MLA Humayun Kabir

ਬਾਬਰੀ ਮਸਜਿਦ ਬਣਾਉਣ ਦਾ ਐਲਾਨ ਕਰਨ ਵਾਲਾ ਟੀ. ਐੱਮ. ਸੀ. ਵਿਧਾਇਕ ਸਸਪੈਂਡ

ਕੋਲਕਾਤਾ/ਬਹਿਰਾਮਪੁਰ, 7 ਦਸੰਬਰ 2025 : ਪੱਛਮੀ ਬੰਗਾਲ `ਚ ਸੱਤਾ ਧਿਰ ਤ੍ਰਿਣਮੂਲ ਕਾਂਗਰਸ (Trinamool Congress) (ਟੀ. ਐੱਮ. ਸੀ.) ਨੇ ਮੁਰਸਿ਼ਦਾਬਾਦ ਜਿਲੇ `ਚ ਬਾਬਰੀ ਮਸਜਿਦ (Babri Masjid) ਦੇ ਨਿਰਮਾਣ ਦਾ ਐਲਾਨ ਕਰ ਕੇ ਵਿਵਾਦ ਖੜ੍ਹਾ ਕਰਨ ਵਾਲੇ ਭਰਤਪੁਰ ਦੇ ਵਿਧਾਇਕ ਹੁਮਾਯੂੰ ਕਬੀਰ (MLA Humayun Kabir) ਨੂੰ ਪਾਰਟੀ ਤੋਂ ਸਸਪੈਂਡ (Suspend) ਕਰ ਦਿੱਤਾ । ਕਬੀਰ ਦਾ ਵਿਵਹਾਰ ਘੋਰ…

Read More
anoushka-shankar

ਫਲਾਈਟ ਚ ਸਿਤਾਰ ਟੁੱਟਣਤੇ ਏਅਰ ਇੰਡੀਆ `ਤੇ ਭੜਕੀ ਅਨੁਸ਼ਕਾ ਸ਼ੰਕਰ

ਨਵੀਂ ਦਿੱਲੀ, 7 ਦਸੰਬਰ 2025 : ਭਾਰਤੀ ਸਿਤਾਰਵਾਦਕ (Indian sitar player) ਅਤੇ ਸੰਗੀਤਕਾਰ ਅਨੁਸ਼ਕਾ ਸ਼ੰਕਰ (Anushka Shankar) ਨੇ ਕਿਹਾ ਕਿ ਉਹ ਏਅਰ ਇੰਡੀਆ ਦੀ ਇਕ ਫਲਾਈਟ ਦੌਰਾਨ ਉਨ੍ਹਾਂ ਦੀ ਸਿਤਾਰ ਨੁਕਸਾਨੀ ਜਾਣ (The star is damaged) ਤੋਂ ਬਹੁਤ ਦੁਖੀ` ਹਨ । ਹੈਂਡਲਿੰਗ ਨੁਕਸਾਨੀ ਜਾਣ ਤੋਂ `ਬਹੁਤ ਫੀਸ ਲੈਂਦੇ ਹਨ ਫਿਰ ਵੀ ਅਜਿਹਾ ਕੀਤਾ ਸੋਸ਼ਲ ਮੀਡੀਆ…

Read More
Fake cough syrup

ਲੋਕ ਸਭਾ ਵਿਚ ਉਠਿਆ ਨਕਲੀ ਕਫ ਸਿਰਪ ਦੀ ਵਿਕਰੀ ਦਾ ਮੁੱਦਾ

ਨਵੀਂ ਦਿੱਲੀ, 7 ਦਸੰਬਰ 2025 : ਸਮਾਜਵਾਦੀ ਪਾਰਟੀ (ਸਪਾ) ਦੀ ਇਕ ਸੰਸਦ ਮੈਂਬਰ ਨੇ ਉੱਤਰ ਪ੍ਰਦੇਸ਼ `ਚ ਨਕਲੀ ਕਫ ਸਿਰਪ (Fake cough syrup) ਦੀ ਵਿਕਰੀ ਦਾ ਮੁੱਦਾ ਨੂੰ ਲੋਕ ਸਭਾ `ਚ ਉੱਠਿਆ ਅਤੇ ਪੂਰੇ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਾਉਣ ਦੀ ਸਰਕਾਰ ਤੋਂ ਮੰਗ ਕੀਤੀ । ਸਿਫਰ ਕਾਲ ਦੌਰਾਨ ਸਪਾ ਸੰਸਦ ਮੈਂਬਰ ਪ੍ਰੀਆ…

