Rape

9 ਸਾਲਾਂ ਬੱਚੀ ਦੀ ਲਾਸ਼ ਮੋਗਾ ਵਿਚ ਫਾਹੇ ਨਾਲ ਲਟਕਦੀ ਹੋਈ ਮਿਲੀ

ਮੋਗਾ, 27 ਮਈ 2026 : ਪੰਜਾਬ ਦੇ ਸ਼ਹਿਰ ਮੋਗਾ (Moga) ਦੀ ਮੇਖਾਂ ਵਾਲੀ ਗਲੀ ਵਿਚ ਇਕ 9 ਸਾਲਾਂ ਦੀ ਬੱਚੀ ਦੀ ਲਾਸ਼ (Corpse) ਫਾਹੇ ਨਾਲ ਲਟਕਦੀ ਹੋਈ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਮੋਗਾ ਸ਼ਹਿਰ ਦੇ ਗਾਂਧੀ ਰੋਡ ਸਥਿਤ ਮੇਖਾਂ ਵਾਲੀ ਗਲੀ ਵਿੱਚ ਇੱਕ ਪ੍ਰਵਾਸੀ ਮਜ਼ਦੂਰ…

Read More
Harcharan Bhullar

ਭੁੱਲਰ ਮਾਮਲੇ `ਚ ਸੀ. ਬੀ. ਆਈ. ਵਲੋਂ ਦਾਇਰ ਕੀਤੀ ਗਈ ਅਰਜ਼ੀ ਅਦਾਲਤ ਵੱਲੋਂ ਖ਼ਾਰਜ

ਚੰਡੀਗੜ੍ਹ, 27 ਮਈ 2026 : ਪੰਜਾਬ ਦੇ ਡੀ. ਆਈ. ਜੀ. ਹਰਚਰਨ ਭੁੱਲਰ (D. I. G. Harcharan Bhullar) ਰਿਸ਼ਵਤ ਮਾਮਲੇ ਵਿਚ ਸੀ. ਬੀ. ਆਈ. ਵਲੋਂ ਦਾਇਰ ਅਰਜ਼ੀ ਅਦਾਲਤ ਵਲੋਂ ਖਾਰਜ ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕੀ ਅਰਜ਼ੀ ਕੀਤੀ ਗਈ ਸੀ ਦਾਇਰ ਮਿਲੀ ਜਾਣਕਾਰੀ ਮੁਤਾਬਕ ਰਿਸ਼ਵਤ ਮਾਮਲੇ ‘ਚ ਫਸੇ ਪੰਜਾਬ ਪੁਲਸ ਦੇ ਬਰਖ਼ਾਸਤ ਡੀ. ਆਈ….

Read More
Dead Body

ਪਟਿਆਲਾ ਵਿਖੇ ਨੀਲੇ ਡਰੰਮ ਵਿਚੋਂ ਮਿਲੀ ਲੜਕੀ ਦੀ ਲਾਸ਼ ਨਾਲ ਫੈਲੀ ਦਹਿਸ਼ਤ

ਪਟਿਆਲਾ, 27 ਮਈ 2026 : ਪਟਿਆਲਾ (Patiala) ਸ਼ਹਿਰ ਦੀ ਰੇਲਵੇ ਕਾਲੋਨੀ ਵਿਖੇ ਇਕ ਨੀਲੇ ਰੰਗ ਦੇ ਡਰੰਮ ਵਿਚੋਂ ਇਕ ਲੜਕੀ ਦੀ ਲਾਸ਼ (girl’s body) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੀ ਰੇਲਵੇ ਕਾਲੋਨੀ (Railway Colony) ਵਿਖੇ ਪਏ ਇੱਕ ਡਰੰਮ ਵਿਚੋਂ ਜੋ ਇਕ ਲੜਕੀ ਦੀ ਲਾਸ਼ ਮਿਲੀ…

