Case Rejistered

ਝੂਠੀ ਜ਼ਮਾਨਤ ਦਾਇਰ ਕਰਨ ਤੇ ਕੇਸ ਦਰਜ

ਨਾਭਾ, 26 ਨਵੰਬਰ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਇਕ ਵਿਅਕਤੀ ਸਮੇਤ ਅਣਪਛਾਤੇ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 419, 420 ਆਈ. ਪੀ. ਸੀ. ਤਹਿਤ ਝੂਠੀ ਜ਼ਮਾਨਤ ਦਾਇਰ (False bail filed) ਕਰਨ ਤੇ ਕੇਸ ਦਰਜ ਕੀਤਾ ਹੈ । ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ…

Read More
Telecommuniction

ਸਿਮ ਕਾਰਡ ਦੀ ਦੁਰਵਰਤੋਂ `ਤੇ ਮੋਬਾਈਲ ਯੂਜ਼ਰ ਹੋਵੇਗਾ ਜਵਾਬਦੇਹ : ਦੂਰਸੰਚਾਰ ਵਿਭਾਗ

ਨਵੀਂ ਦਿੱਲੀ, 26 ਨਵੰਬਰ 2025 : ਜੇਕਰ ਮੋਬਾਈਲ ਫੋਨ ਯੂਜ਼ਰ (Mobile phone user) ਦੇ ਨਾਂ `ਤੇ ਖਰੀਦੇ ਗਏ ਸਿਮ ਕਾਰਡ ਦੀ ਵਰਤੋਂ ਸਾਈਬਰ ਧੋਖਾਦੇਹੀ ਜਾਂ ਕਿਸੇ ਗ਼ੈਰ-ਕਾਨੂੰਨੀ ਸਰਗਰਮੀਆਂ `ਚ ਹੁੰਦੀ ਹੈ, ਤਾਂ ਉਸ ਦੇ ਲਈ ਮੂਲ ਗਾਹਕ ਨੂੰ ਵੀ ਕਾਨੂੰਨੀ ਤੌਰ `ਤੇ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ । ਇਕ ਅਧਿਕਾਰਤ ਬਿਆਨ `ਚ ਇਹ ਜਾਣਕਾਰੀ ਦਿੱਤੀ…

Read More
Enforcement-Directorate

ਕਫ ਸਿਰਪ ਮਾਮਲੇ `ਚ ਭਾਜਪਾ ਨੇਤਾ ਦੇ ਪੁੱਤਰ ਦੀ ਕਰੋੜ ਦੀ ਜਾਇਦਾਦ ਹੋਈ ਜ਼ਬਤ

ਪਾਣੀਪਤ, 26 ਨਵੰਬਰ 2025 : ਜੰਮੂ ਸਬ-ਜ਼ੋਨਲ ਇਨਫੋਰਸਮੈਂਟ ਡਾਇਰੈਕਟੋਰੇਟ (Jammu Sub-Zonal Enforcement Directorate) (ਐੱਸ. ਈ. ਡੀ.) ਨੇ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਦੇ ਭਾਈਵਾਲ ਨੀਰਜ ਭਾਟੀਆ ਨਾਲ ਸਬੰਧਤ ਇਕ ਕਰੋੜ ਰੁਪਏ ਦੀ ਜਾਇਦਾਦ ਜ਼ਬਤ (Property worth Rs 1 crore seized) ਕਰ ਲਈ ਗਈ ਹੈ । ਕੌਣ ਹੈ ਹਰਿਆਣਾ ਦੇ ਭਾਜਪਾ ਦਾ ਪੁੱਤਰ ਜਿਸਦੀ ਜਾਇਦਾਦ ਕੀਤੀ ਗਈ ਹੈ…