Read More
Fighter plane

ਕੈਲੀਫੋਰਨੀਆ ਦੇ ਰੇਗਿਸਤਾਨ `ਚ ਐੱਫ-16 ਲੜਾਕੂ ਜਹਾਜ਼ ਹਾਦਸਾਗ੍ਰਸਤ

ਟਰੋਨਾ (ਅਮਰੀਕਾ), 7 ਦਸੰਬਰ 2025 : ਅਮਰੀਕੀ ਹਵਾਈ ਫੌਜ (US Air Force) ਦੇ ਵਿਸ਼ੇਸ਼ `ਥੰਡਰਬਰਡਸ` ਦਸਤੇ ਦਾ ਇਕ ਲੜਾਕੂ ਜਹਾਜ਼ (Fighter plane) ਦੱਖਣੀ ਕੈਲੀਫੋਰਨੀਆ ਰੇਗਿਸਤਾਨ `ਚ ਹਾਦਸਾਗ੍ਰਸਤ (Accident) ਹੋ ਗਿਆ। ਪਾਇਲਟ ਰਿਹਾ ਸਮਾਂ ਰਹਿੰਦੇ ਸੁਰੱਖਿਅਤ ਬਾਹਰ ਨਿਕਲਣ `ਚ ਸਫਲ ਖੁਸ਼ਕਿਸਮਤੀ ਇਹ ਰਹੀ ਕਿ ਪਾਇਲਟ ਸਮਾਂ ਰਹਿੰਦੇ ਸੁਰੱਖਿਅਤ ਤਰੀਕੇ ਨਾਲ ਬਾਹਰ ਨਿਕਲਣ `ਚ ਸਫਲ ਰਿਹਾ ।…

Read More
Mamta Banerji

ਐੱਨ. ਆਰ. ਸੀ. ਦੀ ਇਜਾਜ਼ਤ ਨਹੀਂ ਦੇਵਾਂਗੀ ਭਾਵੇਂ ਮੇਰੀ ਧੌਣ ਵੱਢ ਦਿਓ : ਮਮਤਾ

ਕੋਲਕਾਤਾ, 7 ਦਸੰਬਰ 2025 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Chief Minister Mamata Banerjee) ਨੇ ਵਿਸ਼ੇਸ਼ ਤੀਬਰ ਸਮੀਖਿਆ (ਐੱਸ. ਆਈ. ਆਰ.) ਨੂੰ ਲੈ ਕੇ ਭਾਜਪਾ `ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦਾਅਵਾ ਕੀਤਾ ਹੈ ਕਿ ਦੇਸ਼ ਭਰ ਵਿਚ ਇਸ ਅਭਿਆਸ ਨਾਲ ਸਬੰਧਤ ਘਟਨਾਵਾਂ ਵਿਚ ਮਰਨ ਵਾਲਿਆਂ ਵਿਚ ਅੱਧੇ ਤੋਂ ਵੱਧ ਲੋਕ ਹਿੰਦੂ ਸਨ। ਮੁੱਖ ਮੰਤਰੀ…

Read More
Abdullah Azam

ਆਜ਼ਮ ਖਾਨ ਦੇ ਪੁੱਤ ਨੂੰ ਦੋ ਪਾਸਪੋਰਟ ਮਾਮਲੇ ਵਿਚ ਕੈਦ ਤੇ ਜੁਰਮਾਨਾ ਹੋਇਆ

ਉੱਤਰ ਪ੍ਰਦੇਸ਼, 5 ਦਸੰਬਰ 2025 : ਸਪਾ ਆਗੂ ਆਜਮ ਖਾਨ ਦੇ ਸਪੁੱਤਰ ਤੇ ਸਾਬਕਾ ਵਿਧਾਇਕ ਅਬਦੁੱਲਾ ਆਜ਼ਮ (Former MLA Abdullah Azam) ਜੋ ਕਿ ਦੋ ਪੈਨ ਕਾਰਡ ਮਾਮਲਿਆਂ ਵਿਚ ਸੱਤ ਸਾਲ ਦੀ ਸਜ਼ਾ ਕੱਟ ਰਿਹਾ ਸੀ, ਉਨ੍ਹਾਂ ਨੂੰ ਦੋ ਪਾਸਪੋਰਟ (Two passports) ਮਾਮਲਿਆਂ ਵਿਚ ਵੀ ਸੱਤ ਸਾਲ ਦੀ ਕੈਦ ਦੀ ਸਜ਼ਾ (Seven years in prison) ਸੁਣਾਈ…

