ਏ. ਐਨ. ਟੀ. ਐਫ. ਤੇ ਬੀ. ਐਸ. ਐਫ. ਵਲੋਂ ਦੋ ਨਸ਼ਾ ਤਸਕਰ ਗ੍ਰਿਫ਼ਤਾਰ
ਫਿ਼ਰੋਜ਼ਪੁਰ, 26 ਸਤੰਬਰ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਦੇ ਪਿੰਡ ਲੰਘਿਆਣਾ ਵਿਖੇ ਏ. ਐਨ. ਟੀ. ਐਫ. ਤੇ ਬੀ. ਐਸ. ਐਫ. ਵਲੋਂ ਦੋ ਨਸ਼ਾ ਤਸਕਰਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹਨ ਇਹ ਦੋਵੇਂ ਨਸ਼ਾ ਤਸਕਰ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਲੰਘਿਆਣਾ ਵਿਖੇ ਜੋ ਐਂਟੀ ਨਾਰਕੋਟਿਕਸ ਟਾਸਕ ਫੋਰਸ (Anti-Narcotics…
