ਜਿਲ੍ਹਾ ਪੱਧਰੀ ਲਾਅਨ ਟੈਨਿਸ ਮੁਕਾਬਲੇ ਹੋਏ ਆਯੋਜਿਤ
ਪਟਿਆਲਾ, 29 ਅਗਸਤ 2026 : ਪੰਜਾਬ ਸਕੂਲ ਖੇਡਾਂ (Punjab School Sports) -2026-27 ਤਹਿਤ ਜਿਲਾ ਪੱਧਰੀ ਲਾਅਨ ਟੈਨਿਸ ਟੂਰਨਾਮੈਂਟ (District Level Lawn Tennis Tournament) ਰੋਲੈਕਸ ਟੈਨਿਸ ਫਾਊਂਡੇਸ਼ਨ ਪਟਿਆਲਾ ਵਿਖੇ ਕਰਵਾਇਆ ਗਿਆ । ਲੜਕੇ ਤੇ ਲੜਕੀਆਂ ਦੀ ਟੀਮ ਨੇ ਅੰਡਰ-14-19 ਤਹਿਤ ਜਿੱਤਿਆ ਗੋਲਡ ਮੈਡਲ ਲੜਕਿਆਂ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲਿਆਂ ਦੌਰਾਨ ਅੰਡਰ-14 ਅਤੇ ਅੰਡਰ-19 ਟੀਮਾਂ ਨੇ ਸ਼ਾਨਦਾਰ…