Read More
Panjab University

ਪੰਜਾਬ ਯੂਨੀਵਰਸਿਟੀ ਵਿਚ ਸੈਨੇਟ ਚੋਣਾਂ ਨੂੰ ਲੈ ਕੇ ਯੂਨੀਵਰਸਿਟੀ ਬੰਦ

ਚੰਡੀਗੜ੍ਹ, 26 ਨਵੰਬਰ 2025 : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (Punjab University Chandigarh) ਵਿਚ ਸੈਨੇਟ ਚੋਣਾਂ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਵਿਚ ਜਿਥੇ ਹੰਗਾਮਾ ਚਲਦਾ ਰਿਹਾ, ਉਥੇ ਯੂਨੀਵਰਸਿਟੀ ਬੰਦ ਰਹੀ । ਜਿਸਦੇ ਚਲਦਿਆਂ 26 ਨਵੰਬਰ ਅੱਜ ਹੋਣ ਵਾਲੀਆਂ ਪ੍ਰੀਖਿਆਵਾਂ ਵੀ ਮੁਲਤਵੀ (Exams also postponed) ਕੀਤੀਆਂ ਗਈਆਂ । ਜੋ ਪ੍ਰੀਖਿਆ ਮੁਲਤਵੀ ਹੋਈਆਂ ਹਨ ੳਨ੍ਹਾਂ ਵਿਦਿਆਰਥੀਆਂ…

Read More
Bihar Cabinet

ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਬਿਹਾਰ ਕੈਬਨਿਟ ਨੇ ਕੀਤਾ ਇਕ ਕਰੋੜ ਨੌਕਰੀਆਂ ਦੇਣ ਦਾ ਫ਼ੈਸਲਾ

ਪਟਨਾ, 26 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਬਿਹਾਰ ਵਿਚ ਨਵੀਂ ਬਣੀ ਕੈਬਨਿਟ ਨੇ ਬੀਤੇ ਦਿਨੀਂ ਨੂੰ ਅਪਣੀ ਪਹਿਲੀ ਬੈਠਕ ਕੀਤੀ ਅਤੇ ਅਗਲੇ ਪੰਜ ਸਾਲਾਂ ’ਚ ਸੂਬੇ ਦੇ ਨੌਜੁਆਨਾਂ ਨੂੰ ਇਕ ਕਰੋੜ ਨੌਕਰੀਆਂ ਦੇਣ ਦਾ ਫੈਸਲਾ ਕੀਤਾ।ਵਿਆਪਕ ਰੁਜ਼ਗਾਰ ਪੈਦਾ ਕਰਨ ਅਤੇ ਉਦਯੋਗਿਕ ਵਿਕਾਸ ਉਤੇ ਚਰਚਾ ਦਾ ਮੁੱਖ ਕੇਂਦਰ ਸੀ : ਮੁੱਖ ਸਕੱਤਰਮੁੱਖ ਮੰਤਰੀ ਨਿਤੀਸ਼…

Read More
Punjab Student Union

ਪੀ. ਐਸ. ਯੂ. ਨੇ ਕੀਤੀ ਨਵੇਂ ਕਿਰਤ ਕਾਨੂੰਨ ਲਾਗੂ ਕਰਨ ਦੀ ਸਖ਼ਤ ਨਿਖੇਧੀ

ਪਟਿਆਲਾ, 25 ਨਵੰਬਰ 2025 : ਪੰਜਾਬ ਦੀਆਂ ਦੋ ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ ਨੇ ਯੂਨੀਅਨ ਸਰਕਾਰ ਵੱਲੋਂ ਨਵੇਂ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ।  ਨਵੇਂ ਕਿਰਤ ਕਾਨੂੰਨਾਂ ਨਾਲ ਮਾਰਿਆ ਜਾ ਰਿਹਾ ਮਜ਼ਦੂਰ-ਕਿਰਤੀਆਂ ਦੇ ਹੱਕਾਂ ਤੇ ਡਾਕਾ ਨੌਜਵਾਨ ਭਾਰਤ ਸਭਾ (Young India Society) ਦੇ ਪ੍ਰਧਾਨ ਛਿੰਦਰਪਾਲ ਸਿੰਘ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ)…

Read More
Case Rejistered

ਦੋ ਵਿਰੁਧ ਵਿਦੇਸ਼ ਭੇਜਣ ਦਾ ਝਾਂਸਾ ਦੇਣ ਤੇ ਕੇਸ ਦਰਜ

ਪਟਿਆਲਾ, 25 ਨਵੰਬਰ 2025 : ਥਾਣਾ ਤ੍ਰਿਪੜੀ ਪੁਲਸ (Tripuri Police Station) ਨੇ ਦੋ ਵਿਅਕਤੀਆਂ ਵਿਰੁੱਧ ਧਾਰਾ 406, 120-ਬੀ. ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ । ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਇਸਰਾਨ ਅਲੀ ਪੁੱਤਰ ਯੁਸਫ ਅਲੀ ਅਤੇ ਜਰੀਨਾ ਪਤਨੀ ਯੁਸਫ ਅਲੀ ਵਾਸੀਆਨ…

