ਦਿੱਲੀ `ਚ ਰੱਖਿਆ ਮੰਤਰਾਲੇ ਦੀ ਅਧਿਕਾਰੀ ਨੇ ਕੀਤੀ ਖੁਦਕੁਸ਼ੀ
ਨਵੀਂ ਦਿੱਲੀ, 24 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਰੱਖਿਆ ਮੰਤਰਾਲਾ ਵਿਚ ਸਹਾਇਕ ਸੈਕਸ਼ਨ ਮਹਿਲਾ ਅਧਿਕਾਰੀ ਵਲੋਂ ਖੁਦਕੁਸ਼ੀ (Suicide) ਕਰ ਲਈ ਗਈ ਹੈ । ਕੌਣ ਹੈ ਇਹ ਅਧਿਕਾਰੀ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਜੋ ਰੱਖਿਆ ਮੰਤਰਾਲੇ (Ministry of Defense) ‘ਚ ਸਹਾਇਕ ਸੈਕਸ਼ਨ ਅਧਿਕਾਰੀ (ਏ. ਐੱਸ. ਓ.) ਦੇ ਅਹੁਦੇ ‘ਤੇ ਤਾਇਨਾਤ ਔਰਤ…
