ਪੰਜਾਬ ਸਰਕਾਰ ਨੇ ਕੀਤਾ 2 ਆਈ. ਏ. ਐਸ. ਅਧਿਕਾਰੀਆਂ ਦਾ ਤਬਾਦਲਾ
ਚੰਡੀਗੜ੍ਹ, 16 ਫਰਵਰੀ 2026 : ਪੰਜਾਬ ਸਰਕਾਰ (Punjab Government) ਦੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਨੇ ਹੁਕਮ ਜਾਰੀ ਕਰਕੇ ਦੋ ਆਈ. ਏ. ਐਸ. ਅਧਿਕਾਰੀਆਂ (I. A. S. officers) ਦਾ ਤਬਾਦਲਾ ਕਰ ਦਿੱਤਾ ਹੈ । ਜਿਨ੍ਹਾਂ ਦਾ ਤਬਾਦਲਾ (Transfer) ਕੀਤਾ ਗਿਆ ਹੈ ਵਿਚ : ਗਿਰੀਸ਼ ਦਿਆਲਨ ਨੂੰ ਬਦਲ ਕੇ ਰਜਿਸਟਰਾਰ, ਸਹਿਕਾਰੀ ਸਭਾਵਾਂ, ਪੰਜਾਬ ਅੇ ਵਾਧੂ…
