Delhi Police

ਸਮੈਕ ਤੇ ਕਰੋੜਾਂ ਦੀ ਨਗਦੀ ਸਮੇਤ 10 ਮੁਲਜ਼ਮ ਦਿੱਲੀ ਪੁਲਸ ਵਲੋਂ ਗ੍ਰਿਫ਼ਤਾਰ

ਨਵੀਂ ਦਿੱਲੀ, 15 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦੱਖਣੀ ਪੂਰਬੀ ਦਿੱਲੀ ਪੁਲਸ (Delhi Police) ਵਲੋਂ 10 ਵਿਅਕਤੀਆਂ ਨੂੰ ਸਮੈਕ ਅਤੇ ਨਗਦੀ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕਿੰਨੀ ਸਮੈਕ ਤੇ ਕਿੰਨੀ ਨਗਦੀ ਕੀਤੀ ਗਈ ਹੈ ਬਰਾਮਦ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਪੂਰਬੀ ਦਿੱਲੀ ਪੁਲਸ ਵਲੋਂ ਜੋ ਨਸ਼ੀਲੇ ਪਦਾਰਥਾਂ (Drugs) ਦੀ ਤਸਕਰੀ…

Read More
Tarun Tejpal

ਸਾਬਕਾ ਐਡੀਟਰ ਇਨ ਚੀਫ ਨੇ ਕੀਤਾ ਗੋਆ ਦੀ ਅਦਾਲਤ ’ਚ ਆਤਮ ਸਮਰਪਣ

ਗੋਆ, 14 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਗੋਆ (Goa) ਦੀ ਅਦਾਲਤ ਵਿਚ ਅੱਜ ਤਹਿਲਕਾ ਮੈਗਜੀਨ ਦੇ ਸਾਬਕਾ ਐਡੀਟਰ ਵਲੋਂ ਆਤਮ-ਸਮਰਪਣ (Self-surrender) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਸਾਬਕਾ ਐਡੀਟਰ ਮਿਲੀ ਜਾਣਕਾਰੀ ਅਨੁਸਾਰ ਅੱਜ ਜੋ ਗੋਆ ਦੀ ਅਦਾਲਤ (Goa Court) ਵਿਚ ਤਹਿਸੀਲਕਾ ਮੈਗਜ਼ੀਨ ਦੇ ਸਾਬਕਾ ਐਡੀਟਰ ਇਨ ਚੀਫ ਵਲੋਂ ਆਤਮ-ਸਮਰਪਣ ਕੀਤਾ ਗਿਆ…

Read More
Baljit Kaur

ਪੰਜਾਬ ਸਰਕਾਰ ਕਰ ਰਹੀ ਹੈ ਵਜੀਫਾ ਯੋਜਨਾਵਾਂ ਨੂੰ ਹੋਰ ਮਜ਼ਬੂਤ : ਬਲਜੀਤ ਕੌਰ

ਚੰਡੀਗੜ੍ਹ, 14 ਸਤੰਬਰ 2026 : ਪੰਜਾਬ ਅੰਦਰ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਵਜੀਫਾ ਯੋਜਨਾਵਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਜੋਰ ਦਿੱਤਾ ਜਾ ਰਿਹਾ ਹੈ । ਕੀ ਜਾਣਕਾਰੀ ਦਿੱਤੀ ਕੈਬਨਿਟ ਮੰਤਰੀ ਨੇ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ…

