Case registered

ਫਰਜ਼ੀ ਕੰਪਨੀ ਬਣਾ ਕੇ ਕਰੋੜਾਂ ਰੁਪਏ ਦੀ ਧੋਖਾਦੇਹੀ ਵਿਚ 4 ਖਿ਼ਲਾਫ਼ ਕੇਸ ਦਰਜ

ਠਾਣੇ, 22 ਦਸੰਬਰ 2025 : ਮਹਾਰਾਸ਼ਟਰ ਦੇ ਠਾਣੇ ਜ਼ਿਲੇ (Thane district of Maharashtra) `ਚ ਫਰਜ਼ੀ ਜੀ. ਐੱਸ. ਟੀ. ਰਜਿਸਟਰਡ ਕੰਪਨੀਆਂ ਬਣਾ ਕੇ 22.06 ਕਰੋੜ ਰੁਪਏ ਦੀ `ਇਨਪੁਟ ਟੈਕਸ ਕ੍ਰੈਡਿਟ` ਧੋਖਾਦੇਹੀ (`Input Tax Credit` Fraud) ਦੇ ਦੋਸ਼ `ਚ 4 ਲੋਕਾਂ ਖ਼ਿਲਾਫ਼ ਕੇਸ ਦਰਜ (Case registered) ਕੀਤਾ ਗਿਆ ਹੈ ।  ਪੁਲਸ ਨੇ ਇਹ ਜਾਣਕਾਰੀ ਦਿੱਤੀ । ਕਿਸ…

Read More
Rana Balachauria

ਰਾਣਾ ਬਲਾਚੌਰੀਆ ਦਾ ਗੁੰਮ ਹੋਇਆ ਸਮਾਨ ਜਿਸ ਕੋਲ ਵੀ ਹੈ ਮੋੜ ਦਿਓ : ਪ੍ਰਬੰਧਕ

ਮੋਹਾਲੀ, 22 ਦਸੰਬਰ 2025 : ਪੰਜਾਬ ਦੇ ਮੋਹਾਲੀ ਵਿਖੇ ਗੋਲੀਆਂ ਚਲਾਏ ਜਾਣ ਕਾਰਨ ਮੌਤ ਦੇ ਘਾਟ ਉਤਰ ਗਏ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ (Kabaddi player Rana Balachauria) ਦੇ ਗੁੰਮ ਹੋਏ ਸਮਾਨ ਦੀ ਵਾਪਸੀ ਲਈ ਸੋਹਾਣਾ ਕਬੱਡੀ ਕੱਪ ਪ੍ਰਬੰਧਕਾਂ (Kabaddi Cup Organizers) ਨੇ ਵੀ ਐਲਾਨ ਕਰ ਦਿੱਤਾ ਹੈ । ਪ੍ਰਬੰਧਕਾਂ ਨੇ ਕਿਹਾ ਹੈ ਕਿ ਜਿਸ ਕਿਸੇ ਕੋਲ…

Read More
Ghaziabad Shoot

ਗਾਜ਼ੀਆਬਾਦ `ਚ ਨਾਬਾਲਗ ਨੇ ਦੁੱਧ ਦੇ ਵਪਾਰੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਗਾਜ਼ੀਆਬਾਦ, 22 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ (Ghaziabad) ਜ਼ਿਲੇ ਦੇ ਮੁਰਾਦਨਗਰ ਇਲਾਕੇ `ਚ ਇਕ ਨਾਬਾਲਿਗ ਨੇ ਆਪਣੇ ਚਾਚੇ ਦੇ ਕਤਲ ਦਾ ਬਦਲਾ ਲੈਣ ਲਈ ਕਥਿਤ ਤੌਰ `ਤੇ ਦੁੱਧ ਦੇ ਇਕ ਵਿਕਰੇਤਾ ਦੀ ਗੋਲੀ ਮਾਰ ਕੇ ਹੱਤਿਆ (Murder by shooting) ਕਰ ਦਿੱਤੀ । ਥਾਣੇ `ਚ ਕੀਤਾ ਆਤਮ-ਸਮਰਪਣ ਘਟਨਾ ਤੋਂ ਬਾਅਦ ਮੁਲਜ਼ਮ ਨੇ ਪੁਲਸ ਥਾਣੇ…

