Actress Rania Rao

ਅਦਾਕਾਰਾ ਰਾਣਿਆ ਰਾਓ ਨੂੰ ਕਰਨਾਟਕ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ

ਬੈਂਗਲੁਰੂ, 21 ਦਸੰਬਰ 2025 : ਕਰਨਾਟਕ ਹਾਈ ਕੋਰਟ (Karnataka High Court) ਨੇ ਇਸ ਸਾਲ ਦੇ ਸ਼ੁਰੂ `ਚ ਸੋਨੇ ਦੀ ਸਮੱਗਲਿੰਗ (Gold smuggling) ਦੇ ਇਕ ਮਾਮਲੇ `ਚ `ਕੋਫੇਪੋਸਾ` ਅਧੀਨ ਕੰਨੜ ਅਦਾਕਾਰਾ ਰਾਣਿਆ ਰਾਓ (Actress Rania Rao) ਦੀ ਅਹਿਤਿਆਤੀ ਹਿਰਾਸਤ `ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ । 3 ਮਾਰਚ ਨੂੰ ਕੀਤਾ ਗਿਆ ਸੀ ਸੋਨੇ ਸਮੇਤ ਹਵਾਈ…

Read More
Airstrikes

ਅਮਰੀਕਾ ਨੇ ਸੀਰੀਆ ਚ 70 ਤੋਂ ਵੱਧ ਟਿਕਾਣਿਆਂਤੇ ਕੀਤੇ ਹਮਲੇ

ਦਮਿਸ਼ਕ, 21 ਦਸੰਬਰ 2025 : ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ (America) ਵਲੋਂ ਸੀਰੀਆ `ਚ ਹਵਾਈ ਹਮਲੇ (Airstrikes in Syria) ਕੀਤੇ ਜਾਣ ਕਾਰਨ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨਾਲ ਜੁੜੇ 70 ਟਿਕਾਣੇ ਤਬਾਹ ਹੋ ਗਏ। ਇਹ ਕਾਰਵਾਈ ਕੁੱਝ ਦਿਨ ਪਹਿਲਾਂ ਹੋਏ ਹਮਲੇ ਦੇ ਜਵਾਬ ਵਿਚ ਸੀ : ਅਮਰੀਕੀ ਅਧਿਕਾਰੀ ਅਮਰੀਕੀ ਅਧਿਕਾਰੀਆਂ (American officers) ਨੇ…

Read More
Rekha Gupta

ਮੁੱਖ ਮੰਤਰੀ ਰੇਖਾ ਗੁਪਤਾ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ `ਚ ਦੋਸ਼ ਤੈਅ

ਨਵੀਂ ਦਿੱਲੀ, 21 ਦਸੰਬਰ 2025 : ਦਿੱਲੀ ਦੀ ਇਕ ਅਦਾਲਤ (Delhi Court) ਨੇ ਸਾਕਰੀਆ ਰਾਜੇਸ ਭਾਈ ਖੀਮਜੀਭਾਈ (Sakaria Rajes Bhai Khimjibhai) ਤੇ ਤਹਿਸੀਨ ਰਜ਼ਾ (Tehseen Raza) ਵਿਰੁੱਧ ਮੁੱਖ ਮੰਤਰੀ ਰੇਖਾ ਗੁਪਤਾ (Chief Minister Rekha Gupta) ਦੀ ਹੱਤਿਆ ਤੇ ਹਮਲੇ ਦੀ ਸਾਜਿ਼ਸ਼ ਰਚਣ ਦੇ ਦੋਸ਼ ਤੈਅ (Charges framed) ਕੀਤੇ । ਸਾਕਰੀਆ ਤੇ ਜਾਣ ਬੁੱਝ ਕੇ ਸੱਟ…