Read More
Inaguration

ਡਾ. ਬਲਬੀਰ ਸਿੰਘ ਵੱਲੋਂ 5 ਕਰੋੜ ਨਾਲ 25 ਕਿਲੋਮੀਟਰ ਸੜਕਾਂ ਦਾ ਕੰਮ ਸ਼ੁਰੂ

ਪਟਿਆਲਾ, 26 ਮਈ 2026 : ਪੰਜਾਬ ਦੇ ਸਿਹਤ ਮੰਤਰੀ (Health Minister) ਡਾਕਟਰ ਬਲਬੀਰ ਸਿੰਘ ਵਲੋਂ ਅੱਜ ਅਰਬਨ ਐਸਟੇਟ ਵਿਖੇ ਵਿਕਾਸ ਕਾਰਜ਼ਾਂ ਦੀ ਲੜੀ ਤਹਿਤ ਕਰੋੜਾਂ ਦੇ ਵਿਕਾਸ ਕਾਰਜ ਦੀ ਸ਼ੁਰੂਆਤ ਕੀਤੀ ਗਈ । ਕਿੰਨੇ ਕਰੋੜ ਦੀ ਲਾਗਤ ਨਾਲ ਕਰਵਾਈ ਸੜਕ ਦੀ ਸ਼ੁਰੂਆਤ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr. Balbir Singh)…

Read More
Kultar sandhwa

ਪੰਜਾਬ ਵਿਧਾਨ ਸਭਾ ਸਪੀਕਰ ਨੇ ਕੀਤਾ ਸਦਨ ਦੀਆਂ ਕਮੇਟੀਆ ਨੂੰ ਨਾਮਜਦ

ਚੰਡੀਗੜ੍ਹ, 26 ਮਈ 2026 : ਪੰਜਾਬ ਵਿਧਾਨ ਸਭਾ (Punjab Legislative Assembly) ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਵਲੋਂ ਸਾਲ 2026-27 ਦੇ ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਨੂੰ ਨਾਮਜਦ (Nominee) ਕੀਤਾ ਗਿਆ ਹੈ । ਕਿਸ ਕਮੇਟੀ ਲਈ ਕੌਣ ਕੀਤਾ ਗਿਆ ਹੈ ਨਾਮਜਦ ਲੋਕ ਲੇਖਾ ਕਮੇਟੀ ਲਈ ਡਾ. ਇੰਦਰਬੀਰ ਸਿੰਘ ਨਿੱਝਰ, ਸਰਕਾਰੀ ਕਾਰੋਬਾਰ ਕਮੇਟੀ ਲਈ…

Read More
Yograj Singh

ਚੰਡੀਗੜ੍ਹ ਜਿਲਾ ਅਦਾਲਤ ਨੇ ਕੀਤੀ ਯੋਗਰਾਜ ਦੀ ਅਗਾਊਂ ਜ਼ਮਾਨਤ ਖਾਰਜ

ਚੰਡੀਗੜ੍ਹ, 26 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜਿਲਾ ਅਦਾਲਤ (District Court Chandigarh) ਵਲੋਂ ਅੱਜ ਐਕਟਰ ਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦੀ ਅਗਾਊਂ ਜ਼ਮਾਨਤ (Anticipatory bail) ਰੱਦ ਕਰ ਦਿੱਤੀ ਗਈ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੀ ਜਿਲਾ ਅਦਾਲਤ ਨੇ ਜੋ ਅੱਜ ਸਾਬਕਾ ਭਾਰਤੀ ਕ੍ਰਿਕਟਰ ਤੇ ਅਦਾਕਾਰ ਯੋਗਰਾਜ ਸਿੰਘ…

