ਅਦਾਲਤ ਵਲੋਂ ਮੈਟਾ ਨੂੰ ਭਾਰੀ ਜੁਰਮਾਨਾ ਅਦਾ ਕਰਨ ਦਾ ਹੁਕਮ
ਅਮਰੀਕਾ, 22 ਅਕਤੂਬਰ 2026 : ਅਮਰੀਕਾ ਦੇਸ਼ ਦੇ ਨਿਊੂ ਮੈਕਸੀਕੋ ਦੀ ਇਕ ਅਦਾਲਤ (New Mexico Court) ਵਲੋਂ ਸੋਸ਼ਲ ਮੀਡੀਆ ਪਲੇਟਫਾਰਮਸ ਮੈਟਾ ਨੂੰ ਭਾਰੀ ਭਰਕਮ ਜੁਰਮਾਨਾ (Fine) ਕਰਨ ਦਾ ਹੁਕਮ ਲਗਾਇਆ ਗਿਆ ਹੈ । ਕਿੰਨਾ ਜੁਰਮਾਨਾ ਕੀਤਾ ਗਿਆ ਹੈ ਅਦਾਲਤ ਵਲੋਂ ਮੈਟਾ ਨੂੰ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਨਿਊ ਮੈਕਸੀਕੋ ਦੀ ਇੱਕ ਅਦਾਲਤ ਨੇ ਸੋਸ਼ਲ ਮੀਡੀਆ…