Read More
Vikram Bhatt

ਭੱਟ ਜੋੜੇ ਨੂੰ ਰਾਹਤ ਨਾ ਮਿਲਣ ਤੇ ਜ਼ਮਾਨਤ ਅਰਜ਼ੀ `ਤੇ ਸੁਣਵਾਈ ਕੱਲ

ਉਦੇਪੁਰ, 21 ਦਸੰਬਰ 2025 : ਫਿਲਮ ਬਣਾਉਣ ਦੇ ਨਾਮ `ਤੇ ਕਰੋੜਾਂ ਰੁਪਏ ਦੀ ਕਥਿਤ ਧੋਖਾਦੇਹੀ ਦੇ ਮਾਮਲੇ `ਚ ਮਸ਼ਹੂਰ ਫਿਲਮ ਨਿਰਦੇਸ਼ਕ (Film director) ਵਿਕਰਮ ਭੱਟ (Vikram Bhatt) ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾਂਬਰੀ (Shwetambari) ਨੂੰ ਸ਼ਨੀਵਾਰ ਨੂੰ ਵੀ ਰਾਹਤ ਨਹੀਂ ਮਿਲੀ । ਸੈਸ਼ਨ ਕੋਰਟ `ਚ ਜੱਜ ਦੇ ਛੁੱਟੀ `ਤੇ ਹੋਣ ਕਾਰਨ ਜ਼ਮਾਨਤ ਅਰਜ਼ੀ (Bail application) `ਤੇ…

Read More
Chief Justice Surya Kant

ਛੇਤੀ ਹੀ ਦੇਸ਼ ਦੀ ਹਰ ਭਾਸ਼ਾ `ਚ ਮਿਲਣਗੇ ਸੁਪਰੀਮ ਕੋਰਟ ਦੇ ਫੈਸਲੇ : ਚੀਫ ਜਸਟਿਸ

ਇਟਾਵਾ, 21 ਦਸੰਬਰ 2025 : ਸੁਪਰੀਮ ਕੋਰਟ (Supreme Court) ਦੇ ਚੀਫ ਜਸਟਿਸ ਸੂਰਿਆਕਾਂਤ ਨੇ ਕਿਹਾ ਹੈ ਕਿ ਛੇਤੀ ਹੀ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਵਿਚ ਸੁਪਰੀਮ ਕੋਰਟ ਦੇ ਫੈਸਲੇ (Supreme Court decisions) ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਹ ਆਮ ਜਨਤਾ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ `ਚ ਇਨਸਾਫ ਆਸਾਨ ਕਰਾਉਣ ਦੀ ਦਿਸ਼ਾ…

Read More
Bhagwant Singh Mann

ਤਿੰਨ ਧਾਰਮਿਕ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਲਈ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 21 ਦਸੰਬਰ 2025 : ਪੰਜਾਬ ਸਰਕਾਰ (Punjab Government) ਨੇ ਸੂਬੇ ਦੇ ਤਿੰਨ ਪ੍ਰਮੁੱਖ ਧਾਰਮਿਕ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੇ ਆਪਣੇ ਫ਼ੈਸਲੇ ਨੂੰ ਲਾਗੂ ਕਰਨ ਲਈ ਅੱਜ ਨੋਟੀਫਿਕੇਸ਼ਨ (Notifications) ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ `ਤੇ ਲਾਈਵ ਹੋ ਕੇ ਦਿੱਤੀ । ਇਸ ਫ਼ੈਸਲੇ ਦਾ…

Read More
Jai Anmol Ambani

ਅਨਿਲ ਅੰਬਾਨੀ ਦੇ ਪੁੱਤਰ ਤੋਂ ਲਗਾਤਾਰ ਦੂਜੇ ਦਿਨ ਵੀ ਪੁੱਛਗਿੱਛ

ਨਵੀਂ ਦਿੱਲੀ, 21 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਉਦਯੋਗਪਤੀ ਅਨਿਲ ਅੰਬਾਨੀ ਦੇ ਪੁੱਤਰ ਜੈ ਅਨਮੋਲ ਅੰਬਾਨੀ (Jai Anmol Ambani) (34) ਤੋਂ ਲਗਾਤਾਰ ਦੂਜੇ ਦਿਨ ਕਥਿਤ ਬੈਂਕ ਕਰਜ਼ਾ ਧੋਖਾਦੇਹੀ (Bank loan fraud) ਨਾਲ ਸਬੰਧਤ ਮਨੀ ਲਾਂਡਰਿੰਗ (Money laundering) ਮਾਮਲੇ `ਚ ਪੁੱਛਗਿੱਛ ਕੀਤੀ । ਈ. ਡੀ. ਅਧਿਕਾਰੀਆਂ ਅਨੁਸਾਰ ਜਾਂਚ ਯੈਸ ਬੈਂਕ ਨਾਲ…

