ਕਾਦੀਆਂ ਨੂੰ ਛੇਤੀ ਹੀ ਮਿਲੇਗਾ ਸਬ-ਡਵੀਜ਼ਨ ਦਾ ਦਰਜਾ : ਮੁੱਖ ਮੰਤਰੀ
ਚੰਡੀਗੜ੍ਹ, 24 ਅਗਸਤ 2026 : ਪੰਜਾਬ ਸਰਕਾਰ (Punjab Government) ਵਲੋਂ ਕਾਦੀਆਂ ਨੂੰ ਹਲਕੇ ਦੇ ਲੋਕਾਂ ਦੀ ਮੰਗ ਦੇ ਚਲਦਿਆਂ ਛੇਤੀ ਹੀ ਸਬ-ਡਵੀਜਨ ਦਾ ਦਰਜਾ ਮਿਲਣ ਜਾ ਰਿਹਾ ਹੈ ਦਾ ਸਮਾਚਾਰ ਹੈ । ਕੀ ਫਾਇਦਾ ਹੋਵੇਗਾ ਸਬ-ਡਵੀਜਨ ਦਾ ਦਰਜਾ ਮਿਲਣ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਜੋ ਕਾਦੀਆਂ ਹਲਕੇ ਦੇ ਲੋਕਾਂ…
