ਓਡਿਸ਼ਾ ‘ਚ ਛੱਪੜ ‘ਚ ਕਾਰ ਡਿੱਗਣ ਕਾਰਨ ਹੋਈ ਕਈਆਂ ਦੀ ਮੌਤ
ਢਕਾਨਾਲ, 24 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਓੜੀਸਾ (Odisha) ਦੇ ਜਿਲਾ ਢਕਾਨਾਲ ਵਿਖੇ ਇਕ ਕਾਰ ਦੇ ਛੱਪੜ ਵਿਚ ਡਿੱਗ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੰਜ ਲੋਕਾਂ ਦੀ ਹੋਈ ਮੌਤ ਤੇ ਦੋ ਹੋ ਗਏ ਜਖਮੀ ਮਿਲੀ ਜਾਣਕਾਰੀ ਅਨੁਸਾਰ ਓਡੀਸ਼ਾ ਦੇ ਢਕਾਨਾਲ ਜਿ਼ਲੇ (Dhakanal District) ‘ਚ ਵੀਰਵਾਰ ਤੜਕੇ ਜੋ ਇਕ…