Read More
Irfan Ansari

ਝਾਰਖੰਡ ਦੇ ਮੰਤਰੀ ਨੇ ਮਹਿਲਾ ਡਾਕਟਰ ਨੂੰ ਦਿੱਤੀ ਨੌਕਰੀ ਅਤੇ ਫਲੈਟ ਦੀ ਆਫਰ

ਰਾਂਚੀ, 21 ਦਸੰਬਰ 2025 : ਝਾਰਖੰਡ ਦੇ ਸਿਹਤ ਮੰਤਰੀ (Jharkhand Health Minister) ਇਰਫਾਨ ਅੰਸਾਰੀ ਨੇ ਕਿਹਾ ਕਿ ਨਿਯੁਕਤੀ ਪੱਤਰ ਵੰਡੇ ਜਾਣ ਦੌਰਾਨ ਹੋਏ ਹਿਜਾਬ ਵਿਵਾਦ (Hijab controversy) ਤੋਂ ਬਾਅਦ ਉਨ੍ਹਾਂ ਨੇ ਬਿਹਾਰ ਦੀ ਇਕ ਮਹਿਲਾ ਡਾਕਟਰ ਨੂੰ 3 ਲੱਖ ਰੁਪਏ ਮਹੀਨਾ ਤਨਖਾਹ, ਸਰਕਾਰੀ ਫਲੈਟ ਅਤੇ ਮਨਭਾਉਂਦੀ ਨਿਯੁਕਤੀ ਵਾਲੀ ਨੌਕਰੀ ਦੀ ਪੇਸ਼ਕਸ਼ ਕੀਤੀ ਹੈ । ਮਹਿਲਾ…

Read More
Bangladesh

ਬੰਗਲਾਦੇਸ਼ ਹਿੰਸਾ ਨੇ 7 ਸਾਲ ਦੀ ਬੱਚੀ ਨੂੰ ਜਿਊਂਦਾ ਸਾੜ ਦਿੱਤਾ

ਢਾਕਾ, 21 ਦਸੰਬਰ 2025 : ਬੰਗਲਾਦੇਸ਼ (Bangladesh) ਦੇ ਲਕਸ਼ਮੀਪੁਰ ਸਦਰ `ਚ ਬੀਤੀ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਇਕ ਘਰ ਨੂੰ ਬਾਹਰੋਂ ਤਾਲਾ ਲਗਾ ਕੇ ਪੈਟਰੋਲ ਛਿੜਕ (Spill petrol) ਕੇ ਅੱਗ ਲਾ ਦਿੱਤੀ । ਅੱਗ `ਚ 7 ਸਾਲ ਦੀ ਇਕ ਬੱਚੀ ਦੀ ਜਿਊਂਦਾ ਸੜਨ (Burning alive) ਨਾਲ ਮੌਤ ਹੋ ਗਈ ਅਤੇ ਤਿੰਨ ਹੋਰ ਵਿਅਕਤੀ ਗੰਭੀਰ…

Read More
Justice Swaminathan

ਜਸਟਿਸ ਸਵਾਮੀਨਾਥਨ ਦੇ ਸਮਰਥਨ `ਚ ਉਤਰੇ 36 ਸਾਬਕਾ ਜੱਜ

ਨਵੀਂ ਦਿੱਲੀ, 21 ਦਸੰਬਰ 2025 : ਭਾਰਤ ਦੇਸ਼ ਦੇ 36 ਸਾਬਕਾ ਜੱਜਾਂ (36 former judges) ਨੇ ਮਦਰਾਸ ਹਾਈ ਕੋਰਟ (Madras High Court) ਦੇ ਜੱਜ ਜੀ. ਆਰ. ਸਵਾਮੀਨਾਥਨ ਦੇ ਖਿਲਾਫ ਮਹਾਦੋਸ਼ ਚਲਾਉਣ ਦੇ ਵਿਰੋਧੀ ਨੇਤਾਵਾਂ ਦੇ ਕਦਮ ਦੀ ਨਿੰਦਾ ਕਰਨ ਦੀ ਸਾਰੇ ਹਿਤਧਾਰਕਾਂ-ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ, ਬਾਰ ਦੇ ਮੈਂਬਰਾਂ, ਨਾਗਰਿਕ ਸੰਗਠਨਾਂ ਅਤੇ ਆਮ ਲੋਕਾਂ ਨੂੰ…

Read More