰ ਕੀਤੇ ਗਏ ਸ਼ੂਟਰਾਂ ਵਿਚ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਵਿਖੇ ਜੋ ਦੋ ਵਪਾਰੀਆਂ ਅਤੇ ਫਿ਼ਲਮ ਪ੍ਰੋਡਿਊਸਰ ਦੇ ਘਰ ਫਾਇਰਿੰਗ (Firing)…

Read More
Balwant Rajoana

ਕੇਂਦਰੀ ਜੇਲ ਪਟਿਆਲਾ ਵਿਚ ਬੰਦ ਰਾਜੋਆਣਾ ਨੇ ਲਿਖਿਆ ਪ੍ਰਧਾਨ ਮੰਤਰੀ ਨੂੰ ਪੱਤਰ

ਪਟਿਆਲਾ, 17 ਸਤੰਬਰ 2026 : ਕੇਂਦਰੀ ਜੇਲ ਪਟਿਆਲਾ (Central Jail Patiala) ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖਿਆ (Wrote a letter) ਗਿਆ ਹੈ । ਕੀ ਲਿਖਿਆ ਗਿਆ ਹੈ ਪੱਤਰ ਵਿਚ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਵਿਚ ਪਟਿਆਲਾ ਵਿਖੇ ਬੰਦ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਵਲੋਂ…

Read More
young woman

ਤਿੰਨ ਬੱਚਿਆਂ ਦੀ ਮਾਂ ਦਿੱਲੀ ਦੀ ਰਹਿਣ ਵਾਲੀ ਇਕ ਮੁਟਿਆਰ ਨਾਲ ਹੋਈ ਫਰਾਰ

ਕਾਨਪੁਰ, 17 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਮਹਾਰਾਜਪੁਰ ਵਿਖੇ ਤਿੰਨ ਬੱਚਿਆਂ ਦੀ ਮਾਂ ਦਿੱਲੀ ਨਿਵਾਸੀ ਇਕ ਲੜਕੀ ਨਾਲ ਪੇਕੇ ਘਰ ਤੋਂ ਫਰਾਰ ਹੋ ਗਈ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਮਹਾਰਾਜਪੁਰ (Maharajpur) ਵਿਖੇ ਰਹਿੰਦੀ ਤਿੰਨ ਬੱਚਿਆਂ ਦੀ ਮਾਂ ਜੋ ਕਿ ਦਿੱਲੀ ਦੀ ਰਹਿਣ ਵਾਲੀ ਇਕ…

Read More
Hardoi Murder

ਹਰਦੋਈ `ਚ ਸੁੱਤੀ ਪਈ ਪਤਨੀ ਦਾ ਚਾਕੂ ਨਾਲ ਗਲਾ ਵੱਢ ਕੇ ਕਤਲ

ਹਰਦੋਈ, 17 ਸਤੰਬਰ 2026 : ਉੱਤਰ ਪ੍ਰਦੇਸ਼ (Uttar Pradesh) ਦੇ ਹਰਦੋਈ ਜਿ਼ਲੇ ‘ਚ ਬੀਤੀ ਦੇਰ ਰਾਤ ਪਤੀ ਨੇ ਕਥਿਤ ਤੌਰ ‘ਤੇ ਸੁੱਤੀ ਪਈ ਪਤਨੀ ਦਾ ਚਾਕੂ ਨਾਲ ਗਲਾ ਵੱਢ ਕੇ ਕਤਲ (Murder) ਕਰ ਦਿੱਤਾ ਗਿਆ ਹੈ । ਥਾਣੇ ਪਹੁੰਚ ਕੇ ਪਤੀ ਨੇ ਕੀਤਾ ਆਤਮ-ਸਮਰਪਣ ਮਿਲੀ ਜਾਣਕਾਰੀ ਅਨੁਸਾਰ ਜਿਲਾ ਹਰਦੋਈ (Hardoi District) ਵਿਖੇ ਜੋ ਬੀਤੀ ਦੇਰ…

Read More
Gurpreet Kaur

ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ 3 ਨੇਤਾਵਾਂ ਤੇ ਕੀਤਾ ਮਾਣਹਾਨੀ ਕੇਸ`

ਚੰਡੀਗੜ੍ਹ, 17 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਵਲੋਂ ਪੰਜਾਬ ਦੇ ਤਿੰਨ ਨੇਤਾਵਾਂ ਵਿਰੁੱਧ ਮਾਣਹਾਨੀ ਦਾ ਕੇਸ (Defamation case) ਕੀਤੇ ਜਾਣ ਦਾ ਸਮਾਚਾਰ ਹੈ । ਕਿਹੜੇ ਕਿਹੜੇ ਨੇਤਾ ਹਨ ਸ਼ਾਮਲ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਪਤਨੀ ਡਾ. ਗੁਰਪ੍ਰੀਤ ਕੌਰ…

