ਸਵਾਰੀਆਂ ਨਾਲ ਭਰੀ ਬਸ ਅੱਗ ਲੱਗਣ ਕਾਰਨ ਹੋਈ ਸੜ ਕੇ ਸੁਆਹ
ਗੁੜਗਾਓਂ, 14 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਗੁੜਗਾਓਂ ਦੇ ਓਲਡ ਦਿੱਲੀ ਰੋਡ ਤੇ ਸਵਾਰੀਆਂ ਨਾਲ ਭਰੀ ਬਸ ਦੇ ਅੱਗ ਨਾਲ ਸੜ ਕੇ ਸੁਆਹ ਹੋਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ । ਕਿੰਨੀਆਂ ਸਵਾਰ ਸਨ ਬਸ ਵਿਚ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਗੁਰਗ੍ਰਾਮ (Gurugram) ਬੱਸ ਅੱਡੇ ਤੋਂ ਡੂਂਡਾਹੇੜਾ ਜਾ ਰਹੀ ਇਕ ਬੱਸ ਜਿਸ ਵਿਚ…
