ਯੂ. ਏ. ਈ. ਨੇ ਪਾਕਿਸਤਾਨੀਆਂ ਨੂੰ ਵੀਜ਼ਾ ਦੇਣਾ ਕੀਤਾ ਬੰਦ
ਦੁਬਈ, 29 ਨਵੰਬਰ 2025 : ਸੰਯੁਕਤ ਅਰਬ ਅਮੀਰਾਤ (United Arab Emirates) (ਯੂ. ਏ. ਈ.) ਨੇ ਬਿਨੈਕਾਰਾਂ ਦੇ ਅਪਰਾਧਿਕ ਗਤੀਵਿਧੀਆਂ `ਚ ਸ਼ਾਮਲ ਹੋਣ ਦੀਆਂ ਚਿੰਤਾਵਾਂ ਵਿਚਾਲੇ ਪਾਕਿਸਤਾਨੀ ਨਾਗਰਿਕਾਂ (Pakistani citizens) ਨੂੰ ਰੈਗੂਲਰ ਵੀਜ਼ਾ ਦੇਣ `ਤੇ ਰੋਕ ਲਾ ਦਿੱਤੀ ਹੈ। ਪਾਕਿਸਤਾਨੀ ਟ੍ਰੈਵਲਰਜ਼ ਨੇ ਵੱਡੇ ਪੱਧਰ `ਤੇ ਵੀਜ਼ਾ ਰੱਦ ਹੋਣ ਦੀ ਸ਼ਿਕਾਇਤ ਕੀਤੀ ਸੀ । 70-80 ਫੀਸਦੀ ਅਰਜ਼ੀਆਂ…
