ਸਰਹੱਦੀ ਜਿ਼ਲਿਆਂ `ਚ ਹੋਵੇਗਾ ਅਧਿਆਤਮਿਕ ਸੁਧਾਰ ਪ੍ਰੋਗਰਾਮ ਸ਼ੁਰੂ : ਮਾਨ
ਚੰਡੀਗੜ੍ਹ, 3 ਅਕਤੂਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਨਸ਼ਾ ਮੁਕਤੀ ਲਈ ਸਰਹੱਦੀ ਜਿਲਿਆਂ ਵਿਚ ਅਧਿਆਤਮਿਕ ਸੁਧਾਰ ਪ੍ਰੋਗਰਾਮ (Spiritual Improvement Program) ਸ਼ੁਰੂ ਹੋਵੇਗਾ । ਕਿਸ ਕਾਰਨ ਸ਼਼ੁਰੂ ਕੀਤਾ ਜਾ ਰਿਹੈ ਅਧਿਆਤਮਕ ਪ੍ਰੋਗਰਾਮ ਸ਼ੁਰੂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵਲੋਂ ਜੋ ਪੰਜਾਬ ਦੇ ਸਰਹੱਦੀ…
