ਜਹਿਰੀਲੀ ਚੀਜ਼ ਖਾਣ ਨਾਲ ਪਤਨੀ ਦੀ ਮੌਤ ਪਤੀ ਦੀ ਹਾਲਤ ਗੰਭੀਰ
ਜੀਰਕਪੁਰ, 22 ਅਗਸਤ 2026 : ਜੀਰਕਪੁਰ (Zirakpur) ਵਿਖੇ ਲਵ-ਮੈਰਿਜ ਕਰਵਾਉਣ ਵਾਲੇ ਜੋੜੇ ਵਲੋਂ ਜ਼ਹਿਰ ਖਾਣ ਨਾਲ ਪਤਨੀ ਦੀ ਮੌਤ (Death) ਦੇ ਪਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਜੀਰਕਪਰ ਵਿਖੇ ਜੋ ਇਕ ਪਤੀ-ਪਤਨੀ ਵਲੋਂ ਸਲਫਾਸ ਖਾ ਕੇ ਖੁਦੁਕਸ਼ੀ (Suicide) ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ ਦੇ ਚਲਦਿਆਂ…
