ਸਰਕਾਰ ਨੇ ਮੀਟਿੰਗ ਵਿਚ ਬਜ਼ਰਗ ਔਰਤਾਂ ਨੂੰ ਮੁਫ਼ਤ ਯਾਤਰਾ ਦਾ ਕੀਤਾ ਐਲਾਨ
ਉੱਤਰ ਪ੍ਰਦੇਸ਼, 26 ਅਗਸਤ 2026 : ਉਤਰ ਪ੍ਰਦੇਸ਼ (Uttar Pradesh) ਵਿਖੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਨੇ ਕੈਬਨਿਟ ਮੀਟਿੰਗ (Cabinet meeting) ਵਿਚ ਬਜ਼ੁਰਗ ਔਰਤਾਂ ਨੂੰ ਮੁਫ਼ਤ ਯਾਤਰਾ ਦਾ ਐਲਾਨ ਕੀਤਾ ਹੈ । ਹੋਰ ਕੀ ਕੀ ਫ਼ੈਸਲੇ ਲਏ ਗਏ ਹਨ ਮੀਟਿੰਗ ਵਿਚ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਮੁੱਖ ਮੰਤਰੀ (Chief Minister) ਯੋਗੀ ਆਦਿਤਿਆਨਾਥ…
