ਸਕੂਲ ਬੱਸ ਦੀ ਲਪੇਟ ਵਿਚ ਆਉਣ ਨਾਲ ਮਹਿਲਾ ਅਧਿਆਪਕ ਦੀ ਹੋਈ ਮੌਤ

Panipat Accident

ਪਾਣੀਪਤ, 9 ਅਕਤੂਬਰ 2026 : ਹਰਿਆਣਾ (Haryana) ਦੇ ਜਿਲਾ ਪਾਣੀਪਤ ਵਿਖੇ ਇਕ ਤੇਜ ਰਫ਼ਤਾਰ ਸਕੂਲ ਬਸ ਦੀ ਲਪੇਟ ਵਿਚ ਆਉਣ ਕਾਰਨ ਸਕੂਲ ਅਧਿਆਪਕਾ ਦੀ ਮੌਤ (Death) ਹੋ ਗਈ ਹੈ।

ਕੌਣ ਹੈ ਇਹ ਅਧਿਆਪਕਾ

ਲੋਕਾਂ ਨੇ ਪਹੁੰਚਾਇਆ ਇਲਾਜ ਲਈ ਹਸਪਤਾਲ ਮਿਲੀ ਜਾਣਕਾਰੀ ਅਨੁਸਾਰ ਪਾਣੀਪਤ (Panipat) ਵਿਖੇ ਗੋੋਹਾਣਾ ਬਾਈਪਾਸ ਨੇੜੇ ਜੋ ਇਕ ਤੇਜ ਰਫ਼ਤਾਰ ਸਕੂਲ ਬਸ (High-speed school bus) ਵਲੋਂ ਘਰੋਂ ਤਿਆਰ ਹੋ ਕੇ ਸਕੂਲ ਜਾ ਰਹੀ ਇਕ ਅਧਿਆਪਕ ਨੂੰ ਆਪਣੀ ਲਪੇਟ ਵਿਚ ਲੈ ਕੇ ਕਾਫੀ ਦੂਰ ਤੱਕ ਘਸੀਟ ਦਿੱਤਾ ਦੇ ਕਾਰਨ ਜੋ ਅਧਿਆਪਕਾ ਦੀ ਮੌਤ ਹੋ ਗਈ ਹੈ ਨੂੰ ਜਦੋਂ ਲੋਕਾਂ ਵਲੋਂ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਵਲੋ ਮਹਿਲਾ ਅਧਿਆਪਕਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਸੜਕ ਹਾਦਸੇ ਤੋਂ ਬਾਅਦ ਡਰਾਈਵਰ ਹੋਇਆ ਫਰਾਰ

ਉਕਤ ਵਾਪਰੇ ਸੜਕ ਹਾਦਸੇ (Road accidents) ਤੋਂ ਬਾਅਦ ਸਕੂਲ ਬਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ । ਘਟਨਾ ਦੀ ਸੂਚਨਾ ਮਿਲਦਿਆਂ ਹੀ ਮਾਡਲ ਟਾਊਨ ਪੁਲਸ ਮੌਕੇ ਤੇ ਪਹੁੰਚੀ ਅਤੇ ਅਗਲੀ ਕਾਰਵਾਈ ਕਰਦਿਆਂ ਮਹਿਲਾ ਦੀ ਲਾਸ਼ ਕਬ੍ਜੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਅਤੇ ਹਾਦਸਾ ਕਰਨ ਵਾਲੇ ਬਸ ਡਰਾਈਵਰ ਦੀ ਭਾਾਲ ਲਈ ਪੁਲਸ ਟੀਮ ਦੀ ਨਿਯੁਕਤ ਕੀਤੀ ।

Read More : ਥਾਰ-ਮੋਟਰਸਾਈਕਲ ਟੱਕਰ ਵਿਚ ਚਾਚਾ-ਭਤੀਜੀ ਦੀ ਹੋਈ ਦਰਦਨਾਕ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *