ਹਜ਼ਾਰਾਂ ਗੋਲੀਆਂ ਤੇ ਨਗਦੀ ਸਮੇਤ ਰਾਜੌਰੀ ਵਿਖੇ ਮਹਿਲਾ ਤਸਕਰ ਗ੍ਰਿਫ਼ਤਾਰ
ਜੰਮੂ-ਕਸ਼ਮੀਰ, 26 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਰਾਜੌਰੀ ਬੱਸ ਸਟੈਂਡ ਵਿਖੇ ਪੁਲਸ ਵਲੋਂ ਇਕ ਮਹਿਲਾ ਤਸਕਰ ਨੂੰ ਹਜ਼ਾਰਾਂ ਗੋਲੀਆਂ ਤੇ ਨਕਦੀ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹੈ ਇਹ ਮਹਿਲਾ ਮਿਲੀ ਜਾਣਕਾਰੀ ਅਨੁਸਾਰ ਰਾਜੌਰੀ ਬੱਸ ਸਟੈਂਡ (Rajouri Bus Stand) ਵਿਖੇ ਜੋ ਪੁਲਸ ਚੌਂਕੀ ਸਿਟੀ ਦੀ ਟੀਮ…