Read More
Jagtar hawara

ਸੀ. ਬੀ. ਆਈ. ਨੇ ਕੀਤਾ ਹਵਾਰਾ ਦੀ ਚਾਰ ਹਫਤਿਆਂ ਦੀ ਪੈਰੋਲ ਦਾ ਸਖ਼ਤ ਵਿਰੋਧ

ਚੰਡੀਗੜ੍ਹ, 26 ਮਈ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਚ ਜਗਤਾਰ ਸਿੰਘ ਹਵਾਰਾ ਦੀ ਚਾਰ ਹਫਤਿਆਂ ਦੀ ਪੈਰੋਲ ਸਬੰਧੀ ਸੀ. ਬੀ. ਆਈ. (C. B. I.) ਨੇ ਸਖ਼ਤ ਵਿਰੋਧ ਕੀਤਾ ਹੈ । ਕੀ ਆਖਿਆ ਹੈ ਸੀ. ਬੀ. ਆਈ. ਨੇ ਸਖਤ ਵਿਰੋਧ ਵਿਚ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ…

Read More
Death

ਮਨੀਲਾ ਵਿਚ ਦਿਲ ਦਾ ਦੌਰਾ ਪੈਣ ਨਾਲ ਹੋਈ ਪੰਜਾਬੀ ਵਿਅਕਤੀ ਦੀ ਮੌਤ

ਪੰਜਗਰਾਈਂ ਕਲਾਂ, 26 ਮਈ 2026 : ਪੰਜਾਬ ਦੇ ਪਿੰਡ ਘਣੀਏ ਵਾਲਾ (village of Ghaniyevala) ਦੇ ਵਸਨੀਕ ਇਕ ਪੰਜਾਬੀ ਵਿਅਕਤੀ ਦੀ ਮਨੀਲਾ (Manila) ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਪੰਜਾਬੀ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਮਨੀਲਾ ਵਿਖੇ ਜਿਸ ਪੰਜਾਬੀ ਮੂਲ ਦੇ ਵਿਅਕਤੀ ਦੀ ਬੀਤੇ ਦਿਨੀਂ ਦਿਲ ਦਾ…

Read More
Enforcement Directorate

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਜੀਰਕਪੁਰ ਵਿਖੇ ਸਵੇੇਰੇ ਸਵੇਰੇ ਛਾਪੇਮਾਰੀ

ਜ਼ੀਰਕਪੁਰ, 26 ਮਈ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਅੱਜ ਸਵੇਰੇ ਸਵੇਰੇ ਹੀ ਜੀਰਕਪੁਰ ਵਿਖੇ ਛਾਪੇਮਾਰੀ ਕਰ ਦਿੱਤੀ ਹੈ। ਕਿਸ ਕਿਸ ‘ਤੇ ਕੀਤੀ ਹੈ ਈ. ਡੀ. ਨੇ ਛਾਪੇਮਾਰੀ ਮਿਲੀ ਜਾਣਕਾਰੀ ਅਨੁਸਾਰ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਵਿਖੇ ਸਥਿਤ ਰਾਇਲ ਐਸਟੇਟ ਅਤੇ ਰਾਇਲ ਬਿਲਡਰ ਦੇ ਦਫ਼ਤਰ ‘ਤੇ…

Read More
electrocution

ਕਰੰਟ ਲੱਗਣ ਕਾਰਨ ਮਜ਼ਦੂਰ ਦੀ ਮੌਤ ਤੇ ਮਿਸਤਰੀ ਹੋਇਆ ਜਖਮੀ

ਲੁਧਿਆਣਾ, 26 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਪਿੰਡ ਇਰਾਕ ਵਿਖੇ ਕਰੰਟ ਲੱਗਣ (get electrocuted) ਕਾਰਨ ਜਿਥੇ ਮਿਸਤਰੀ ਜਖਮੀ ਹੋ ਗਿਆ, ਉਥੇ ਮਜ਼ਦੂਰ ਦੀ ਮੌਤ ਹੋ ਗਈ ਹੈ । ਕੌਣ ਹੈ ਇਹ ਮਜ਼ਦੂਰ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜਿਲਾ ਲੁਧਿਆਣਾ ਦੇ ਪਿੰਡ ਇਰਾਕ ਵਿਖੇ ਗੁਰਦੁਆਰਾ ਸਾਹਿਬ ਦੇ ਗੇਟ ਨਿਰਮਾਣ ਮੌਕੇ ਕਰੰਟ ਲੱਗਣ…

Read More