Read More
S. Jaishankar

ਪੰਜਾਬ `ਚ ਮਨੁੱਖੀ ਸਮੱਗਲਿੰਗ ਦੇ ਮਾਮਲੇ ਸਭ ਤੋਂ ਵੱਧ ਮਾਮਲੇ : ਜੈਸ਼ੰਕਰ

ਨਵੀਂ ਦਿੱਲੀ, 5 ਦਸੰਬਰ 2025 : ਭਾਰਤ ਦੇਸ਼ ਦੇ ਕੇਂਦਰੀ ਵਿਦੇਸ਼ ਮੰਤਰੀ (Union Minister of External Affairs) ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਦੇਸ਼ `ਚ ਮਨੁੱਖੀ ਸਮੱਗਲਿੰਗ (Human trafficking) ਦੇ ਸਭ ਤੋਂ ਵੱਧ ਮਾਮਲੇ ਪੰਜਾਬ `ਚ ਸਾਹਮਣੇ ਆਏ ਹਨ । ਉੱਚ ਸਦਨ `ਚ ਪ੍ਰਸ਼ਨ ਕਾਲ ਦੌਰਾਨ ਪੁਰਕ ਸਵਾਲਾਂ ਦੇ ਜਵਾਬ ਦਿੰਦੇ…

Read More
Case registered

ਆਰਗੈਨਿਕ ਖੇਤੀ ਦੇ ਨਾਮ ’ਤੇ ਕਰੋੜਾਂ ਦੇ ਘਪਲੇ ਵਿਚ 10 ਲੋਕਾਂ ਖਿਲਾਫ ਕੇਸ ਦਰਜ

ਖੰਨਾ, 5 ਦਸੰਬਰ 2025 : ਆਰਗੈਨਿਕ ਖੇਤੀ (Organic farming) ਦੇ ਨਾਮ ’ਤੇ ਚੱਲ ਰਹੇ ਕਈ ਸੌ ਕਰੋੜ ਰੁਪਏ ਦੇ ਘਪਲੇ (Scams) ਦੇ ਮਾਮਲੇ ਵਿਚ ਖੰਨਾ ਪੁਲਸ ਨੇ ਇਸ ਮਾਮਲੇ ’ਚ 10 ਹੋਰਾਂ ਵਿਰੁੱਧ ਮੁਕੱਦਮਾ ਦਰਜ (Case registered) ਕੀਤਾ ਹੈ । ਦੱਸਣਯੋਗ ਹੈ ਕਿ ਉਪਰੋਕਤ ਮਾਮਲੇ ਦੀ ਜਾਂਚ ਪਹਿਲਾਂ ਹੀ ਇੱਕ ਵਿਸ਼ੇਸ਼ ਜਾਂਚ ਟੀਮ ਵਲੋਂ ਕੀਤੀ…

Read More
State Tax Department

ਲਖਨਊ `ਚ ਫਰਜ਼ੀ ਫਰਮ ਰਾਹੀਂ ਕਰੋੜਾਂ ਦੀ ਟੈਕਸ ਚੋਰੀ ਕਰਨ ਦਾ ਹੋਇਆ ਖੁਲਾਸਾ

ਲਖਨਊ, 5 ਦਸੰਬਰ 2025 : ਰਾਜ ਟੈਕਸ ਵਿਭਾਗ (State Tax Department) ਨੇ ਨਕਲੀ ਦਸਤਾਵੇਜ਼ਾਂ ਦੇ ਆਧਾਰ `ਤੇ ਫਰਜ਼ੀ ਫਰਮ ਦੀ ਰਜਿਸਟ੍ਰੇਸ਼ਨ ਕਰਾਉਣ ਅਤੇ ਕਰੋੜਾਂ ਦੀ ਟੈਕਸ ਚੋਰੀ (Tax evasion) ਕਰਨ ਵਾਲੇ ਇਕ-ਕਾਰੋਬਾਰੀ ਖਿਲਾਫ ਮਾਮਲਾ ਦਰਜ (Case registered) ਕਰਵਾਇਆ ਹੈ । ਵਿਭਾਗ ਦੇ ਸਹਾਇਕ ਕਮਿਸ਼ਨਰ ਅਨੁਪਮ ਸਿੰਘ ਦੀ ਸਿ਼ਕਾਇਤ `ਤੇ ਮਹਾਰਾਸ਼ਟਰ ਨਿਵਾਸੀ ਅਕਸ਼ੇ ਅਰੁਣ ਜੋਹਰੇ ਦੇ…

Read More
Khaleda Zia

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੀ ਹਾਲਤ ਨਾਜ਼ੁਕ

ਢਾਕਾ, 5 ਦਸੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਇਲਾਜ ਲਈ ਲੰਡਨ (London for treatment) ਲਿਜਾਣ ਦੀ ਤਿਆਰੀ ਕਰ ਰਿਹਾ ਹੈ । ਲੰਡਨ `ਚ ਜੀਆ ਦੇ ਬੇਟੇ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ. ਪੀ.) ਦੇ…

Read More