ਅਦਾਲਤ ਦੇ ਅੰਦਰ ਕਾਲਾ ਜਾਦੂ ਕਰਨ ਦੇ ਦੋਸ਼ `ਚ ਔਰਤ ਗ੍ਰਿਫ਼ਤਾਰ
ਚਿੱਕਬੱਲਾਪੁਰ, 16 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਵਿਖੇ ਇਕ ਮਹਿਲਾ ਵਲੋਂ ਕੋਰਟ ਰੂਮ ਦੇ ਅੰਦਰ ਹੀ ਕਾਲਾ ਜਾਦੂ (Black magic) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਪਤਾ ਚੱਲਿਆ ਹੈ । ਕੌਣ ਹੈ ਇਹ ਔਰਤ ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਦੇ ਇਕ ਕੋਰਟ ਰੂਮ (Court room) ਵਿਚ ਇਕ 65 ਸਾਲਾ ਔਰਤ ਜਿਸ ਵਲੋਂ…