Read More
Police Checking

ਗੈਂਗਸਟਰਾਂ ’ਤੇ ਵਾਰ ਦੇ 234ਵੇਂ ਦਿਨ ਪੁਲਸ ਵੱਲੋਂ 601 ਥਾਈਂ ਛਾਪੇਮਾਰੀ

ਚੰਡੀਗੜ੍ਹ, 14 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਪੰਜਾਬ ਵਿਚ ਸ਼ੵੁਰੂ ਕੀਤੀ ਗਈ ਗੈਂਗਸਟਰਾਂ ‘ਤੇ ਵਾਰ ਮੁਹਿੰਮ ਦੇ 234ਵੇਂ ਦਿਨ ਪੁਲਸ ਵਲੋਂ 601 ਥਾਵਾਂ ‘ਤੇ ਛਾਪੇਮਾਰੀ (Raid) ਕੀਤੀ ਗਈ । ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਹਥਿਆਰਾਂ ਸਮੇਤ ਗ੍ਰਿਫ਼ਤਾਰ ਉਕਤ ਮੁਹਿੰਮ ਜਿਸਦੀ ਅਗਵਾਈ ਡੀ. ਜੀ. ਪੀ. ਪੰਜਾਬ ਗੌਰਵ ਯਾਦਵ…

Read More
Panchkula Accident

ਕਾਰ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਤਿੰਨ ਦੀ ਮੌਤ ਦੋ ਜਖਮੀ

ਪੰਚਕੂਲਾ, 14 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਨੇੜਲੇ ਪਿੰਡ ਟਾਬਰ ਨੇੜੇ ਇਕ ਕਾਰ ਦੇ ਟਰੱਕ ਨਾਲ ਟਕਰਾ ਜਾਣ ਦੇ ਕਾਰਨ ਤਿੰਨ ਦੀ ਮੌਤ (Death) ਤੇ ਦੋ ਜਖਮੀ ਹੋ ਗਏ ਹਨ । ਕਿਵੇਂ ਵਾਪਰਿਆ ਸੜਕ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਟਰੱਕ ਜਦੋਂ ਹਾਈਵੇ ਤੋਂ ਪਿੰਡ ਟਾਬਰ ਵੱਲ ਮੁੜਿਆ ਤਾਂ ਪਿੱਛੇ ਤੋਂ ਤੇਜ ਰਫ਼ਤਾਰ ਆ…

Read More
Cricket

ਜਿਲ੍ਹੇ ਵਿੱਚ ਬਲਾਕ ਪੱਧਰੀ ਟੈਨਿਸ ਬਾਲ ਕ੍ਰਿਕਟ ਮੁਕਾਬਲੇ ਕਰਵਾਏ ਗਏ

ਪਟਿਆਲਾ, 14 ਸਤੰਬਰ 2026 : ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ-2026 (Khedan Watan Punjab Diyan-2026) ਤਹਿਤ ਜਿਲਾ ਪਟਿਆਲਾ ਵਿਚ ਬਾਲ ਪੱਧਰੀ ਟੈਨਿਸ ਬਾਲ ਕ੍ਰਿਕਟ ਮੁਕਾਬਲੇ ਕਰਵਾਏ ਗਏ ਹਨ । ਕੀ ਦੱਸਿਆ ਜਿਲਾ ਖੇਡ ਅਧਿਕਾਰੀ ਨੇ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਾਕ ਪਟਿਆਲਾ ਸ਼ਹਿਰੀ ਵਿਖੇ ਟੈਨਿਸ ਬਾਲ…

Read More
mansa Accident

ਸਕੂਲ ਵੈਨ ਦੇ ਬਸ ਨਾਲ ਟਕਰਾਉਣ ਕਾਰਨ ਵਾਪਰਿਆ ਸੜਕ ਹਾਦਸਾ

ਮਾਨਸਾ, 14 ਸਤੰਬਰ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਦੇ ਕਸਬਾ ਬਰੇਟਾ ਵਿਖੇ ਇਕ ਸਰਕਾਰੀ ਬਸ ਨਾਲ ਇਕ ਸਕੂਲ ਵੈਨ ਨਾਲ ਟਕਰਾ ਜਾਣ ਕਾਰਨ ਸੜਕ ਹਾਦਸਾ (Road accident) ਵਾਪਰਿਆ ਹੈ । ਬਸ ਨਾਲ ਸਕੂਲ ਵੈਨ ਦੇ ਟਕਰਾਉਣ ਕਾਰਨ ਬੱਚੇ ਹੋਏ ਜਖਮੀ ਮਾਨਸਾ ਜਿਲਾ ਦੇ ਕਸਬਾ ਬਰੇਟਾ ਵਿਖੇ ਜੋ ਇਕ ਸਕੂਲ ਵੈਨ ਦੇ ਪੈਪਸੂ…

