ਮਹਾਰਾਸ਼ਟਰ ਵਿਚ ਮਾਪਿਆਂ ਸਮੇਤ ਪੁੱਤਰ ਦੀ ਵੀ ਹੋਈ ਪਹਾੜੀ ਤੋਂ ਡਿੱਗਣ ਕਾਰਨ ਮੌਤ
ਮਹਾਰਾਸ਼ਟਰ, 22 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਛਤਰਪਤੀ ਸੰਭਾਜੀਨਗਰ ਵਿਖੇ ਖੁਦਕੁਸ਼ੀ (Suicide) ਕਰਨ ਲਈ ਪਹਾੜ ‘ਤੇ ਚੜ੍ਹੇ ਪੁੱਤਰ ਸਮੇਤ ਮਾਪਿਆਂ ਦੀ ਵੀ ਡਿੱਗਣ ਕਾਰਨ ਮੌਤ ਹੋਈ ਹੈ । ਕੌਣ ਹਨ ਤਿੰਨੋ ਜਣੇ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ (Chhatrapati Sambhajinagar) ਵਿਖੇ ਬੀਤੇ ਦਿਨੀਂ ਜੋ ਕਿਸੇ ਗੱਲ ਨੂੰ ਲੈ ਕੇ…