Read More
Sri Guru Granth Sahib

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਹੋਈ ਸਿਟ ਗਠਿਤ

ਚੰਡੀਗੜ੍ਹ, 22 ਦਸੰਬਰ 2025 : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਦੇ 328 ਪਾਵਨ ਸਰੂਪਾਂ (Holy forms) ਦੇ ਮਾਮਲੇ ਵਿਚ ਅਹਿਮ ਕਦਮ ਚੁੱਕਦਿਆਂ ਇਸ ਮਾਮਲੇ ਦੀ ਜਾਂਚ ਲਈ 6 ਮੈਂਬਰਾਂ ਤੇ ਆਧਾਰਤ ਸਿਟ ਦਾ ਗਠਨ (Formation of the SIT) ਕਰ ਦਿੱਤਾ ਹੈ,…

Read More
Punjabi youth

ਦਿਲ ਦਾ ਦੌਰਾ ਪੈਣ ਨਾਲ ਹੋਈ ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਮੌਤ

ਖਨੌਰੀ, 22 ਦਸੰਬਰ 2025 : ਜਿ਼ਲਾ ਪਟਿਆਲਾ ਅਧੀਨ ਆਉਂਦੇ ਪਿੰਡ ਮੌਲਵੀਵਾਲਾ (Village Maulviwala) ਦੇ ਵਸਨੀਕ ਪੰਜਾਬੀ ਨੌਜਵਾਨ (Punjabi youth) ਦੀ ਕੈਨੇਡਾ ਵਿਖੇ ਦਿਲ ਦਾ ਦੌਰਾ (heart attack) ਪੈੈਣ ਨਾਲ ਮੌਤ ਹੋ ਗਈ ਹੈ । ਕਦੋਂ ਗਿਆ ਸੀ ਨੌਜਵਾਨ ਕੈਨੇਡਾ ਕਰੀਬ ਪੰਜ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿਚ ਕੈਨੇਡਾ ਗਏ ਸਬ-ਡਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਮੌਲਵੀਵਾਲਾ…

Read More
Mohan Bhagwat

ਸੰਘ ਨੂੰ ਭਾਜਪਾ ਦੀ ਐਨਕ ਨਾਲ ਵੇਖਣਾ ਬਹੁੱਤ ਵੱਡੀ ਗਲਤੀ : ਭਾਗਵਤ

ਕੋਲਕਾਤਾ, 22 ਦਸੰਬਰ 2025 : ਰਾਸ਼ਟਰੀ ਸਵੈਮ ਸੇਵਕ ਸੰਘ (Rashtriya swam sewak sangh) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਭਾਜਪਾ ਦੀ ਐਨਕ ਨਾਲ ਸੰਘ ਨੂੰ ਵੇਖਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ । ਰਾਸ਼ਟਰੀ ਸਵੈਮ ਸੇਵਕ ਸੰਘ ਸਿਰਫ਼ ਇਕ ਸੇਵਾ ਸੰਗਠਨ ਨਹੀਂ ਹੈ : ਮੋਹਨ ਭਾਗਵਤ ਰਾਸ਼ਟਰੀ ਸਵੈਮ ਸੇਵਕ ਸੰਘ ਸਿਰਫ਼…

Read More
ਕਤਲ

ਪਤੀ ਨੇ ਕੀਤਾ ਪਤਨੀ ਦਾ ਕੁਹਾੜੀ ਮਾਰ ਕੇ ਕਤਲ

ਲੁਧਿਆਣਾ, 22 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਹੈਬੋਵਾਲ (Haibowal of Ludhiana) ਦੇ ਨਿਊ ਸੰਤ ਨਗਰ ਇਲਾਕੇ ਵਿੱਚ ਇਕ ਪਤੀ ਵਲੋਂ ਆਪਣੀ ਹੀ ਪਤਨੀ ਦਾ ਕਤਲ (Wife murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਘਰੇਲੂ ਝਗੜੇ ਨੇ ਧਾਰ ਲਿਆ ਖੂਨੀ ਰੂਪ ਮ੍ਰਿਤਕ ਮਹਿਲਾ (Dead woman) ਦੀ 34 ਸਾਲਾ ਧੀ ਰਿੰਕੀ…