Read More
Transffers

ਪਾਵਰਕਾਮ ਦੇ ਸੀ. ਐਮ. ਡੀ. ਸਮੇਤ 2 ਆਈ. ਏ. ਐਸ. ਅਫ਼ਸਰਾਂ ਦੇ ਤਬਾਦਲੇ

ਚੰਡੀਗੜ੍ਹ, 14 ਸਤੰਬਰ 2026 : ਪੰਜਾਬ ਸਰਕਾਰ (Government of Punjab) ਨੇ ਇਕ ਹੁਕਮ ਜਾਰੀ ਕਰਕੇ ਪਾਵਰਕਾਮ ਦੇ ਸੀ. ਐਮ. ਡੀ. ਸਮੇਤ 2 ਸੀਨੀਅਰ ਆਈ. ਏ. ਐਸ. ਅਫ਼ਸਰਾਂ (Senior IAS officers) ਦੇ ਤਬਾਦਲਾ ਹੁਕਮ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ :

Read More
Arrest

ਉੱਤਰਾਖੰਡ `ਚ ਫਰਜ਼ੀ ਆਈ. ਬੀ. ਅਧਿਕਾਰੀ ਗ੍ਰਿਫ਼ਤਾਰ

ਹਲਦਵਾਨੀ, 14 ਸਤੰਬਰ 2026 : ਉੱਤਰਾਖੰਡ (Uttarakhand) ਦੇ ਹਲਦਵਾਨੀ ‘ਚ ਐਤਵਾਰ ਨੂੰ ਪੁਲਸ ਨੇ ਖੁਫੀਆ ਵਿਭਾਗ (ਆਈ. ਬੀ.) ਦੇ ਇਕ ਫਰਜ਼ੀ ਅਧਿਕਾਰੀ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਕਿਵੇਂ ਸਾਹਮਣੇ ਆਇਆ ਮਾਮਲਾ ਪੁਲਸ ਵਲੋਂ ਤਿਕੋਨੀਆ ਚੌਕ ‘ਚ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਸੀ । ਇਸੇ ਦੌਰਾਨ ਕਾਠਗੋਦਾਮ ਵੱਲੋਂ ਆ ਰਹੀ ਕਾਰ ਨੂੰ…

Read More
Rape Arunachal

ਅਰੁਣਾਚਲ `ਚ 70 ਸਾਲਾ ਔਰਤ ਨਾਲ ਜਬਰ-ਜਨਾਹ ਕਰਨ ਵਾਲਾ ਗ੍ਰਿਫ਼ਤਾਰ

ਈਟਾਨਗਰ, 14 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਅਰੁਣਾਚਲ ਪ੍ਰਦੇਸ਼ (Arunachal Pradesh) ਦੇ ਜਿਲਾ ਲੋਅਰ ਦਿਬਾਂਗ ਵੈਲੀ ਵਿਖੇ ਇਕ ਬਜ਼ੁਰਗ ਮਹਿਲਾ ਨਾਲ ਜਬਰ ਜਨਾਹ (Rape) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹੈ ਇਹ ਵਿਅਕਤੀ ਜਿਸ ਵਲੋਂ ਦਿੱਤਾ ਗਿਆ ਘਟਨਾ ਨੂੰ ਅੰਜਾਮ ਮਿਲੀ ਜਾਣਕਾਰੀ ਅਨੁਸਾਰ ਅਰੁਣਾਚਲ ਪ੍ਰਦੇਸ਼ ਦੇ ਜਿਲਾ ਲੋਅਰ ਦਿਬਾਂਗ ਵੈਲੀ (Lower…

Read More