ਆਸਾਮ `ਚ ਹਿਜ਼ਬੁਲ ਦਾ ਮਾਡਿਊਲ ਸਥਾਪਤ ਕਰਨ ਵਾਲੇ ਨੂੰ ਉਮਰਕੈਦ
ਨਵੀਂ ਦਿੱਲੀ, 1 ਜਨਵਰੀ 2026 : ਆਸਾਮ `ਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ (Terrorist organization Hizbul Mujahideen) ਦਾ ਮਾਡਿਊਲ ਸਥਾਪਤ ਕਰਨ ਦੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ (Life imprisonment) ਸੁਣਾਈ ਗਈ ਹੈ । ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) N. I. A.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ । ਅਦਾਲਤ ਨੇ ਜਮਾਨ ਤੇ ਲਗਾਇਆ…