Read More
South-Africa-Shooting

ਦੱਖਣੀ ਅਫਰੀਕਾ ਦੇ ਇਕ ਪੱਬ `ਚ ਫਾਇਰਿੰਗ ; 9 ਦੀ ਮੌਤ, 10 ਜ਼ਖਮੀ

ਜੋਹਾਨਸਬਰਗ, 22 ਦਸੰਬਰ 2025 : ਦੱਖਣੀ ਅਫਰੀਕਾ (South Africa) `ਚ ਸ਼ਨੀਵਾਰ ਦੇਰ ਰਾਤ ਕੁਝ ਬੰਦੂਕਧਾਰੀਆਂ (Gunmen) ਨੇ ਇਕ ਪੱਬ `ਚ ਫਾਇਰਿੰਗ (Firing in a pub)  ਕੀਤੀ ਜਿਸ ਕਾਰਨ 9 ਵਿਅਕਤੀ ਮਾਰੇ ਗਏ ਤੇ 10 ਹੋਰ ਜ਼ਖਮੀ ਹੋ ਗਏ । ਘਟਨਾ ਜੋਹਾਨਸਬਰਗ ਤੋਂ 46 ਕਿਲੋਮੀਟਰ ਦੂਰ ਪੱਛਮ `ਚ ਸਥਿਤ ਬੇਕਰਸਡੇਲ ਸ਼ਹਿਰ `ਚ ਵਾਪਰੀ ਇਹ ਘਟਨਾ ਜੋਹਾਨਸਬਰਗ…

Read More
Harpal Singh Cheema

ਸਰਕਾਰ ਹਰ ਪੰਜਾਬੀ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ : ਚੀਮਾ

ਚੰਡੀਗੜ੍ਹ, 22 ਦਸੰਬਰ 2025 : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਸਾਲ 2025 ਨੂੰ ਮਜ਼ਬੂਤ ਵਿੱਤੀ ਪ੍ਰਬੰਧਨ, ਬੁਨਿਆਦੀ ਢਾਂਚਾ ਨਿਵੇਸ਼ ਤੇ ਕ੍ਰਾਂਤੀਕਾਰੀ ਡਿਜੀਟਲ ਸੁਧਾਰਾਂ ਵਾਲਾ ਸਾਲ ਦੱਸਿਆ ਹੈ ।  ਵਿੱਤ ਵਿਭਾਗ ਹੁਣ ਸਿਰਫ਼ ਫੰਡ ਵੰਡਣ ਵਾਲਾ ਵਿਭਾਗ ਨਹੀਂ ਰਿਹਾ ਸਗੋਂ ਬਣ ਗਿਆ ਹੈ ਨਵੀਨਤਾ ਦਾ ਸੰਚਾਲਕ ਉਨ੍ਹਾਂ ਕਿਹਾ ਕਿ ਵਿੱਤ…

Read More
Naib Singh Saini

ਪੱਗ ਨੇ ਦਿੱਤੀ ਮੁੱਖ ਮੰਤਰੀ ਨਾਇਬ ਸੈਣੀ ਨੂੰ ਅਨੋਖੀ ਪਛਾਣ

ਹਰਿਆਣਾ, 22 ਦਸੰਬਰ 2025 : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਦੀ ਸਿੱਖ ਸਮਾਜ ਦੀ ਪੱਗ ਨਾਲ ਵੱਖਰੀ ਪਛਾਣ ਬਣੀ ਹੈ । ਪਿਛਲੇ ਕੁਝ ਸਮੇਂ ਤੋਂ ਉਹ ਕਈ ਪ੍ਰੋਗਰਾਮਾਂ ਵਿਚ ਪੱਗ `ਚ ਨਜ਼ਰ ਆ ਰਹੇ ਹਨ । ਉਹ ਨਾ ਸਿਰਫ਼ ਧਾਰਮਿਕ ਸਗੋਂ ਸਮਾਜਿਕ ਪ੍ਰੋਗਰਾਮਾਂ `ਚ ਵੀ ਅਕਸਰ ਚੰਡੀਗੜ੍ਹ `ਚ…

Read More