ਪੀ. ਏ. ਯੂ. `ਚ ਸਥਾਪਤ ਹੋਵੇਗਾ ਹਾਰਟੀਕਲਚਰ ਨਾਲੇਜ ਸੈਂਟਰ : ਮੁੱਖ ਮੰਤਰੀ
ਚੰਡੀਗੜ੍ਹ, 3 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੀ. ਏ. ਯੂ. ਦੇ ਵਿਚ ਹਾਰਟੀਕਲਚਰ ਨਾਲੇਜ ਸੈਂਟਰ (Horticulture Knowledge Center) ਦੀ ਸਥਾਪਨਾ ਕੀਤੀ ਜਾਵੇਗੀ । ਕੀ ਹੋਵੇਗਾ ਇਸ ਸੈਂਟਰ ਨਾਲ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Bhagwant Mann) ਵਲੋਂ ਜੋ ਪੀ. ਏ. ਯੂ….
