ਜਿਨਸੀ ਸ਼ੋਸ਼ਣ ਦੇ ਦੋਸ਼ ਚ ਰੇਲਵੇ ਅਧਿਕਾਰੀ ਤੇ ਹੋਈ ਐੱਫ. ਆਈ. ਆਰ.
ਠਾਣੇ, 7 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਠਾਣੇ ਵਿਖੇ ਇਕ ਵਿਅਕਤੀ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਐਫ. ਆਈ. ਆਰ. ਦਰਜ (FIR registered) ਕੀਤੀ ਗਈ ਹੈ। ਕਿਸ ਅਹੁਦੇ ‘ਤੇ ਤਾਇਨਾਤ ਹੈ ਇਹ ਅਧਿਕਾਰੀ ਮਿਲੀ ਜਾਣਕਾਰੀ ਅਨੁਸਾਰ ਰੇਲਵੇ ਪੁਲਸ ਨੇ ਠਾਣੇ ਜਿਲੇ (Thane district) ਦੇ ਕਲਿਆਣ ਵਿਚ 50 ਸਾਲਾ ਵਿਅਕਤੀ…
