ਰਿਸ਼ਵਤ ਮਾਮਲੇ ਚ ਥਾਣਾ ਕੱਚਾ-ਪੱਕਾ` ਦਾ ਐੱਸ. ਐੱਚ. ਓ. ਗ੍ਰਿਫਤਾਰ
ਤਰਨਤਾਰਨ, 14 ਸਤੰਬਰ 2026 : ਡੀ. ਜੀ. ਪੀ. ਗੌਰਵ ਯਾਦਵ (DGP Gaurav Yadav) ਦੇ ਨਿਰਦੇਸ਼ਾਂ ਤਹਿਤ ਦੋ ਐੱਸ. ਐੱਚ. ਓਜ਼ ਅਤੇ ਦੋ ਵਿਚੋਲਿਆਂ ਖਿ਼ਲਾਫ਼ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ (Case registered) ਕੀਤਾ ਹੈ । ਕੌਣ ਹਨ ਇਹ ਦੋਵੇਂ ਐਸ. ਐਚ. ਓਜ. ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਸ ਦੇ ਨਿਰਦੇਸ਼ਾਂ ਤੇ ਜੋ ਭ੍ਰਿਸ਼ਟਾਚਾਰ ਵਿਰੁੱਧ…