Read More
Harpal Cheema

ਪੰਜਾਬ ਸਰਕਾਰ ਨਸ਼ਾ ਸਮੱਗਲਰਾਂ ਵਿਰੁੱਧ ਸਰਗਰਮ : ਹਰਪਾਲ ਚੀਮਾ

ਚੰਡੀਗੜ੍ਹ, 17 ਸਤੰਬਰ 2026 : ਕੈਬਨਿਟ ਮੰਤਰੀ (Cabinet Minister) ਪੰਜਾਬ ਹਰਪਾਲ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਆਖਿਆ ਕਿ ਪੰਜਾਬ ਸਰਕਾਰ (Government of Punjab) ਨਸ਼ਾ ਤਸਕਰਾਂ ਵਿਰੁੱਧ ਪੂਰੀ ਤਰ੍ਹਾਂ ਸਰਗਰਮ ਹੈ । ਕੀ ਮੰਗ ਕੀਤੀ ਵਿੱਤ ਮੰਤਰੀ ਪੰਜਾਬ ਚੀਮਾ ਨੇ ਮਿਲੀ ਜਾਣਕਾਰੀ ਅਨੁਸਾਰ ‘ਆਪ`ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਅਤੇ ਖਰੜ ਤੋਂ ਹਲਕਾ ਇੰਚਾਰਜ ਪਰਮਿੰਦਰ ਗੋਲਡੀ…

Read More
Bhagwant Mann

ਸ੍ਰੀ ਅਕਾਲ ਤਖਤ ਸਾਹਿਬ ਨਾਲ ਤਾਲਮੇਲ ਲਈ 7 ਮੈਂਬਰੀ ਕਮੇਟੀ ਗਠਿਤ : ਮਾਨ

ਚੰਡੀਗੜ੍ਹ, 17 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਦੱਸਿਆ ਕਿ ਸਰਕਾਰ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਤਾਲਮੇਲ ਲਈ 7 ਮੈਂਬਰੀ ਕਮੇਟੀ ਗਠਿਤ (Committee constituted) ਕੀਤੀ ਗਈ ਹੈ । ਕਿਸ ਮਾਮਲੇ ਸਬੰਧੀ ਕੀਤੀ ਗਈ ਹੈ ਕਮੇਟੀ ਗਠਿਤ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Government of Punjab) ਵਲੋਂ ਜੋ ਸ੍ਰੀ ਅਕਾਲ ਤਖਤ…

Read More
dogs injured

ਅਵਾਰਾ ਕੁੱਤਿਆਂ ਦੇ ਝੁੰਡ ਨੇ ਮੰਦਬੁੱਧੀ ਵਿਅਕਤੀ ਨੂੰ ਕੀਤਾ ਜਖਮੀ

ਬਟਾਲਾ, 17 ਸਤੰਬਰ 2026 : ਪੰਜਾਬ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ (Sri Hargobindpur Sahib) ਦੇ ਪਿੰਡ ਚੌੜਾ ਮਧਰਾ ਵਿਖੇ ਅਵਾਰਾ ਕੁੱਤਿਆਂ (Stray dogs) ਦੇ ਝੁੰਡ ਨੇ ਇਕ ਮੰਦਬੁੱਧੀ ਵਿਅਕਤੀ ਨੂੰ ਜਖਮੀ ਕਰ ਦਿੱਤਾ ਹੈ । ਕਦੋਂ ਵਾਪਰਿਆ ਇਹ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਪਿੰਡ ਚੌੜਾ ਮਧਰਾ (Village Chaura Madhra) ਵਿਖੇ ਜੋ 7-8 ਕੁੱਤਿਆਂ ਦੇ…

Read More
Lover arrested

ਪ੍ਰੇਮਿਕਾ ਨੂੰ ਕਾਰ ਨਾਲ ਟੱਕਰ ਮਾਰ ਕੇ ਭੱਜਣ ਤੇ ਲਖਨਊ ਵਿਖੇ ਪ੍ਰੇਮੀ ਗ੍ਰਿਫ਼ਤਾਰ

ਲਖਨਊ, 17 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਰਾਜਧਾਨੀ ਲਖਨਊ ਵਿਖੇ ਇਕ ਪ੍ਰੇਮੀ ਵਲੋਂ ਆਪਣੀ ਹੀ ਪ੍ਰੇਮਿਕਾ ਨੂੰ ਕਾਰ ਨਾਲ ਟੱਕਰ ਮਾਰਨ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹੈ ਇਹ ਪ੍ਰੇਮੀ ਜਿਸ ਨੇ ਪ੍ਰੇਮਿਕਾ ਨੂੰ ਮਾਰੀ ਕਾਰ ਨਾਲ ਟੱਕਰ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਲਖਨਊ ਦੇ ਗੋਮਤੀਨਗਰ ਵਿਸਤਾਰ ਸਥਿਤ…

Read More
Punjabi Singer

ਗੰਨ ਕਲਚਰ ਨੂੰ ਪ੍ਰਮੋਟ ਕਰਨ ‘ਤੇ ਪੰਜਾਬੀ ਗਾਇਕ ਵਿਰੁੱਧ ਕੇਸ ਦਰਜ

ਜਲੰਧਰ, 17 ਸਤੰਬਰ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਡੀ. ਏ. ਵੀ. ਕਾਲਜ ਵਿਚ ਇਕ ਗਾਨੇ ਦੀ ਸ਼ੂਟਿੰਗ ਦੌਰਾਨ ਗੰਨ ਕਲਚਰ ਨੂੰ ਪ੍ਰਮੋਟ ਕਰਨ ‘ਤੇ ਪੰਜਾਬੀ ਗਾਇਕ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ । ਕਿਸ ਗਾਇਕ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਿਖੇ ਜੋ ਡੀ. ਏ. ਵੀ….

Read More