Read More
supreme court

ਖਰਾਬ ਰਿਸ਼ਤੇ ਨੂੰ ਰੇਪ ਦਾ ਰੰਗ ਦੇਣਾ ਮੁਲਜ਼ਮ ਨਾਲ ਬੇਇਨਸਾਫੀ :  ਸੁਪਰੀਮ ਕੋਰਟ

ਨਵੀਂ ਦਿੱਲੀ, 25 ਨਵੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ *ਅਸਫਲ ਜਾਂ ਟੁੱਟੇ ਰਿਸ਼ਤਿਆਂ ਨੂੰ ਜਬਰ-ਜ਼ਨਾਹ  (Rape) ਵਰਗੇ ਅਪਰਾਧ ਦਾ ਰੰਗ ਦੇਣ ਦੇ ਚਿੰਤਾ ਵਾਲੇ ਪਹਿਲੂ ਵੱਲ ਇਸ਼ਾਰਾ ਕਰਦੇ ਹੋਏ । ਸੋਮਵਾਰ ਨੂੰ ਕਿਹਾ ਕਿ ਇਸ ਸਬੰਧੀ ਅਪਰਾਧਿਕ ਨਿਆਂ ਤੰਤਰ ਦੀ ਦੁਰਵਰਤੋਂ ਚਿੰਤਾ ਦਾ ਵਿਸ਼ਾ ਹੈ ਅਤੇ ਇਸ…

Read More
War on drugs'

ਪੰਜਾਬ ਪੁਲਸ ਵੱਲੋਂ ਛਾਪੇਮਾਰੀ ਦੌਰਾਨ 87 ਜਣੇ ਗ੍ਰਿਫ਼ਤਾਰ ਤੇ ਹੈਰੋਇਨ ਤੇ ਅਫੀਮ ਬਰਾਮਦ

ਚੰਡੀਗੜ੍ਹ, 24 ਨਵੰਬਰ 2025 : ਪੰਜਾਬ ਪੁਲਸ ਨੇ ‘ਯੁੱਧ ਨਸ਼ਿਆਂ ਵਿਰੁੱਧ’ (War on drugs’) ਮੁਹਿੰਮ ਤਹਿਤ ਲਗਾਤਾਰ 268ਵੇਂ ਦਿਨ ਕਾਰਵਾਈ ਕਰਦੇ ਹੋਏ ਪੁਲਸ ਨੇ ਸੂਬੇ ਭਰ ‘ਚ 325 ਥਾਵਾਂ `ਤੇ ਛਾਪੇਮਾਰੀ (Raid) ਕੀਤੀ । ਪੁਲਸ ਮੁਤਾਬਕ ਇਸ ਕਾਰਵਾਈ ਦੌਰਾਨ 87 ਨਸ਼ਾ ਤਸਕਰਾਂ (Drug traffickers) ਨੂੰ ਗ੍ਰਿਫ਼ਤਾਰ ਕਰਕੇ 67 ਐਫ. ਆਈ. ਆਰ. ਦਰਜ ਕੀਤੀਆਂ ਹਨ ।…

Read More
Afganistan Attack

ਪੂਰਬੀ ਅਫਗਾਨਿਸਤਾਨ ਵਿੱਚ 9 ਬੱਚਿਆਂ ਸਮੇਤ 10 ਲੋਕਾਂ ਦੀ ਮੌਤ : ਅਫਗਾਨਿਸਤਾਨ

ਕਾਬੁਲ, 25 ਨਵੰਬਰ 2025 : ਅਫਗਾਨਿਸਤਾਨ (Afghanistan) ਦੇ ਤਿੰਨ ਪੂਰਬੀ ਹਿੱਸਿਆਂ ਵਿਚ ਹਮਲੇ ਹੋਣ ਕਾਰਨ 9 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਹੈ । ਦੱਸਣਯੋਗ ਹੈ ਕਿ ਉਕਤ ਹਮਲਿਆਂ ਦਾ ਜਿੰਮੇਵਾਰੀ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਪਾਕਿਸਤਾਨ (Pakistan) ਨੂੰ ਠਹਿਰਾਇਆ ਹੈ । ਪਾਕਿਸਤਾਨ ਨੇ ਖੋਸਤ ਸੂਬੇ ਵਿੱਚ ਇੱਕ ਨਾਗਰਿਕ ਘਰ `ਤੇ “ਬੰਬ” ਕੀਤਾ…

Read More