ਬਲਵੰਤ ਰਾਜੋਆਣਾ ਦਾ ਅੱਖਾਂ ਦਾ ਅਪ੍ਰੇਸ਼ਨ ਹੋਵੇਗਾ ਪੀ. ਜੀ. ਆਈ. ਵਿਚ : ਹਾਈਕੋੋਰਟ
ਚੰਡੀਗੜ੍ਹ, 2 ਸਤੰਬਰ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਨੇ ਸਪੱਸ਼ਟ ਆਖਿਆ ਹੈ ਕਿ ਬਲਵੰਤ ਰਾਜੋਆਣਾ ਦਾ ਅੱਖਾਂ ਦਾ ਅਪ੍ਰੇਸ਼ਨ ਪੀ. ਜੀ. ਆਈ. (P. G. I.) ਚੰਡੀਗੜ੍ਹ ਵਿਚ ਹੋਵੇਗਾ । ਕੀ ਆਖਿਆ ਹੈ ਹਾਈਕੋਰਟ ਦੇ ਜਸਟਿਸ ਨੇ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਵਲੋਂ ਜੋ…
